ਖਾਸ-ਖਬਰਾਂ/Important Newsਨਿਊਯਾਰਕ ਦੀ ਗਵਰਨਰ ਨੇ ਕੀਤਾ ਐਮਰਜੈਂਸੀ ਦਾ ਐਲਾਨOn PunjabNovember 28, 2021 by On PunjabNovember 28, 20210611 ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਦੁਨੀਆ ਭਰ ’ਚ ਜਾਰੀ ਚਿੰਤਾਵਾਂ ਵਿਚਾਲੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲੀ ਨੇ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ ਕੀਤਾ...
ਸਿਹਤ/Healthਯਾਤਰਾ ਪਾਬੰਦੀ ਲਾਉਣ ‘ਤੇ ਭੜਕਿਆ ਦੱਖਣੀ ਅਫਰੀਕਾ, ਕਿਹਾ- ਸਾਨੂੰ ਨਵੇਂ ਵੇਰੀਐਂਟ ਦਾ ਜਲਦੀ ਪਤਾ ਲਾਉਣ ਦੀ ਮਿਲੀ ਸਜ਼ਾOn PunjabNovember 28, 2021 by On PunjabNovember 28, 20210459 ਦੱਖਣੀ ਅਫਰੀਕਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਸ ਨੂੰ ਨਵੇਂ ਕੋਰੋਨਾਵਾਇਰਸ ਦੇ ਨਵੇਂ ਰੂਪਾਂ ਨੂੰ ਤੇਜ਼ੀ ਨਾਲ ਲੱਭਣ ਦੀ ਆਪਣੀ ਉੱਨਤ ਯੋਗਤਾ ਲਈ ਸਜ਼ਾ ਦਿੱਤੀ...
ਸਮਾਜ/Socialਲੇਬਰ ਪੇਨ ਦੌਰਾਨ ਸਾਈਕਲ ‘ਤੇ ਹਸਪਤਾਲ ਪਹੁੰਚੀ ਸੰਸਦ ਮੈਂਬਰ, ਇਕ ਘੰਟੇ ‘ਚ ਹੋਈ ਡਲੀਵਰੀ- ਲੋਕ ਕਰ ਰਹੇ ਸਲਾਮOn PunjabNovember 28, 2021 by On PunjabNovember 28, 202101143 ਉਹ ਇਸਤਰੀ ਹੈ ਕੁਝ ਵੀ ਕਰ ਸਕਦੀ ਹੈ’, ਬਾਲੀਵੁੱਡ ਫਿਲਮ ‘ਇਸਤਰੀ’ ਦਾ ਇਹ ਇਹ Dialogue ਕਾਫੀ ਬਾਰ ਬਿਲਕੁੱਲ ਸਹੀ ਸਾਬਿਤ ਹੁੰਦਾ ਹੈ। ਦਰਅਸਲ ਔਰਤਾਂ ਨੇ...
ਸਿਹਤ/Healthਲੰਬੀ ਉਮਰ ਲਈ ਦਵਾਈਆਂ ਤੋਂ ਕਿਤੇ ਜ਼ਿਆਦਾ ਕਾਰਗਰ ਹੈ ਚੰਗੀ ਖ਼ੁਰਾਕ, ਡਾਇਬਟੀਜ਼, ਸਟ੍ਰੋਕ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਦੂਰOn PunjabNovember 28, 2021 by On PunjabNovember 28, 20210523 ਵੱਧਦੀ ਉਮਰ ਨੂੰ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਉਮਰ ਵੱਧਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਦਾ ਸੇਵਨ ਅੱਜਕੱਲ੍ਹ ਆਮ...
ਫਿਲਮ-ਸੰਸਾਰ/Filmyਸੋਨੂੰ ਸੂਦ ਹੁਣ ਜ਼ਰੂਰਤਮੰਦ ਪਰਿਵਾਰ ਨੂੰ ਦਿਵਾ ਰਹੇ ਹਨ ਮੱਝ ਪਰ ਰੱਖੀ ਇਹ ਅਜੀਬ ਸ਼ਰਤOn PunjabNovember 28, 2021November 28, 2021 by On PunjabNovember 28, 2021November 28, 20210400 ਸੋਨੂੰ ਸੂਦ (Sonu Sood) ਬਾਲੀਵੁੱਡ ਦੇ ਉਹ ਸਟਾਰ ਹਨ ਜਿਨ੍ਹਾਂ ਨੂੰ ਲੋਕਾ ਮਹੀਸਾ ਮੰਨਦੇ ਹਨ। ਲਾਕਡਾਊਨ ਦੌਰਾਨ ਪ੍ਰਵਾਸੀਆਂ ਦੀ ਮਦਦ ਕਰਨ ਦੌਰਾਨ ਲੋਕਾਂ ਨੇ ਉਨ੍ਹਾਂ...
ਰਾਜਨੀਤੀ/Politicsਆਖਿਰ ਦੇਸ਼ ਭਰ ਦੇ 25 ਹਜ਼ਾਰ ਸੰਤਾਂ ਨੂੰ ਚਿੱਠੀ ਲਿਖ ਕੇ ਕਿੱਥੇ ਬੁਲਾਉਣਾ ਚਾਹੁੰਦੇ ਨੇ ਪੀਐੱਮ ਮੋਦੀ, ਕੀ ਹੈ ਇਰਾਦਾ!On PunjabNovember 28, 2021 by On PunjabNovember 28, 20210490 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸੱਦਾ ਪੱਤਰ ਤਿਆਰ ਕਰਵਾਉਣ ਦੀ ਕਵਾਇਦ ਵਿਚ ਦਿਨਾਂ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਲੱਗੀ ਹੈ। ਇਹ ਸੱਦਾ ਪੱਤਰ ਦੇਸ਼...
ਖਬਰਾਂ/Newsਆਲੂ ਉਤਪਾਦਕਾਂ ‘ਤੇ ਸੰਕਟ ਦੀ ਘੜੀ, ਬਿਜਲੀ ਪੂਰੀ ਨਾ ਆਉਣ ਕਾਰਨ ਪਾਣੀ ਤੋਂ ਵਾਂਝੇOn PunjabNovember 28, 2021 by On PunjabNovember 28, 20210824 ਮਾਲਵਾ ਖਿੱਤੇ ‘ਚ ਆਲੂ ਉਤਪਾਦਕਾਂ ‘ਤੇ ਸੰਕਟ ਦੀ ਘੜੀ ਗੁਜ਼ਰ ਰਹੀ ਹੈ। ਬਿਜਲੀ ਪੂਰੀ ਨਾ ਆਉਣ ਕਾਰਨ ਆਲੂ ਦੀ ਫ਼ਸਲ ਪਾਣੀ ਤੋਂ ਵਾਂਝੀ ਰਹਿਣ ਕਾਰਨ...
ਖਬਰਾਂ/Newsਹਵਸ ‘ਚ ਅੰਨ੍ਹੇ ਹੋਏ ਮਕਾਨ ਮਾਲਕ ਨੇ ਸਾਢੇ ਤਿੰਨ ਸਾਲ ਦੀ ਮਾਸੂਮ ਨਾਲ ਕੀਤਾ ਜਬਰ ਜ਼ਨਾਹ, ਮੁਲਜ਼ਮ ਗ੍ਰਿਫ਼ਤਾਰOn PunjabNovember 28, 2021 by On PunjabNovember 28, 20210427 ਰਸੋਈ ਅੰਦਰ ਦਾਖ਼ਲ ਹੋਏ ਮਕਾਨ ਮਾਲਕ ਨੇ ਕਿਰਾਏਦਾਰ ਦੀ ਸਾਢੇ ਤਿੰਨ ਸਾਲ ਦੀ ਮਾਸੂਮ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਸ਼ਰਮਨਾਕ ਕਾਰੇ ਨੂੰ ਅੰਜ਼ਾਮ...
ਰਾਜਨੀਤੀ/Politicsਮੰਤਰੀ ਆਸ਼ੂ ਦਾ ਸਕੂਲ ਸੰਚਾਲਕਾਂ ਨੂੰ ਸਹਿਯੋਗ ਦੇਣ ਦਾ ਭਰੋਸਾ, ਕੈਬਨਿਟ ‘ਚ ਰੱਖਣਗੇ ਮੁੱਦਾ; ਜਾਣੋ ਕੀ ਹਨ ਮੰਗਾਂOn PunjabNovember 28, 2021 by On PunjabNovember 28, 20210386 ਲੰਬੇ ਸਮੇਂ ਤੋਂ ਸੂਬੇ ਦੇ 2100 ਐਸੋਸੀਏਟ ਸਕੂਲਾਂ ਦਾ ਭਵਿੱਖ ਖ਼ਤਰੇ ਵਿਚ ਹੈ। ਸਿੱਖਿਆ ਵਿਭਾਗ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੇਂ-ਸਮੇਂ ‘ਤੇ ਨਵੇਂ-ਨਵੇਂ ਹੁਕਮ...
English Newsਰਾਸ਼ਟਰਪਤੀ ਬਾਇਡਨ ਦੀ ਅੰਤੜੀ ’ਚੋਂ ਨਿਕਲੀ ਗੰਢ, ਭਵਿੱਖ ‘ਚ ਬਣ ਸਕਦਾ ਸੀ ਕੈਂਸਰOn PunjabNovember 26, 2021 by On PunjabNovember 26, 20210448 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵੱਡੀ ਅੰਤੜੀ ’ਚੋਂ ਪਿਛਲੇ ਹਫ਼ਤੇ ਇਕ ਗੱਠ ਕੱਢੀ ਗਈ ਹੈ ਜਿਸ ’ਚ ਕੈਂਸਰ ਹੋਣ ਦੀ ਸ਼ੰਕਾ ਸੀ। ਉਨ੍ਹਾਂ ਦੇ ਪੇਟ...