English NewsGoogle account update: Here’s what will change from Nov 9On PunjabNovember 5, 2021 by On PunjabNovember 5, 20210367 Tech giant Google will soon end the one-click login for your account. The company has, however, introduced a new way to login to your account....
ਫਿਲਮ-ਸੰਸਾਰ/FilmyAnupamaa Updates : ਅਨੁਪਮਾ ਦੀ ਭੂਮਿਕਾ ‘ਯੇ ਰਿਸ਼ਤਾ ਕਯਾ…’ਚ ਨਜ਼ਰ ਆਉਣ ਵਾਲੀ ਐਕਟਰੈੱਸ ਨੂੰ ਪਹਿਲਾਂ ਕੀਤੀ ਗਈ ਸੀ ਆਫਰ, ਨਾਮ ਸੁਣ ਕੇ ਰਹਿ ਜਾਓਗੇ ਦੰਗਅਨੁਪਮਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ’ਚ ਨਜ਼ਰ ਆਉਣ ਵਾਲੀ ਏਮੀ ਤਿ੍ਰਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ ਪਾਂਡੇ, ਗੌਰਵ ਖੰਨਾ ਅਤੇ ਮਦਾਲਸਾ ਸ਼ਰਮਾ ਦੀ ਅਹਿਮ ਭੂਮਿਕਾ ਹੈ। ਇਹ ਸ਼ੋਅ ਪਹਿਲੇ ਦਿਨ ਤੋਂ ਲੋਕਾਂ ਦਾ ਦਿਲ ਜਿੱਤਣ ’ਚ ਸਫ਼ਲ ਰਿਹਾ ਹੈ। ਇਹ ਸ਼ੋਅ ਪਿਛਲੇ ਸਾਲ ਜੁਲਾਈ ’ਚ ਸ਼ੁਰੂ ਹੋਇਆ ਹੈ। ਸ਼ੋਅ ਦੀ ਸਟੋਰੀ ਲਾਈਨ ਤੇ ਸ਼ਾਨਦਾਰ ਕਾਸਟ ਦੇ ਚੱਲਦਿਆਂ ਇਹ ਟੀਆਰਪੀ ’ਚ ਨੰਬਰ ਵਨ ਬਣਿਆ ਰਹਿੰਦਾ ਹੈ।On PunjabNovember 5, 2021 by On PunjabNovember 5, 202101017 ਅਨੁਪਮਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ’ਚ ਨਜ਼ਰ ਆਉਣ ਵਾਲੀ ਏਮੀ ਤਿ੍ਰਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ...
ਫਿਲਮ-ਸੰਸਾਰ/FilmyNetflix ਦੀ ਵੈੱਬਸੀਰੀਜ਼ Squid Game ਨੇ ਦਰਸ਼ਕਾਂ ਦੀ ਗਿਣਤੀ ਦਾ ਬਣਾਇਆ ਅਨੋਖਾ ਰਿਕਾਰਡ, ਦੁਨੀਆ ਭਰ ਦੇ ਲੋਕਾਂ ਨੇ ਲੁੱਟੇ 5000 ਸਾਲOn PunjabNovember 5, 2021 by On PunjabNovember 5, 20210580 ਨੈੱਟਫਲਿਕਸ ਦੀ ਦੱਖਣੀ ਕੋਰੀਆਈ ਵੈੱਬ ਸੀਰੀਜ਼ ਸਕੁਇਡ ਗੇਮ ਦਾ ਦੁਨੀਆ ਭਰ ‘ਚ ਅਜਿਹਾ ਪਰਛਾਵਾਂ ਹੈ ਕਿ ਲੋਕਾਂ ਨੇ ਇਸ ਨੂੰ ਦੇਖਣ ਲਈ 3 ਅਰਬ ਮਿੰਟ...
ਸਿਹਤ/HealthWeight Loss Tips: ਨਿੰਬੂ ਤੇ ਗੁੜ ਨਾਲ ਬਣੇ ਇਸ ਡਰਿੰਕ ਨਾਲ ਕਹੋ ਜ਼ਿੱਦੀ ਚਰਬੀ ਨੂੰ ਗੁਡ ਬਾਏ!On PunjabNovember 5, 2021 by On PunjabNovember 5, 20210444 ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਲਗਪਗ ਹਰ ਕੋਈ ਭਾਰ ਵਧਣ ਨਾਲ ਜੂਝ ਰਿਹਾ ਹੈ। ਇਸ ਸਮੇਂ ਮੁਸ਼ਕਲ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਡਰ...
ਸਿਹਤ/HealthAsthma Precautions : ਸਾਹ ਦੇ ਰੋਗੀਆਂ ਲਈ ਤਕਲੀਫ਼ਦੇਹ ਹਨ ਠੰਢ ਤੇ ਪ੍ਰਦੂਸ਼ਣ, ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲOn PunjabNovember 5, 2021 by On PunjabNovember 5, 202101724 ਠੰਢ ਸ਼ੁਰੂ ਹੋ ਗਈ ਹੈ। ਦੀਵਾਲੀ ਦੇ ਦੌਰਾਨ ਵਾਯੂਮੰਡਲ ‘ਚ ਪ੍ਰਦੂਸ਼ਕਾਂ ਦੀ ਮਾਤਰਾ 200 ਫੀਸਦੀ ਤੱਕ ਵਧ ਜਾਂਦੀ ਹੈ, ਜਿਸ ਦਾ ਅਸਰ ਲੰਬੇ ਸਮੇਂ ਤੱਕ...
ਖੇਡ-ਜਗਤ/Sports Newsਮੌਜੂਦਾ ਚੈਂਪੀਅਨ ਟੀਮ ਸਣੇ T20 World Cup ਤੋਂ ਬਾਹਰ ਹੋਈਆਂ ਇਹ 4 ਟੀਮਾਂ, ਇਸ ਇਕ ਟੀਮ ਨੇ ਕੀਤਾ ਕੂਆਲੀਫਾਈOn PunjabNovember 5, 2021 by On PunjabNovember 5, 20210467 ਆਈਸੀਸੀ ਟੀ-20 ਵਿਸ਼ਵ ਕੱਪ 2021 ਦਾ 35ਵਾਂ ਮੈਚ ਵੈਸਟਇੰਡੀਜ਼ ਤੇ ਸ਼੍ਰੀਲੰਕਾ ਵਿਚਾਲੇ ਅਬੂ ਧਾਬੀ ਵਿਚ ਖੇਡਿਆ ਗਿਆ। ਸ਼੍ਰੀਲੰਕਾ ਨੇ ਇਹ ਮੈਚ 20 ਦੌੜਾਂ ਨਾਲ ਜਿੱਤ...
ਖੇਡ-ਜਗਤ/Sports Newsਖੇਲ ਰਤਨ ਮਿਲਣ ਨਾਲ ਉਤਸ਼ਾਹਤ ਹਾਂ : ਨੀਰਜOn PunjabNovember 5, 2021 by On PunjabNovember 5, 20210455 ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੇ ਕਿਹਾ ਹੈ ਕਿ ਦੇਸ਼ ਦਾ ਸਰਬੋਤਮ ਖੇਡ ਪੁਰਸਕਾਰ ਮੇਜਰ ਧਿਆਨ ਚੰਦ ਖੇਲ...
ਰਾਜਨੀਤੀ/PoliticsPM Modi Kedarnath Updates: ਤਬਾਹੀ ਦੇ ਬਾਅਦ ਫਿਰ ਖੜਾ ਹੋਇਆ ਕੇਦਾਰਨਾਥ, ਜਾਣੋ ਹੋਰ ਕਿਨ੍ਹਾਂ ਮੁੱਦਿਆਂ ‘ਤੇ ਬੋਲੇ ਪੀਐੱਮ ਮੋਦੀOn PunjabNovember 5, 2021 by On PunjabNovember 5, 20210394 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਦੀ ਯਾਤਰਾ ‘ਤੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਜੈ ਬਾਬਾ ਕੇਦਾਰ’ ਨਾਲ ਕੀਤੀ। ਇਸ ਦੇ ਨਾਲ ਹੀ...
ਰਾਜਨੀਤੀ/Politics“ਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ” – ਪਰਗਟ ਸਿੰਘOn PunjabNovember 5, 2021 by On PunjabNovember 5, 20210545 ਸਿੱਖਿਆ ਮੰਤਰੀ ਪਰਗਟ ਸਿੰਘ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ...
ਖਾਸ-ਖਬਰਾਂ/Important Newsਅਮਰੀਕਾ ‘ਚ ਦੀਵਾਲੀ ਦੀ ਧੂਮ,ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦਾ ਮਤਾ ਪੇਸ਼, ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਰੌਸ਼ਨੀ ਦਾ ਤਿਓਹਾਰOn PunjabNovember 5, 2021 by On PunjabNovember 5, 20210843 ਭਾਰਤੀ-ਅਮਰੀਕੀ ਸੰਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਰੋਸ਼ਨੀ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਮਰੀਕੀ ਕਾਂਗਰਸ ‘ਚ ਇਕ ਮਤਾ ਪੇਸ਼ ਕੀਤਾ...