ਖੇਡ-ਜਗਤ/Sports Newsਆਖ਼ਰੀ ਗੇਂਦ ‘ਤੇ ਸਭ ਤੋਂ ਵੱਧ IPL ਮੈਚ ਜਿੱਤਣ ਦਾ ਰਿਕਾਰਡ ਹੋਇਆ ਇਸ ਟੀਮ ਦੇ ਨਾਂ, ਮੁੰਬਈ ਇੰਡੀਅਨਜ਼ ਨੂੰ ਛੱਡਿਆ ਪਿੱਛੇOn PunjabSeptember 29, 2021 by On PunjabSeptember 29, 20210457 ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਵਿੱਚ, ਅਸੀਂ ਵੇਖਦੇ ਆਏ ਹਾਂ ਕਿ ਹਰ ਸੀਜ਼ਨ ਵਿੱਚ ਦਰਜਨਾਂ ਮੈਚ ਆਖਰੀ ਗੇਂਦ ‘ਤੇ ਖ਼ਤਮ ਹੁੰਦੇ ਹਨ। ਇਹ ਇਸ ਟੂਰਨਾਮੈਂਟ...
ਸਮਾਜ/SocialBritain Fuel Crises: ਬ੍ਰਿਟੇਨ ‘ਚ ਤੇਲ ਦਾ ਵੱਡਾ ਸੰਕਟ, ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ, ਸਟੈਂਡਬਾਏ ‘ਤੇ ਫੌਜOn PunjabSeptember 29, 2021 by On PunjabSeptember 29, 20210862 ਬ੍ਰਿਟੇਨ ਇਸ ਵੇਲੇ ਤੇਲ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕੇ ਦੇ ਬਹੁਤ ਸਾਰੇ ਹਿੱਸਿਆਂ ‘ਚ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ...
ਰਾਜਨੀਤੀ/PoliticsSidhu Reaction after Resign: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਵੱਡਾ ਐਲਾਨOn PunjabSeptember 29, 2021 by On PunjabSeptember 29, 202101163 ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਮਗਰੋਂ ਅੱਜ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿੱਚ ਕਿਹਾ...
ਰਾਜਨੀਤੀ/PoliticsCM Charanjit Channi: ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਜਲੀ ਬਿੱਲਾਂ ਬਾਰੇ ਵੱਡਾ ਐਲਾਨOn PunjabSeptember 29, 2021 by On PunjabSeptember 29, 20210453 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੋ ਕਿੱਲੋ ਵਾਟ ਤਕ ਦੇ...
ਰਾਜਨੀਤੀ/PoliticsPunjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬOn PunjabSeptember 29, 2021 by On PunjabSeptember 29, 20210526 ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਜ਼ਰ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਹੈ।...
ਖਾਸ-ਖਬਰਾਂ/Important Newsਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸOn PunjabSeptember 29, 2021 by On PunjabSeptember 29, 20210488 ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟਿੱਪਣੀ ਨੂੰ ਲੈ ਕੇ ਨਾਰਾਜ਼ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾOn PunjabSeptember 29, 2021 by On PunjabSeptember 29, 20210368 ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਤਾਲਿਬਾਨ ਤੇ ਅਲਕਾਇਦਾ ਇਕਜੁੱਟ ਹੋ ਰਹੇ ਹਨ। ਅਮਰੀਕਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ...
ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 29, 2021 by On PunjabSeptember 29, 20210416 ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ ਧਰਤੀ ਦੀ ਸਤਹਿ...
ਸਮਾਜ/Socialਤਾਲਿਬਾਨ ਨੇ ਭਾਰਤ ਨੂੰ ਲਿਖਿਆ ਪੱਤਰ- ਕਾਬੁਲ ਲਈ ਕਮਰਸ਼ੀਅਲ ਉਡਾਣਾਂ ਮੁੜ ਬਹਾਲ ਕਰਨ ਦੀ ਅਪੀਲOn PunjabSeptember 29, 2021 by On PunjabSeptember 29, 20210455 ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਗਿਆ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ‘ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ...
English News2nd round of strategic talks between US-Russia to be held this weekOn PunjabSeptember 28, 2021 by On PunjabSeptember 28, 20210422 The United States and Russia will hold their second round of strategic talks later this week as the two sides attempt to resolve myriad differences...