English NewsWalter Mondale, former US Vice President, dies at 93On PunjabApril 20, 2021 by On PunjabApril 20, 20210593 Former US Vice President Walter Mondale, a liberal icon who famously told voters to expect a tax increase should he win the presidency, died Monday,...
ਫਿਲਮ-ਸੰਸਾਰ/FilmyCoronavirus : ਭਾਰਤ ‘ਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਪਰੇਸ਼ਾਨ ਹੋਈ ਪ੍ਰਿਅੰਕਾ, ਲੋਕਾਂ ਨੂੰ ਕਿਹਾ- ਮੈਂ ਤੁਹਾਡੇ ਤੋਂ ਭੀਖ ਮੰਗਦੀ ਹਾਂ…On PunjabApril 20, 2021 by On PunjabApril 20, 20210543 ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਵਧਦੇ ਜਾ ਰਹੇ ਹਨ। ਦੇਸ਼ ਦੇ ਕਈ ਸੂਬਿਆਂ ‘ਚ ਇਸ ਵਾਇਰਸ ਨਾਲ ਸੰਕ੍ਰਮਿਤਾਂ ਦੀ ਗਿਣਤੀ ਹਰ ਦਿਨ...
ਫਿਲਮ-ਸੰਸਾਰ/Filmyਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਏ ਕੋਵਿਡ-19 ਦਾ ਸ਼ਿਕਾਰ ਤਾਂ ਕਵਿਤਾ ਕੌਸ਼ਿਕ ਨੇ ਕੀਤਾ ਇਹ ਟਵੀਟOn PunjabApril 20, 2021 by On PunjabApril 20, 20210654 ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਜਿਸਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਐਡਮਿਟ ਕਰਵਾ...
ਖੇਡ-ਜਗਤ/Sports Newsਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀOn PunjabApril 20, 2021 by On PunjabApril 20, 20210577 ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਹਮੇਸ਼ਾ ਕ੍ਰਿਕਟਰਾਂ ਨੂੰ ਲੈ ਕੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਭਾਵ ਸੀਐੱਸਕੇ...
ਖੇਡ-ਜਗਤ/Sports Newsਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਤੇ ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਕੋਰੋਨਾOn PunjabApril 20, 2021 by On PunjabApril 20, 20210583 ਨਵੀਂ ਦਿੱਲੀ : ਏਸ਼ੀਅਨ ਪੈਰਾ ਗੇਮਜ਼ ਦੇ ਗੋਲਡ ਮੈਡਲ ਜੇਤੂ ਭਾਰਤੀ ਪੈਰਾ ਐਥਲੀਟ ਅਮਿਤ ਸਰੋਹਾ ਕੋਰੋਨਾ ਟੈਸਟ ‘ਚ ਪਾਜ਼ੇਟਿਵ ਪਾਏ ਗਏ। ਉਨ੍ਹਾਂ ਟਵਿੱਟਰ ‘ਤੇ ਇਸ ਬਾਰੇ...
ਸਿਹਤ/HealthCorona Vaccine News : ਕੀ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਨਾਲ ਬਚ ਜਾਵੇਗੀ ਜਾਨ, ਤੁਹਾਡੇ ਲਈ ਕਿਹੜੀ ਵੈਕਸੀਨ ਹੈ ਕਾਰਗਰ, ਜਾਣੋ ਐਕਸਪਰਟ ਦੀ ਰਾਏOn PunjabApril 20, 2021 by On PunjabApril 20, 20210607 ਦੇਸ਼ ’ਚ ਕੋਰੋਨਾ ਮਹਾਮਾਰੀ ਵਿਚਕਾਰ ਇਕ ਬਹਿਸ ਵੀ ਚੱਲ ਰਹੀ ਹੈ ਕਿ ਕੀ ਵੈਕਸੀਨ ਦੀ ਡੋਜ਼ ਲੈਣ ਨਾਲ ਜਾਨ ਬਚ ਸਕਦੀ ਹੈ। ਕੋਰੋਨਾ ਦੀ ਵੈਕਸੀਨ...
ਰਾਜਨੀਤੀ/PoliticsDelhi Coronavirus : ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟOn PunjabApril 20, 2021 by On PunjabApril 20, 20210789 ਨਵੀਂ ਦਿੱਲੀ, ਜੇਐਨਐਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਰੋਨਾ ਪਾਜ਼ੇਵਿਟ ਹੋ ਗਈ ਹੈ। ਉਨ੍ਹਾਂ ਨੇ ਖੁਦ ਨੂੰ ਹੋਮ ਆਈਸੋਲੇਟ ਕਰ...
ਰਾਜਨੀਤੀ/Politicsਕੁੰਭ ਤੋਂ ਪਰਤੇ ਨੇਪਾਲ ਦੇ ਸਾਬਕਾ ਰਾਜਾ ਕੋਰੋਨਾ ਪਾਜ਼ੇਟਿਵOn PunjabApril 20, 2021April 20, 2021 by On PunjabApril 20, 2021April 20, 20210636 ਹਰਿਦੁਆਰ ਕੁੰਭ ‘ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਨੇਪਾਲ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ...
ਖਾਸ-ਖਬਰਾਂ/Important Newsਅਮਰੀਕਾ ‘ਚ ਗੋਲੀਬਾਰੀ ‘ਚ ਪੰਜ ਜ਼ਖਮੀ, 24 ਘੰਟਿਆਂ ਦੌਰਾਨ ਗੋਲ਼ੀਬਾਰੀ ਦੀ ਤੀਜੀ ਘਟਨਾ, ਲੋਕਾਂ ਨੇ ਗੰਨ ਲਾਅ ‘ਚ ਸਖਤੀ ਦੀ ਮੰਗ ਕੀਤੀ ਸ਼ੁਰੂOn PunjabApril 20, 2021 by On PunjabApril 20, 20210625 ਅਮਰੀਕਾ ‘ਚ ਮੁੜ ਗੋਲੀਬਾਰੀ ਦੀ ਘਟਨਾ ‘ਚ ਪੰਜ ਲੋਕ ਜ਼ਖ਼ਮੀ ਹੋ ਗਏ। ਗੋਲ਼ੀਬਾਰੀ ਲੁਸਿਆਨਾ ਦੇ ਸ਼੍ਰੇਵੇਪੋਰਟ ‘ਚ ਹੋਈ। ਅਮਰੀਕਾ ‘ਚ 24 ਘੰਟਿਆਂ ਦੌਰਾਨ ਗੋਲ਼ੀਬਾਰੀ ਦੀ...
ਖਾਸ-ਖਬਰਾਂ/Important Newsਵੈਨਕੂਵਰ ‘ਚ ਰੈਸਟੋਰੈਂਟ ਦੇ ਬਾਹਰ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆOn PunjabApril 20, 2021 by On PunjabApril 20, 20210591 ਬੀਤੀ ਸ਼ਾਮ ਵੈਨਕੂਵਰ ਦੇ ਕੋਲ-ਹਾਰਬਰ ਇਲਾਕੇ ‘ਚ ਕੈਨੇਡਾ ਪਲੇਸ ਤੋਂ ਥੋੜ੍ਹੀ ਦੂਰ ਇਕ ਰੈਸਟੋਰੈਂਟ ਦੇ ਬਾਹਰ ਗੋਲ਼ੀਆਂ ਮਾਰ ਕੇ ਪੰਜਾਬੀ ਨੌਜਵਾਨ ਨੂੰ ਮਾਰ ਦਿੱਤਾ ਗਿਆ।...