ਫਿਲਮ-ਸੰਸਾਰ/Filmyਬਰਥ ਡੇਅ ਕੇਕ ਕੱਟ ਰਹੀ ਅਦਾਕਾਰਾ ਦੇ ਵਾਲਾਂ ਨੂੰ ਲੱਗੀ ਅਚਾਨਕ ਅੱਗ, ਵਾਇਰਲ ਹੋ ਰਿਹੈ ਇਹ ਡਰਾਉਣਾ ਵੀਡੀਓOn PunjabSeptember 24, 2021 by On PunjabSeptember 24, 20210688 ਹਾਲੀਵੁੱਡ ਅਦਾਕਾਰ ਅਤੇ ਅਮਰੀਕਨ ਟੀਵੀ ਪਰਸਨੈਲਿਟੀ ਨਿਕੋਲ ਰਿਚੀ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ ਹੈ। ਵਜ੍ਹਾ ਉਸ ਦੀ ਕੋਈ ਫਿਲਮ ਜਾਂ...
ਫਿਲਮ-ਸੰਸਾਰ/Filmyਸਿਧਾਰਥ ਸ਼ੁਕਲਾ ਤੋਂ ਬਾਅਦ, ਇਸ ਮਾਡਲ ਨੂੰ ਪਿਆ ਦਿਲ ਦਾ ਦੌਰਾ, ਇੱਥੇ ਛੁੱਟੀਆਂ ਮਨਾਉਂਦੇ ਹੋਏ ਹੋਈ ਮੌਤOn PunjabSeptember 24, 2021 by On PunjabSeptember 24, 20210826 Entertainment industry ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਈ ਦੁਖਦ ਖ਼ਬਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਲੋਕਾਂ ਦਾ ਦਿਲ ਤੋੜ ਦਿੱਤਾ। ਅਜੇ ਸਿਥਾਰਧ ਸ਼ੁਕਲਾ ਦੇ ਦੇਹਾਂਤ ਨੂੰ...
ਖੇਡ-ਜਗਤ/Sports Newsਸਰਕਾਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਲਵੇ ਸਾਰOn PunjabSeptember 24, 2021 by On PunjabSeptember 24, 20210815 ਸਰਕਾਰੀ ਸਕੂਲਾਂ ’ਚ ਕੰਮ ਕਰ ਰਹੇ ਸਿਹਤ ਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਅਧਿਆਪਕ ਸਕੂਲਾਂ ’ਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਇਹ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਦੇ...
ਸਿਹਤ/HealthHealth Tips: ਜੇ ਤੁਸੀਂ ਗੋਢਿਆਂ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨOn PunjabSeptember 24, 2021 by On PunjabSeptember 24, 20210595 ਗੋਢਿਆਂ ‘ਚ ਦਰਦ ਦੀ ਸਮੱਸਿਆ ਅੱਜ-ਕੱਲ੍ਹ ਆਮ ਬਣਦੀ ਜਾ ਰਹੀ ਹੈ। ਅਜਿਹਾ ਕਦੇ-ਕਦੇ ਕੈਲਸ਼ੀਅਮ ਦੀ ਕਮੀ ਕਾਰਨ ਵੀ ਹੁੰਦਾ ਹੈ। ਵੈਸੇ ਤਾਂ ਦੁੱਧ ‘ਚ ਭਰਪੂਰ...
ਰਾਜਨੀਤੀ/Politicsਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵੀਂ ਕੈਬਨਿਟ ਤੋਂ ਲੋਕਾਂ ਨੂੰ ਵੱਡੀ ਉਮੀਦOn PunjabSeptember 24, 2021 by On PunjabSeptember 24, 20210640 ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਦੇਰ ਆਏ ਦਰੁਸਤ ਆਏ ਦੀ ਕਹਾਵਤ ਨੂੰ ਸੱਚ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇੱਕ ਪੜਿਆ-ਲਿਖਿਆ, ਗਰੀਬਾਂ ਦਾ ਹਮਦਰਦ ਤੇ...
ਰਾਜਨੀਤੀ/Politicsਫੇਸਬੁੱਕ ਨੂੰ ਰੋਹਿੰਗਿਆ ਵਿਰੋਧੀ ਸਮੱਗਰੀ ਮੁਹੱਈਆ ਕਰਾਉਣ ਦਾ ਹੁਕਮ, ਅਮਰੀਕੀ ਅਦਾਲਤ ਨੇ ਗੁਪਤਤਾ ਦੀ ਆੜ ’ਚ ਡਾਟਾ ਨਾ ਦੇਣ ’ਤੇ ਪਾਈ ਝਾੜOn PunjabSeptember 24, 2021 by On PunjabSeptember 24, 20210608 ਅਮਰੀਕਾ ਦੀ ਇਕ ਅਦਾਲਤ ਨੇ ਫੇਸਬੁੱਕ ਨੂੰ ਰਾਜ਼ਦਾਰੀ ਦੇ ਨਿਯਮਾਂ ਦੀ ਆੜ ਲੈ ਕੇ ਜਾਂਚ ’ਚ ਸਹਿਯੋਗ ਨਾ ਕਰਨ ’ਤੇ ਸਖ਼ਤ ਝਾੜ ਪਾਈ ਹੈ। ਅਦਾਲਤ...
ਸਮਾਜ/Socialਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ: ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਕੀਤਾ ਦਾਅਵਾOn PunjabSeptember 24, 2021 by On PunjabSeptember 24, 20210661 ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਦਾ ਇਹ ਦਾਅਵਾ ਭਾਰਤ ਤੇ ਚੀਨ ਦੇ ਤਣਾਅਪੂਰਨ ਰਿਸ਼ਤਿਆਂ ’ਚ ਹੋਰ ਤਲਖੀ ਪੈਦਾ ਕਰ ਸਕਦਾ ਹੈ। ਕੰਪਨੀ ਨੇ...
ਖਾਸ-ਖਬਰਾਂ/Important Newsਜਰਮਨੀ ‘ਚ 26 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ, 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗOn PunjabSeptember 24, 2021 by On PunjabSeptember 24, 20210587 ਐਤਵਾਰ 26 ਸਤੰਬਰ ਨੂੰ, ਜਰਮਨੀ ਨਵੀਂ ਸੰਸਦ ਦੀ ਚੋਣ ਕਰੇਗਾ। ਜਿਸ’ ਚ 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ, ਹਰੇਕ ਵੋਟਰ ਨੂੰ...
ਖਾਸ-ਖਬਰਾਂ/Important Newsਅਮਰੀਕੀ ਯਾਤਰਾ ਦੌਰਾਨ ਸੁਰਖ਼ੀਆਂ ’ਚ PM ਮੋਦੀ ਦੀ ਸ਼ਾਹੀ ਸਵਾਰੀ, US ਦੇ ‘ਏਅਰਫੋਰਸ ਵਨ’ ਨੂੰ ਦੇ ਰਿਹੈ ਟੱਕਰ, ਜਾਣੋ ਇਸਦੀਆਂ ਖ਼ੂਬੀਆਂOn PunjabSeptember 24, 2021 by On PunjabSeptember 24, 202101155 ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਹੀ ਸਵਾਰੀ ‘ਏਅਰ ਇੰਡੀਆ ਵਨ’ ਸੁਰਖ਼ੀਆਂ ’ਚ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ, ਜਦੋਂ ਦੇਸ਼...
ਸਿਹਤ/Healthਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇOn PunjabSeptember 24, 2021 by On PunjabSeptember 24, 20210650 ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਟੀਕਾ ਲਗਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਦਾਅਵਾ ਕੀਤਾ ਗਿਆ...