ਸਿਹਤ/Healthਲੰਬੀ ਉਮਰ ਲਈ ਰੱਖੋ ਖ਼ੁਰਾਕ ਦਾ ਧਿਆਨOn PunjabNovember 25, 2021 by On PunjabNovember 25, 20210432 ਸਾਰੇ ਲੰਬੀ ਉਮਰ ਚਾਹੁੰਦੇ ਹਨ ਪਰ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਇਸ ਦਾ ਆਕਰਸ਼ਣ ਖੋਹ ਲੈਂਦੀਆਂ ਹਨ। ਉਮਰ ਵਧਣ ਨਾਲ ਸਰੀਰਕ ਪਰਿਵਰਤਨ...
ਸਿਹਤ/Healthਗਰਭ ਅਵਸਥਾ ’ਚ ਕੋਵਿਡ ਦਾ ਮਾਂ-ਬੱਚੇ ’ਤੇ ਪੈਂਦਾ ਹੈ ਵੱਖ-ਵੱਖ ਅਸਰ, ਜਾਣੋ ਕੀ ਕਹਿੰਦਾ ਹੈ ਇਹ ਅਧਿਐਨOn PunjabNovember 25, 2021 by On PunjabNovember 25, 20210457 ਗਰਭ ਅਵਸਥਾ ਦੌਰਾਨ ਕੋਰੋਨਾ ਇਨਫੈਕਸ਼ਨ ਮਾਂ ਤੇ ਬੱਚੇ ਦੇ ਇਮਿਊਨ ਸਿਸਟਮ ’ਤੇ ਵੱਖ-ਵੱਖ ਅਸਰ ਛੱਡਦਾ ਹੈ। ਇਕ ਹਾਲੀਆ ਅਧਿਐਨ ’ਚ ਸ਼ੋਧਕਰਤਾਵਾਂ ਨੂੰ ਪਤਾ ਲੱਗਾ ਕਿ...
ਖੇਡ-ਜਗਤ/Sports Newsਵਿਰਾਟ ਕੋਹਲੀ ਨੂੰ ਹਟਾ ਕੇ ਅਜਿੰਕੇ ਰਹਾਣੇ ਨੂੰ ਭਾਰਤੀ ਟੈਸਟ ਟੀਮ ਦਾ ਫੁੱਲਟਾਈਮ ਕਪਤਾਨ ਬਣਾ ਦਿੱਤਾ ਜਾਵੇਗਾOn PunjabNovember 25, 2021 by On PunjabNovember 25, 20210406 ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਅਕਸਰ ਭਾਰਤੀ ਕ੍ਰਿਕਟ ਟੀਮ ਤੇ ਖਿਡਾਰੀਆਂ ਨੂੰ ਲੈ ਕੇ ਆਪਣੀ ਰਾਏ ਦਿੰਦੇ ਹਨ ਪਰ ਇਸ ਵਾਰ ਉਨ੍ਹਾਂ...
ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ, ਹੁਣ ਬਾਰਡਰ ਖਾਲੀ ਕਰਨ ਲਈ ਰੱਖੀ ਨਵੀਂ ਸ਼ਰਤOn PunjabNovember 25, 2021 by On PunjabNovember 25, 20210456 ਦਿੱਲੀ-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ (ਯੂ.ਪੀ. ਗੇਟ) ‘ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ...
ਖੇਡ-ਜਗਤ/Sports NewsNasa New Mission : ਧਰਤੀ ਨੂੰ ਬਚਾਉਣ ਲਈ ਲਾਂਚ ਹੋਇਆ ਨਾਸਾ ਤੇ ਸਪੇਸ ਐਕਸ ਦਾ ਮਿਸ਼ਨOn PunjabNovember 25, 2021 by On PunjabNovember 25, 20210882 ਤੁਸੀਂ ਸਾਇੰਸ ਫਿਕਸ਼ਨ ਫਿਲਮਾਂ ਵਿਚ ਦੇਖਿਆ ਹੋਵੇਗਾ ਕਿ ਕਿਵੇਂ ਵਿਗਿਆਨੀ ਧਰਤੀ ਵੱਲ ਆਉਣ ਵਾਲੇ ਤਾਰਾ ਗ੍ਰਹਿਆਂ ਦਾ ਰਸਤਾ ਬਦਲਦੇ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ...
ਰਾਜਨੀਤੀ/Politicsਅੰਦੋਲਨ ‘ਤੇ ਅੜੇ ਰਾਕੇਸ਼ ਟਿਕੈਤ ਦਾ ਅਜੀਬ ਬਿਆਨ, ਕਿਹਾ- ਖੇਤੀ ਕਾਨੂੰਨ ਰੱਦ ਕਰਨ ਨਾਲ ਨਹੀਂ ਹੋਵੇਗਾ ਹੱਲOn PunjabNovember 25, 2021 by On PunjabNovember 25, 20210472 ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਅਜੀਬ ਬਿਆਨ ਦਿੱਤਾ ਹੈ। ਵੀਰਵਾਰ ਨੂੰ ਤੇਲੰਗਾਨਾ ‘ਚ...
ਸਮਾਜ/Socialਇਕ ਅਲਗ ‘ਸਿੱਖ ਰਾਸ਼ਟਰ’ ਬਣਾਉਣ ਚ ਜੁੱਟਿਆ ਖਾਲਿਸਤਾਨ, ਯੂਕੇ ਪੁਲਿਸ ਦੀ ਰੇਡ ‘ਚ ਹੋਏ ਵੱਡੇ ਖੁਲਾਸੇOn PunjabNovember 25, 2021 by On PunjabNovember 25, 20210530 ਖਾਲਿਸਤਾਨ ਸਿੱਖਸ ਫਾਰ ਜਸਟਿਸ (SFJ) ਵਰਗੇ ਫਰਜ਼ੀ ‘ਰੈਫਰੈਂਡਮ’ ਦਾ ਸਹਾਰਾ ਲੈ ਕੇ ਇਕ ਵੱਖਰੀ ਸਿੱਖ ਕੌਮ ਬਣਾਉਣਾ ਚਾਹੁੰਦਾ ਹੈ ਤੇ ਆਪਣੇ-ਆਪ ਨੂੰ ਇਕ ਵੱਖਰੀ ਥਾਂ...
ਖਾਸ-ਖਬਰਾਂ/Important Newsਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ : ਅਮਰੀਕਾOn PunjabNovember 25, 2021 by On PunjabNovember 25, 20210400 ਅਮਰੀਕਾ ਦਾ ਕਹਿਣਾ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ ਕੀਤਾ। ਹਾਲਾਂਕਿ ਉਹ...
ਖਾਸ-ਖਬਰਾਂ/Important Newsਐਕਸ ਹਸਬੈਂਡ ਨੂੰ ਮਾਰਨ ਲਈ ਔਰਤ ਨੇ ਵੈੱਬਸਾਈਟ ਤੋਂ ਬੁੱਕ ਕਰਵਾਇਆ ਹਥਿਆਰ, ਜਾਣੋ ਫਿਰ ਕੀ ਹੋਇਆ…On PunjabNovember 25, 2021 by On PunjabNovember 25, 20210428 ਇੰਟਰਨੈੱਟ ਦੀ ਵਰਚੁਅਲ ਦੁਨੀਆਂ ਬਹੁਤ ਅਜੀਬ ਹੈ। ਇੱਥੇ ਤੁਹਾਨੂੰ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਕ...
ਸਮਾਜ/Socialਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂOn PunjabNovember 25, 2021 by On PunjabNovember 25, 20210438 ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ...