62.33 F
New York, US
June 16, 2025
PreetNama

Month : November 2021

ਸਮਾਜ/Social

ਬਦਲੇਗਾ ਸਸਕਾਰ ਦਾ ਤਰੀਕਾ, ਮ੍ਰਿਤਕ ਲੋਕਾਂ ਨੂੰ ਰੁੱਖਾਂ ’ਚ ਤਬਦੀਲ ਕਰੇਗੀ ਇਹ ਕੰਪਨੀ, ਜਾਣੋ ਕਿਵੇਂ

On Punjab
ਮ੍ਰਿਤਕ ਸਰੀਰ ਨੂੰ ਜਲਾਇਆ ਜਾਂ ਦਫ਼ਨਾਇਆ ਜਾਂਦਾ ਹੈ। ਹਿੰਦੂਆਂ ਦੀ ਅੰਤਿਮ ਕਿਰਿਆ ਨੂੰ ਛੱਡ ਕੇ ਦੁਨੀਆ ਵਿਚ ਹਰ ਥਾਂ ਸਰੀਰ ਨੂੰ ਦਫ਼ਨਾਇਆ ਜਾਂਦਾ ਹੈ। ਅੱਜ...
ਰਾਜਨੀਤੀ/Politics

COP-26 Climate Summit : ਪੀਐੱਮ ਮੋਦੀ ਬੋਲੇ, ਜਲਵਾਯੂ ਪਰਿਵਰਤਨ ਦੇ ਖਤਰੇ ਤੋਂ ਕੋਈ ਨਹੀਂ ਹੈ ਬਚਿਆ

On Punjab
ਕਾਪ-26 ਜਲਵਾਯੂ ਸਿਖਰ ਸੰਮੇਲਨ ’ਚ ਪੀਐੱਮ ਮੋਦੀ ਨੇ ਕਿਹਾ ਕਿ ‘ਇਨਫ੍ਰਾਸਟਕਚਰ ਫਾਰ ਰਿਸਾਈਲੈਂਟ ਆਈਲੈਂਡ ਸਟੇਟਸ’ ਦਾ ਲਾਂਚ ਇਕ ਨਵੀਂ ਆਸ਼ਾ ਜਗਾਉਂਗਾ ਹੈ ਤੇ ਇਕ ਨਵਾਂ...
ਫਿਲਮ-ਸੰਸਾਰ/Filmy

ਜੇਲ੍ਹ ‘ਚੋਂ ਬਾਹਰ ਆ ਕੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਕੀਤਾ ਸਭ ਤੋਂ ਪਹਿਲਾਂ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨ

On Punjab
ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਜ਼ਮਾਨਤ ‘ਤੇ ਰਿਹਾਅ ਹੋ ਕੇ ਘਰ ਵਾਪਸ ਆ ਗਏ ਹਨ। ਆਰੀਅਨ ਦੇ ਘਰ ਆਉਣ...
ਫਿਲਮ-ਸੰਸਾਰ/Filmy

Upcoming Web Series & Films : ‘Special Ops 1.5’ ਤੇ ‘ਧਮਾਕਾ’ ਸਮੇਤ ਨਵੰਬਰ ’ਚ ਓਟੀਟੀ ’ਤੇ ਆਉਣਗੀਆਂ ਇਹ ਜ਼ਬਰਦਸਤ ਵੈਬ ਸੀਰੀਜ਼ ਅਤੇ ਫਿਲਮਾਂ

On Punjab
ਨਵੰਬਰ ਦਾ ਮਹੀਨਾ ਓਟੀਟੀ ਪਲੇਟਫਾਰਮ ਦੇ ਦਰਸ਼ਕਾਂ ਲਈ ਬੇਹੱਦ ਖ਼ਾਸ ਹੈ, ਕਿਉਂਕਿ ਸਾਲ ਦੇ 11ਵੇਂ ਮਹੀਨੇ ’ਚ ਕਈ ਅਹਿਮ ਅਤੇ ਦਿਲਚਸਪ ਫਿਲਮਾਂ ਅਤੇ ਵੈਬ ਸੀਰੀਜ਼...
ਸਿਹਤ/Health

Foods to Avoid in Cold & Cough : ਠੰਢ ’ਚ ਸਰਦੀ-ਜ਼ੁਕਾਮ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਕਰੋ ਪਰਹੇਜ਼, ਵਰਨਾ ਵੱਧ ਸਕਦੀ ਹੈ ਪਰੇਸ਼ਾਨੀ

On Punjab
ਸਾਡਾ ਲਾਈਫਸਟਾਈਲ ਅਤੇ ਖਾਣ-ਪੀਣ ਅਜਿਹਾ ਹੋ ਗਿਆ ਹੈ ਕਿ ਸਾਡੀ ਇਮਿਊਨਿਟੀ ਕਮਜ਼ੋਰ ਹੋ ਰਹੀ ਹੈ। ਇਮਿਊਨਿਟੀ ਕਮਜ਼ੋਰ ਹੋਣ ਦਾ ਸਿੱਧਾ ਅਸਰ ਸਾਡੀ ਬਾਡੀ ’ਤੇ ਦਿਸਦਾ...
ਸਿਹਤ/Health

Diabetes Myths & Facts : ਜ਼ਿਆਦਾ ਮਿੱਠਾ ਖਾਣ ਨਾਲ ਨਹੀਂ ਹੋਵੇਗੀ ਡਾਇਬਟੀਜ਼, ਜਾਣੋ ਅਜਿਹੀਆਂ ਹੀ 5 ਕਈ ਮਿੱਥਾਂ ਦਾ ਸੱਚ

On Punjab
Diabetes Myths & Facts : ਭਾਰਤ ’ਚ 70 ਮਿਲੀਅਨ ਤੋਂ ਵੱਧ ਲੋਕ ਡਾਇਬਟੀਜ਼ ਤੋਂ ਪੀੜਤ ਹਨ, ਜਿਸ ਨਾਲ ਇਹ ਵਿਸ਼ਵ ਦੀ ਡਾਇਬਟੀਜ਼ ਰਾਜਧਾਨੀ ਬਣ ਗਿਆ...
ਖੇਡ-ਜਗਤ/Sports News

English Premier League : ਮਾਨਚੈਸਟਰ ਯੂਨਾਈਟਿਡ ਨੇ ਟਾਟੇਨਹਮ ਨੂੰ 3-0 ਨਾਲ ਹਰਾਇਆ, ਰੋਨਾਲਡੋ ਨੇ ਦਾਗਿਆ ਗੋਲ

On Punjab
ਮਾਨਚੈਸਟਰ ਯੂਨਾਈਟਿਡ ਦੀ ਟੀਮ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਟਾਟੇਨਹਮ ਨੂੰ 3-0 ਨਾਲ ਦਰੜ ਦਿੱਤਾ। ਮਾਨਚੈਸਟਰ ਯੂਨਾਈਟਿਡ ਵੱਲੋਂ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ...