ਫਿਲਮ-ਸੰਸਾਰ/Filmyਕੋਰਟ ਦੀ ਸਖ਼ਤੀ ਤੋਂ ਬਾਅਦ ਕੰਗਨਾ ਰਣੌਤ ਹੋਈ ਕੋਰਟ ‘ਚ ਪੇਸ਼, ਜਾਵੇਦ ਅਖ਼ਤਰ ਨਾਲ ਚਲ ਰਿਹੈ ਅਦਾਕਾਰਾ ਦਾ ਵਿਵਾਦOn PunjabSeptember 20, 2021 by On PunjabSeptember 20, 20210527 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਾਵੇਦ ਅਖਤਰ ਵੱਲੋਂ ਦਾਇਰ ਮਾਣਹਾਨੀ ਕੇਸ ਨੂੰ ਲੈ ਕੇ ਲੰਬੇ ਸਮੇਂ ਤੋਂ ਮੁਸੀਬਤ ‘ਚ ਹੈ। ਇਸ ਮਾਮਲੇ ਦੀ ਸੁਣਵਾਈ ਲਈ ਸੋਮਵਾਰ...
ਫਿਲਮ-ਸੰਸਾਰ/FilmyRaj Kundra Case: ਅਲਡਟ ਵੀਡੀਓ ਮਾਮਲੇ ‘ਚ ਗ੍ਰਿਫ਼ਤਾਰ ਰਾਜ ਕੁੰਦਰਾ ਨੂੰ ਮੁੰਬਈ ਕੋਰਟ ਤੋਂ ਮਿਲੀ ਜ਼ਮਾਨਤOn PunjabSeptember 20, 2021 by On PunjabSeptember 20, 202104561 ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਰਾਹਤ ਭਰੀ ਖਬਰ ਹੈ। ਸ਼ਿਲਪਾ ਦੇ ਪਤੀ ਤੇ ਬਿਜਨੈੱਸਮੈਨ ਰਾਜ ਕੁੰਦਰਾ ਨੂੰ ਪੋਰਨਗ੍ਰਾਫਿਕ ਫਿਲਮ ਕੇਸ...
ਸਿਹਤ/Healthਜੇ ਤੁਸੀਂ ਵੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖਾਣੇ ’ਚ ਸ਼ਾਮਲ ਕਰੋ ਇਹ 10 ਚੀਜ਼ਾਂ, ਕੁਝ ਦਿਨਾਂ ’ਚ ਵੇਖੋ ਅਸਰOn PunjabSeptember 20, 2021 by On PunjabSeptember 20, 20210536 ਭਾਰ ਘਟਾਉਣਾ ਜਿੰਨਾ ਮੁਸ਼ਕਲ ਹੈ, ਕੁਝ ਲੋਕਾਂ ਲਈ ਇਸ ਨੂੰ ਵਧਾਉਣਾ ਵੀ ਓਨਾ ਹੀ ਮੁਸ਼ਕਲ ਹੋ ਜਾਂਦਾ ਹੈ। ਭਾਵੇਂ, ਅੱਜ-ਕੱਲ੍ਹ ਲੋਕ ਭਾਰ ਵਧਣ ਤੋਂ ਪ੍ਰੇਸ਼ਾਨ...
ਸਿਹਤ/HealthWorld Alzheimer’s Day : ਜਾਣੋ 5 ਅਜਿਹੇ Risk Factors ਜੋ ਬਣ ਸਕਦੇ ਹਨ ਡਿਮੈਂਸ਼ਿਆ ਜਾਂ ਅਲਜ਼ਾਇਮਰ ਦੀ ਬਿਮਾਰੀ ਦਾ ਕਾਰਨ !On PunjabSeptember 20, 2021 by On PunjabSeptember 20, 202102156 ਅਲਜ਼ਾਇਮਰਜ਼ ਇਕ ਪ੍ਰਗਤੀਸ਼ੀਲ ਮਾਨਸਿਕ ਰੋਗ ਹੈ, ਜੋ ਯਾਦਸ਼ਕਤੀ ਨੂੰ ਹਾਨੀ ਪਹੁੰਚਾਉਂਦਾ ਹੈ ਅਤੇ ਸੰਘਿਆਤਮਕ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਭ ਤੋਂ ਆਮ ਤਰ੍ਹਾਂ ਦਾ...
ਰਾਜਨੀਤੀ/PoliticsBSP ਮੁਖੀ ਮਾਇਆਵਤੀ ਦਾ ਕਾਂਗਰਸ ‘ਤੇ ਵੱਡਾ ਹਮਲਾ, ਬੋਲੀ- ਕਾਂਗਰਸ ਨੂੰ ਸਿਰਫ਼ ਮੁਸ਼ਕਲਾਂ ਵੇਲੇ ਚੇਤੇ ਆਉਂਦੇ ਦਲਿਤOn PunjabSeptember 20, 2021 by On PunjabSeptember 20, 202101770 ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ ਦਾ ਕਾਂਗਰਸ ‘ਤੇ ਜ਼ੋਰਦਾਰ ਹਮਲਾ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ...
ਖੇਡ-ਜਗਤ/Sports Newsਪਹਿਲੀ ਵਾਰ ਫ਼ੌਜ ਦੀ ਮਹਿਲਾ ਅਧਿਕਾਰੀ ਬਣੀ ਨਿਰਮਾਣ ਯੂਨਿਟ ਦੀ ਹੈੱਡ, BRO ਨੇ ਸੌਂਪੀ ਜ਼ਿੰਮੇਵਾਰੀOn PunjabSeptember 20, 2021 by On PunjabSeptember 20, 20210445 ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਨੇ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਨੂੰ ਸੜਕ ਨਿਰਮਾਣ ਯੂਨਿਟ ਦਾ ਮੁਖੀ ਨਿਯੁਕਤ ਕੀਤਾ ਹੈ। ਐਤਵਾਰ ਨੂੰ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰਾਲੇ...
ਖੇਡ-ਜਗਤ/Sports NewsEmmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀOn PunjabSeptember 20, 2021September 20, 2021 by On PunjabSeptember 20, 2021September 20, 20210544 73ਵੇਂ ਐਮੀ ਐਵਾਰਡਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ‘ਚ ‘ਦਿ ਕ੍ਰਾਊਨ’ ਨੂੰ ਕਈ ਕੈਟੇਗਰੀ ‘ਚ ਨੋਮੀਨੇਟ ਕੀਤਾ ਗਿਆ ਸੀ। ਇਨ੍ਹਾਂ ‘ਚ ਉਸ ਨੇ...
ਰਾਜਨੀਤੀ/Politicsਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੋਨੀਆ ਗਾਂਧੀ ਨੂੰ ਕੀਤੀ ਅਪੀਲ, ਮਹਿਲਾ ਸੁਰੱਖਿਆ ਲਈ ਖਤਰਾ ਹੈ ਪੰਜਾਬ ਦਾ ਮੁੱਖ ਮੰਤਰੀ, ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਵੇOn PunjabSeptember 20, 2021 by On PunjabSeptember 20, 20210664 ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇਕ ਵੱਖਰਾ ਹੀ ਮਸਲਾ ਭਖਣ ਲੱਗਾ ਹੈ। ਚੰਨੀ ਖਿਲਾਫ਼ ਮਹਿਲਾ ਨਾਲ ਛੇੜਛਾੜ ਦਾ ਪੁਰਾਣਾ...
ਸਮਾਜ/Socialਅਫ਼ਗਾਨਿਸਤਾਨ ‘ਚ ਲੜਕੀਆਂ ਦੇ ਸਕੂਲ ਜਾਣ ‘ਤੇ ਪਾਬੰਦੀ, UNESCO ਤੇ UNICEF ਨੇ ਪ੍ਰਗਟਾਈ ਚਿੰਤਾOn PunjabSeptember 20, 2021 by On PunjabSeptember 20, 20210541 ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (UNESCO) ਅਤੇ ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF ) ਨੇ ਕਿਹਾ ਕਿ ਅਫ਼ਗਾਨ ਲੜਕੀਆਂ ਦੇ ਸਕੂਲ ਬੰਦ ਕਰਨ ਨਾਲ...
ਖਾਸ-ਖਬਰਾਂ/Important Newsਯੂਨੀਵਰਸਿਟੀ ‘ਚ ਵਿਦਿਆਰਥੀ ਨੇ ਹੀ ਸਾਥੀਆਂ ‘ਤੇ ਅੰਨ੍ਹੇਵਾਹ ਕੀਤੀ ਫਾਈਰਿੰਗ, 8 ਲੋਕਾਂ ਦੀ ਮੌਤ; ਜਾਨ ਬਚਾਉਣ ਲਈ ਖਿੜਕੀਆਂ ਤੋਂ ਮਾਰੀਆਂ ਛਾਲਾਂOn PunjabSeptember 20, 2021 by On PunjabSeptember 20, 20210386 ਸੋਮਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਇਕ ਰੂਸੀ ਯੂਨੀਵਰਸਿਟੀ ‘ਚ ਗੋਲ਼ੀਬਾਰੀ ਕਰ ਦਿੱਤੀ। ਅਚਾਨਕ ਹੋਈ ਇਸ ਗੋਲ਼ੀਬਾਰੀ ‘ਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ...