ਖੇਡ-ਜਗਤ/Sports Newsਲਿਵਰਪੂਲ ਤੇ ਲੀਡਜ਼ ਵਿਚਾਲੇ ਮੈਚ ਰਿਹਾ 1-1 ਨਾਲ ਬਰਾਬਰ, ਮੁਕਾਬਲੇ ਦੌਰਾਨ ਸਾਦੀਓ ਮਾਨੇ ਤੇ ਡਿਏਗੋ ਲੋਰੇਂਟ ਨੇ ਕੀਤੇ ਗੋਲOn PunjabApril 21, 2021 by On PunjabApril 21, 20210566 ਲਿਵਰਪੂਲ ਨੂੰ 87ਵੇਂ ਮਿੰਟ ਵਿਚ ਗੋਲ ਗੁਆਉਣ ਕਾਰਨ ਲੀਡਜ਼ ਖ਼ਿਲਾਫ਼ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐਲ) ਦਾ ਮੈਚ 1-1 ਨਾਲ ਡਰਾਅ ਖੇਡਣਾ ਪਿਆ ਜਿਸ ਨਾਲ ਟੀਮ ਚੋਟੀ...
ਰਾਜਨੀਤੀ/Politicsਕੇਂਦਰ ਸਰਕਾਰ ’ਤੇ ਨਾਰਾਜ਼ਗੀ ਜ਼ਹਿਰ ਕਰਦੇ ਹੋਏ ਪਿ੍ਰਅੰਕਾ ਗਾਂਧੀ ਨੇ ਪੁੱਛਿਆ – ਲੋਕ ਦੇਸ਼ ’ਚ ਮਰ ਰਹੇ ਹਨ, ਕੀ ਇਹ ਰੈਲੀਆਂ ’ਚ ਹੱਸਣ ਦਾ ਸਮਾਂ ਹੈ?On PunjabApril 21, 2021 by On PunjabApril 21, 20210514 ਦੇਸ਼ਭਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦੀ ਮਹਾ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ...
ਰਾਜਨੀਤੀ/Politicsਹਲਦੀ ਦਾ ਪੇਟੈਂਟ ਦਿਵਾਉਣ ਵਾਲੇ ਡਾ. ਸੁਧਾਂਸ਼ੂ ਜੈਨ ਦਾ ਦੇਹਾਂਤ, ਭਾਰਤੀ ਐਥਨੋਬਾਟਨੀ ਦੇ ਜਨਕ ਦੇ ਨਾਂ ਨਾਲ ਹਨ ਮਸ਼ਹੂਰOn PunjabApril 21, 2021 by On PunjabApril 21, 20210470 ਭਾਰਤੀ ਐਥਨੋਬਾਟਨੀ ਦੇ ਜਨਕ ਦੇ ਨਾਂ ਤੋਂ ਮਸ਼ਹੂਰ ਵਨਸਪਤੀ ਸ਼ਾਸਤਰੀ ਡਾ. ਸੁਧਾਂਸ਼ੂ ਕੁਮਾਰ ਜੈਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਡਾ. ਜੈਨ ਭਾਰਤੀ ਵਾਨਸਪਤਿਕ ਸਰਵੇਖਣ,...
ਖਾਸ-ਖਬਰਾਂ/Important Newsਬਾਇਡਨ ਪ੍ਰਸ਼ਾਸਨ ਨੇ ਭਾਰਤ ਸਰਕਾਰ ਨੂੰ ਭਿਜਵਾਇਆ ਸੰਦੇਸ਼, ਕਿਹਾ- ਦਵਾਈ ਦੀ ਜ਼ਰੂਰਤ ਨੂੰ ਸਮਝਦਾ ਹੈ ਅਮਰੀਕਾOn PunjabApril 21, 2021 by On PunjabApril 21, 20210803 ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਦਵਾਈ ਸਬੰਧੀ ਜ਼ਰੂਰਤਾਂ ਨੂੰ ਸਮਝਦਾ ਹੈ। ਉਸਨੇ ਕੋਰੋਨਾ ਵੈਕਸੀਨ ਦੇ ਨਿਰਮਾਣ ‘ਚ ਇਸਤੇਮਾਲ ਕੀਤੀ ਜਾਣਵਾਲੀ ਸਮੱਗਰੀ...
ਖਾਸ-ਖਬਰਾਂ/Important NewsGeorge Floyds Death : ਸਿਆਹਫਾਮ ਨਾਗਰਿਕ ਜਾਰਜ ਫਲਾਇਡ ਮੌਤ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਹੱਤਿਆ ਦਾ ਦੋਸ਼ੀ ਕਰਾਰOn PunjabApril 21, 2021 by On PunjabApril 21, 20210771 ਅਮਰੀਕਾ ਤੋਂ ਵੱਡੀ ਖ਼ਬਰ ਆਰ ਹੀ ਹੈ ਕਿ ਇੱਥੇ ਸਿਆਹਫਾਮ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮ ਨੂੰ ਦੋਸ਼ੀ ਪਾਇਆ ਗਿਆ ਹੈ। 46 ਸਾਲ...
ਸਿਹਤ/HealthWHO Update Report : ਦੁਨੀਆ ‘ਚ ਇਕ ਹਫ਼ਤੇ ‘ਚ ਵਧ ਗਏ 52 ਲੱਖ ਕੋਰੋਨਾ ਰੋਗੀ, 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ ‘ਚ ਤੇਜ਼ੀ ਨਾਲ ਵਧ ਰਿਹਾ ਇਨਫੈਕਸ਼ਨOn PunjabApril 21, 2021 by On PunjabApril 21, 20210483 ਦੁਨੀਆ ‘ਚ ਕੋਰੋਨਾ ਮਹਾਮਾਰੀ ਮੁੜ ਗਹਿਰਾਉਂਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਦੱਸਿਆ ਕਿ ਬੀਤੇ 7 ਦਿਨਾਂ ਦੌਰਾਨ ਦੁਨੀਆ ਭਰ ਵਿਚ 52 ਲੱਖ...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਕਮੇਟੀਆਂ ‘ਚ ਮੈਂਬਰ ਬਣਿਆ ਭਾਰਤOn PunjabApril 21, 2021 by On PunjabApril 21, 20210570 ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਤਿੰਨ ਅਹਿਮ ਆਰਥਿਕ ਤੇ ਸਮਾਜਿਕ ਕਮੇਟੀਆਂ ‘ਚ ਮੈਂਬਰ ਬਣਾਇਆ ਗਿਆ ਹੈ। ਭਾਰਤ ਨੂੰ ਲਿੰਗਕ ਸਮਾਨਤਾ ਲਈ ਕੰਮ ਕਰਨ ਵਾਲੀ ਯੂਐਨ...
ਸਮਾਜ/Socialਤੇਜ਼ੀ ਨਾਲ ਸੁਧਰ ਰਹੇ ਹਨ ਈਰਾਨ ਦੇ ਸਾਊਦੀ ਅਰਬ ਨਾਲ ਸਬੰਧOn PunjabApril 21, 2021 by On PunjabApril 21, 20210548 ਈਰਾਨ ਤੇ ਸਾਊਦੀ ਅਰਬ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਦੋਵੇਂ ਹੀ ਦੇਸ਼ ਤੇਜ਼ੀ ਨਾਲ ਸਬੰਧ ਸੁਧਾਰ ਰਹੇ ਹਨ। ਹੁਣ ਵਿਚੋਲਗੀ ਦੀ ਭੂਮਿਕਾ...
English NewsUS Supreme Court likely to bar some ‘green card’ applicantsOn PunjabApril 20, 2021 by On PunjabApril 20, 20210570 The Supreme Court appears ready to prevent thousands of people living in the US for humanitarian reasons from applying to become permanent residents. The justices...
English NewsWorld running out of time to save climate: UNOn PunjabApril 20, 2021 by On PunjabApril 20, 20210464 The year 2021 must be the one of action for protecting people against the “disastrous” effects of climate change, the UN insisted on Monday, ahead...