ਖੇਡ-ਜਗਤ/Sports Newsਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮOn PunjabApril 28, 2021 by On PunjabApril 28, 202101092 ਦਿੱਲੀ ਕੈਪੀਟਲਜ਼ ਤੇ ਆਰਸੀਬੀ ਵਿਚਕਾਰ ਮੰਗਲਵਾਰ ਨੂੰ ਬੇਹੱਦ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ’ਚ ਰਿਸ਼ਭ ਪੰਤ ਦੀ ਟੀਮ ਨੂੰ ਇਕ ਦੌੜ ਦੇ ਅੰਤਰ ਨਾਲ ਹਾਰ...
ਖੇਡ-ਜਗਤ/Sports Newsਅੰਜਲੀ ਦੇ ਫਿੱਟ ਨਾ ਹੋਣ ‘ਤੇ ਵਿਸ਼ਵ ਰਿਲੇ ਤੋਂ ਹਟੀ ਭਾਰਤੀ ਮਹਿਲਾ ਟੀਮOn PunjabApril 28, 2021 by On PunjabApril 28, 20210678 ਟੋਕੀਓ ਓਲੰਪਿਕ ਖੇਡਾਂ ਦੀਆਂ ਤਿਆਰੀਆਂ ‘ਚ ਲੱਗੀ ਭਾਰਤ ਦੀ ਮਹਿਲਾ ਚਾਰ ਗੁਣਾ 400 ਮੀਟਰ ਰਿਲੇਅ ਟੀਮ ਨੇ ਪੋਲੈਂਡ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਰਿਲੇਅ...
ਰਾਜਨੀਤੀ/Politicsਦਿੱਲੀ ‘ਚ ਅੱਜ ਤੋਂ ਉਪ-ਰਾਜਪਾਲ ਦੀ ਸਰਕਾਰ, ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਨਵਾਂ ਕਾਨੂੰਨOn PunjabApril 28, 2021 by On PunjabApril 28, 20210682 ਦਿੱਲੀ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਵੱਡਾ ਤੇ ਅਹਿਮ ਬਦਲਾਅ ਹੋਇਆ ਹੈ। ਕੇਂਦਰ ਸਰਕਾਰ ਵੱਲੋਂ NCR-ਦਿੱਲੀ ਕਾਨੂੰਨ (ਵਿਸ਼ੇਸ਼ ਵਿਵਸਥਾ) ਦੂਸਰਾ (ਸੋਧ) ਕਾਨੂੰਨ, 2021...
ਖਾਸ-ਖਬਰਾਂ/Important Newsਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਅਮਰੀਕਾ ਜਲਦ ਹੀ ਭਾਰਤ ਨੂੰ ਭੇਜ ਰਿਹਾ ਹੈ ਮਦਦOn PunjabApril 28, 2021 by On PunjabApril 28, 20210674 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਜਲਦ ਹੀ ਮਦਦ ਇਕ ਲੜੀ ਭਾਰਤ ਨੂੰ ਭੇਜ ਰਿਹਾ ਹੈ। ਨਾਲ ਹੀ ਉਨ੍ਹਾਂ ਦਾ ਇਰਾਦਾ ਕੋਵਿਡ-19 ਦੀ...
ਰਾਜਨੀਤੀ/PoliticsCoronavirus : ਇਕ ਅਜਿਹਾ ਦੇਸ਼, ਜਿੱਥੇ ਮਾਸਕ ਨਾ ਪਾਉਣ ‘ਤੇ ਪ੍ਰਧਾਨ ਮੰਤਰੀ ਨੂੰ ਲਾਇਆ 14 ਹਜ਼ਾਰ ਜੁਰਮਾਨਾOn PunjabApril 28, 2021 by On PunjabApril 28, 20210559 ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਉਥੋਂ ਦੀਆਂ ਸਰਕਾਰਾਂ ਨੇ ਸਖ਼ਤ ਕਦਮ ਚੁੱਕੇ ਹਨ। ਇਸ ਮਾਮਲੇ ‘ਚ ਥਾਈਲੈਂਡ ਸਭ ਤੋਂ ਵੱਖ ਹੈ। ਇਸ...
ਸਿਹਤ/HealthGlobal Coronavirus : ਦੁਨੀਆ ‘ਚ ਇਕ ਦਿਨ ‘ਚ ਦਸ ਹਜ਼ਾਰ ਪੀੜਤਾਂ ਦੀ ਮੌਤOn PunjabApril 28, 2021 by On PunjabApril 28, 20210553 ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਦਾ ਨਹੀਂ ਦਿਖਾਈ ਦੇ ਰਿਹਾ। ਦੁਨੀਆ ‘ਚ ਬੀਤੇ ਇਕ ਦਿਨ ਦੌਰਾਨ ਦਸ ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋ...
ਖਾਸ-ਖਬਰਾਂ/Important Newsਕੋਰੋਨਾ ਸੰਕਟ ‘ਚ ਮਦਦ ਲਈ ਅੱਗੇ ਆਇਆ ਕੈਨੇਡਾ, ਭਾਰਤੀ ਰੈੱਡ ਕ੍ਰਾਸ ਸੁਸਾਇਟੀ ਨੂੰ ਦੇਵੇਗਾ 10 ਮਿਲੀਅਨ ਡਾਲਰOn PunjabApril 28, 2021 by On PunjabApril 28, 20210574 ਕੋਰੋਨਾ ਦੀ ਦੂਸਰੀ ਲਹਿਰ ਕਾਰਨ ਭਾਰਤ ‘ਚ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ...
ਸਮਾਜ/Socialਵੈਕਸੀਨ ਲੈ ਚੁੱਕੇ Americans ਲਈ ਨਵੀਂ ਗਾਈਡਲਾਈਨ, ਹੁਣ ਬਿਨਾਂ ਮਾਸਕ ਘੁੰਮ ਸਕਦੇ ਹਨ ਬਾਹਰOn PunjabApril 28, 2021 by On PunjabApril 28, 20210499 ਇਕ ਪਾਸੇ ਜਿੱਥੇ ਭਾਰਤ ‘ਚ ਲੋਕਾਂ ਨੂੰ ਘਰਾਂ ਦੇ ਅੰਦਰ ਵੀ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਹੈ। ਉੱਥੇ ਅਮਰੀਕਾ ‘ਚ ਕਿਹਾ ਜਾ ਰਿਹਾ ਹੈ...
ਸਮਾਜ/Socialਫਾਰਸ ਦੀ ਖਾਡ਼ੀ ‘ਚ ਅਮਰੀਕੀ ਜੰਗੀ ਬੇਡ਼ਿਆਂ ਦੀ ਈਰਾਨ ਦੇ ਜਹਾਜ਼ਾਂ ‘ਤੇ ਫਾਈਰਿੰਗ, ਤਣਾਅ ਦੀ ਸਥਿਤੀOn PunjabApril 28, 2021 by On PunjabApril 28, 20210537 ਅਮਰੀਕਾ ਤੇ ਈਰਾਨ ‘ਚ ਤਣਾਅ ਦੀ ਸਥਿਤੀ ਘੱਟ ਨਹੀਂ ਹੋ ਰਹੀ ਹੈ। ਫਾਰਸ ਦੀ ਖਾਡ਼ੀ ‘ਚ ਗਸ਼ਤ ਕਰ ਰਹੇ ਅਮਰੀਕੀ ਜੰਗੀ ਬੇਡ਼ਿਆਂ ਦੇ ਨੇਡ਼ੇ ਈਰਾਨ...
ਖਾਸ-ਖਬਰਾਂ/Important Newsਨਿਊਜ਼ੀਲੈਂਡ ਵੱਲੋਂ ਭਾਰਤ ਲਈ ਇਕ ਮਿਲੀਅਨ ਡਾਲਰ ਮਦਦ ਦਾ ਐਲਾਨ, ਭਾਰਤੀ ਹਾਈ ਕਮਿਸ਼ਨ ਨੇ ਕੀਤਾ ਧੰਨਵਾਦOn PunjabApril 28, 2021 by On PunjabApril 28, 20210551 ਨਿਊਜ਼ੀਲੈਂਡ ਨੇ 68 ਸਾਲ ਬਾਅਦ ਇਤਿਹਾਸ ਦੁਹਰਾਉਂਦਿਆਂ ਭਾਰਤ ਲਈ ਇੱਕ ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ ਤਾਂ ਜੋ ਕੋਵਿਡ19 ਨਾਲ ਨਜਿੱਠਿਆ ਜਾ ਸਕੇ।...