68.11 F
New York, US
September 12, 2026
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਖੇਡ-ਜਗਤ/Sports News
  • ਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮ
ਖੇਡ-ਜਗਤ/Sports News

ਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮ

April 28, 20211187

ਦਿੱਲੀ ਕੈਪੀਟਲਜ਼ ਤੇ ਆਰਸੀਬੀ ਵਿਚਕਾਰ ਮੰਗਲਵਾਰ ਨੂੰ ਬੇਹੱਦ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ’ਚ ਰਿਸ਼ਭ ਪੰਤ ਦੀ ਟੀਮ ਨੂੰ ਇਕ ਦੌੜ ਦੇ ਅੰਤਰ ਨਾਲ ਹਾਰ ਮਿਲੀ। ਇਸ ਹਾਈ ਵੋਲਟੇਜ ਮੁਕਾਬਲੇ ਦੌਰਾਨ ਦਿੱਲੀ ਕੈਪੀਟਲਜ਼ ਦੇ ਸਪੀਨਰ ਅਮਿਤ ਮਿਸ਼ਰਾ ਨੇ ਇਕ ਵੱਡੀ ਗ਼ਲਤੀ ਕਰ ਦਿੱਤੀ। ਪਹਿਲੀ ਪਾਰੀ ’ਚ ਜਦੋਂ ਦਿੱਲੀ ਦੀ ਗੇਂਦਬਾਜ਼ੀ ਚੱਲ ਰਹੀ ਸੀ ਉਸ ਦੌਰਾਨ ਅਮਿਤ ਮਿਸ਼ਰਾ ਗੇਂਦ ’ਤੇ ਲਾਰ ਲਗਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦੀ ਇਸ ਹਰਕਤ ਲਈ ਫੀਲਡ ਅੰਪਾਇਰ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਤੇ ਫਿਰ ਗੇਂਦ ਨੂੰ ਚੰਗੀ ਤਰ੍ਹਾਂ ਨਾਲ Sanitize ਕੀਤਾ ਗਿਆ।

ਅਮਿਤ ਮਿਸ਼ਰਾ ਨੇ ਜੋ ਗਲਤੀ ਕੀਤੀ ਉਹ ਘਟਨਾ ਪਹਿਲੀ ਪਾਰੀ ਦੇ 7ਵੇਂ ਓਵਰ ਦੌਰਾਨ ਹੋਈ। ਇਸ ਓਵਰ ਦੀ ਸ਼ੁਰੂਆਤ ’ਚ ਹੀ ਗੇਂਦ ’ਤੇ ਲਾਰ ਲਗਾਉਂਦੇ ਹੋਏ ਨਜ਼ਰ ਆਏ। ਮਿਸ਼ਰਾ ਜੀ ਦੀ ਇਸ ਹਰਕਤ ਤੋਂ ਬਾਅਦ ਅੰਪਾਇਰ ਨੇ ਗੇਂਦ ਨੂੰ Sanitize ਕੀਤਾ ਤੇ ਫਿਰ ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ।

ਇਸ ਮੁਕਾਬਲੇ ’ਚ ਅਮਿਤ ਮਿਸ਼ਰਾ ਨੇ 3 ਓਵਰ ’ਚ 27 ਦੌੜਾਂ ਦੇ ਕੇ ਇਕ ਵਿਕੇਟ ਲਿਆ। ਉਨ੍ਹਾਂ ਨੇ Glen Maxwell ਨੂੰ ਆਉਟ ਕੀਤਾ। ਅਮਿਤ ਮਿਸ਼ਰਾ ਇਸ ਲੀਗ ’ਚ ਬਤੌਰ ਭਾਰਤੀ ਗੇਂਦਬਾਜ਼ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜ਼ ਹੈ ਜਦਕਿ ਓਵਰ ਆਲ ਉਹ ਵਿਕੇਟ ਲੈਣ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹਨ। ਸਿਰਫ਼ Lasith Malinga ਉਨ੍ਹਾਂ ਤੋਂ ਅੱਗੇ ਹਨ।

 

Share0
previous post
ਅੰਜਲੀ ਦੇ ਫਿੱਟ ਨਾ ਹੋਣ ‘ਤੇ ਵਿਸ਼ਵ ਰਿਲੇ ਤੋਂ ਹਟੀ ਭਾਰਤੀ ਮਹਿਲਾ ਟੀਮ
next post
ਕੋਰੋਨਾਕਾਲ ਵਿਚ ਕਿਉਂ ਇੰਨਾ ਜ਼ਰੂਰੀ ਹੋ ਗਿਆ ਹੈ ਆਕਸੀਮੀਟਰ ਤੇ ਕਿਵੇਂ ਕੀਤੀ ਜਾਂਦੀ ਹੈ ਇਸਦੀ ਵਰਤੋਂ? ਜਾਣੋ

Related posts

ਮੈਚ ਤੋਂ ਬਾਅਦ ਮੈਦਾਨ ਵਿੱਚ ਬੇਟੀ ਨਾਲ ਖੇਡਦੇ ਨਜ਼ਰ ਆਏ ਰੋਹਿਤ ਸ਼ਰਮਾ

On PunjabMay 7, 2019May 7, 2019

PCB ਨੇ ਕਪਤਾਨ ਸਰਫਰਾਜ ਅਹਿਮਦ ਖਿਲਾਫ਼ ਲਿਆ ਵੱਡਾ ਫੈਸਲਾ

On PunjabOctober 19, 2019

ਮਿਕੀ ਆਰਥਰ ਬਣ ਸਕਦੇ ਨੇ ਸ਼੍ਰੀਲੰਕਾ ਟੀਮ ਦੇ ਅਗਲੇ ਕੋਚ

On PunjabNovember 17, 2019

ਈ-ਪੇਪਰ

11 September 2026
11 September 2026
04 August 2026
04 August 2026
1 2 … 192 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ਨਵੀਂ ਦਿੱਲੀ ‘ਚ PM ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਅਹਿਮ ਦੁਵੱਲੀ ਬੈਠਕ, ਕਈ ਵੱਡੇ ਮੁੱਦਿਆਂ ‘ਤੇ ਹੋਈ ਚਰਚਾ
  • ‘Mr. Singh’ ਪੋਸਟਰ ਵਿਵਾਦ ‘ਤੇ ਅਮਰੀਕਾ ਦਾ ਸਪੱਸ਼ਟੀਕਰਨ: DHS ਨੇ ਦੱਸਿਆ, ਪੋਸਟਰ ਫਲੋਰੀਡਾ ਹਾਦਸੇ ਦੇ ਦੋਸ਼ੀ ਹਰਜਿੰਦਰ ਸਿੰਘ ਨਾਲ ਸਬੰਧਤ
  • ਭਾਰਤ ਆ ਰਹੇ 92 ਸਿੱਖ ਸ਼ਰਧਾਲੂਆਂ ਨੂੰ ਫਲਾਈਟ ‘ਚ ਨਹੀਂ ਮਿਲੀ ਐਂਟਰੀ, ਸ਼ਰਧਾਲੂਆਂ ‘ਚ ਰੋਸ
  • PM ਮੋਦੀ ਅਤੇ ਪੁਤਿਨ ਦੀ ਅਹਿਮ ਮੁਲਾਕਾਤ: ਆਰਥਿਕ ਸਹਿਯੋਗ ਵਧਾਉਣ ਅਤੇ 2030 ਤੱਕ $100 Billion ਵਪਾਰ ‘ਤੇ ਹੋਈ ਸਹਿਮਤੀ
  • ਅੰਮ੍ਰਿਤਸਰ: BRTS ਪ੍ਰੋਜੈਕਟ ਸਕ੍ਰੈਪ ਕਰਨ ‘ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸਰਕਾਰ ‘ਤੇ ਚੁੱਕੇ ਗੰਭੀਰ ਸਵਾਲ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact