ਖਾਸ-ਖਬਰਾਂ/Important Newsਪਟਿਆਲਾ ‘ਚ ਦਿਲ ਕੰਬਾਊ ਘਟਨਾ, ਗ੍ਰਿਫ਼ਤਾਰੀ ਦੇ ਡਰੋਂ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀOn PunjabNovember 16, 2021 by On PunjabNovember 16, 20210394 ਇੱਥੋਂ ਦੇ ਪਿੰਡ ਮਜਾਲ ਵਿਖੇ ਗ੍ਰਿਫ਼ਤਾਰ ਕਰਨ ਆਈ ਪੁਲਿਸ ਦੇ ਡਰੋਂ ਇਕ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਅਕਤੀ ਦੀ ਪਛਾਣ...
ਰਾਜਨੀਤੀ/Politicsਕਾਰਜਭਾਰ ਸੰਭਾਲਣ ਤੋਂ ਬਾਅਦ ਸਿੱਧੂ ਨੇ ਕੀਤੀ PC, ਕੀਤੇ ਵੱਡੇ ਐਲਾਨ, ਜਾਣੋ ਹਰੀਸ਼ ਚੌਧਰੀ ਨੇ CM ਚਿਹਰੇ ਸਬੰਧੀ ਦਿੱਤਾ ਕੀ ਜਵਾਬOn PunjabNovember 16, 2021 by On PunjabNovember 16, 20210461 ਕਰੀਬ ਡੇਢ ਮਹੀਨੇ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ...
ਸਮਾਜ/Socialਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਬਹਾਲ ਹੋਵੇਗੀ ਬੱਸ ਸੇਵਾ, ਪੇਸ਼ਾਵਰ ਤੋਂ ਜਲਾਲਾਬਾਦ ਤਕ ਬੱਸ ਰਾਹੀਂ ਯਾਤਰਾ ਕਰ ਸਕਣਗੇ ਲੋਕOn PunjabNovember 16, 2021 by On PunjabNovember 16, 20210379 ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਮੁਅੱਤਲ ‘ਦੋਸਤੀ’ ਬੱਸ ਸੇਵਾ ਪੰਜ ਸਾਲ ਬਾਅਦ ਅਗਲੇ ਸਾਲ ਦੇ ਸ਼ੁਰੂ ’ਚ ਬਹਾਲ ਹੋ ਸਕਦੀ ਹੈ। ਇਹ ਫ਼ੈਸਲਾ ਅਫ਼ਗਾਨੀ ਵਫ਼ਦ ਦੇ...
ਸਮਾਜ/Socialਆਸਟ੍ਰੇਲੀਆ ’ਚ ਤੋੜੀ ਗਾਂਧੀ ਦੀ ਮੂਰਤੀ, ਭਾਰਤਵੰਸ਼ੀਆਂ ’ਚ ਗੁੱਸਾOn PunjabNovember 16, 2021 by On PunjabNovember 16, 20210529 ਆਸਟ੍ਰੇਲੀਆ ਦੇ ਮੈਲਬੌਰਨ ’ਚ ਲਗਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਗ਼ੈਰ-ਸਮਾਜਿਕ ਤੱਤਾਂ ਨੇ ਤੋੜ ਦਿੱਤਾ। ਕਾਂਸੇ ਦੀ ਇਹ ਮੂਰਤੀ ਭਾਰਤ ਸਰਕਾਰ ਨੇ ਭੇਟ ਕੀਤੀ...
ਖਬਰਾਂ/Newsਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣਗੇ ਰਾਸ਼ਟਰਪਤੀ ਕੋਵਿੰਦ, 16 ਦਸੰਬਰ ਤੋਂ ਸ਼ੁਰੂ ਹੋਵੇਗੀ ਯਾਤਰਾOn PunjabNovember 16, 2021November 16, 2021 by On PunjabNovember 16, 2021November 16, 20210360 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ 16 ਦਸੰਬਰ ਨੂੰ ਢਾਕਾ ਜਾਣਗੇ। ਡੇਲੀ ਸਟਾਰ ਅਖ਼ਬਾਰ ਦੀ ਐਤਵਾਰ ਦੀ ਰਿਪੋਰਟ...
ਸਿਹਤ/Healthਮਹਾਮਾਰੀ ਦੌਰਾਨ ਤਣਾਅ ਨੇ ਸੀਨੇ ’ਚ ਦਰਦ ਦੀ ਪਰੇਸ਼ਾਨੀ ਵਧਾਈ, ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਵਾਧੇ ਦਾ ਖ਼ਦਸ਼ਾOn PunjabNovember 16, 2021 by On PunjabNovember 16, 20210460 ਕੋਵਿਡ-19 ਮਹਾਮਾਰੀ ਦੌਰਾਨ ਤਣਾਅ ਆਮ ਸਮੱਸਿਆ ਬਣੀ ਰਹੀ। ਕੁਝ ਲੋਕਾਂ ’ਚ ਤਾਂ ਤਣਾਅ ਕਾਰਨ ਘਬਰਾਹਟ ਤੇ ਸੀਨੇ ’ਚ ਦਰਦ ਦੀਆਂ ਸ਼ਿਕਾਇਤਾਂ ਵੱਧ ਗਈਆਂ ਤੇ ਉਨ੍ਹਾਂ...
ਖਾਸ-ਖਬਰਾਂ/Important Newsਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹOn PunjabNovember 16, 2021 by On PunjabNovember 16, 20210571 ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ...
ਫਿਲਮ-ਸੰਸਾਰ/Filmy200 ਸਾਲ ਪੁਰਾਣੇ ਘਰ ‘ਚ ਹੋਈ ਸੀ ਇਮਰਾਨ ਹਾਸ਼ਮੀ ਦੀ ਇਸ ਫਿਲਮ ਦੀ ਸ਼ੂਟਿੰਗ, ਅਦਾਕਾਰ ਨੂੰ ਵੀ ਲੱਗਣ ਲਗਾ ਸੀ ਡਰOn PunjabNovember 11, 2021 by On PunjabNovember 11, 20210513 ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੇ ਕਈ ਡਰਾਉਣੀਆਂ ਫਿਲਮਾਂ ‘ਚ ਕੰਮ ਕਰਕੇ ਸੁਰਖੀਆਂ ਬਟੋਰੀਆਂ ਹਨ। ਉਸ ਦੀਆਂ ਡਰਾਉਣੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਹਮੇਸ਼ਾ ਪਸੰਦ ਕੀਤਾ ਹੈ।...
ਸਿਹਤ/Healthਸਿਹਤਯਾਬ ਦਿਲ ਲਈ ਕਦੋਂ ਸੌਣਾ ਹੈ ਜ਼ਰੂਰੀ,ਸਟੱਡੀ ਨੇ ਦੱਸਿਆ ਬੈਸਟ ਸਲੀਪ ਟਾਈਮOn PunjabNovember 11, 2021 by On PunjabNovember 11, 20210491 ਸਹੀ ਸਮੇਂ ‘ਤੇ ਸੌਣਾ ਅਤੇ ਚੰਗੀ ਨੀਂਦ ਲੈਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਾਡੇ ਸਰੀਰ ਅਤੇ ਦਿਮਾਗ ਨੂੰ ‘ਤੰਦਰੁਸਤ’ ਰੱਖਣ ਦਾ ਕੰਮ ਕਰਦਾ...
ਸਿਹਤ/HealthWorld Diabetes Day : ਸ਼ੂਗਰ ਤੋਂ ਬਚਾਅ ਲਈ ਅਪਣਾਓ ਸਿਹਤਮੰਦ ਜੀਵਨਸ਼ੈਲੀOn PunjabNovember 11, 2021November 11, 2021 by On PunjabNovember 11, 2021November 11, 202101037 ਵਿਸ਼ਵ ਡਾਇਬਟੀਜ਼ ਦਿਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਡਾਇਬਟੀਜ਼ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ’ਚ ਰੱਖਦਿਆਂ ਸਾਲ 1991 ’ਚ...