ਰਾਜਨੀਤੀ/Politicsਰਾਹੁਲ ਗਾਂਧੀ ਹੁਣ ਸਾਈਕਲ ’ਤੇ ਪਹੁੰਚੇ ਸੰਸਦ ਭਵਨ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨOn PunjabAugust 3, 2021 by On PunjabAugust 3, 20210334 ਵਿਰੋਧੀ ਪਾਰਟੀਆਂ ਨੂੰ ਇਕੱਠੇ ਨਾਲ ਲੈ ਕੇ ਚੱਲਣ ਦੀ ਮੁਹਿੰਮ ’ਚ ਕਾਫੀ ਸਰਗਰਮ ਨਜ਼ਰ ਆ ਰਹੇ ਕਾਂਗਰਸੀ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਪਾਰਟੀਆਂ ਦੇ ਆਗੂਆਂ...
ਖਾਸ-ਖਬਰਾਂ/Important Newsਤੇਜ਼ੀ ਨਾਲ ਵੱਧ ਰਿਹੈ ਧਰਤੀ ਦਾ ਤਾਪਮਾਨ, ਸੋਲਰ ਰੇਡੀਓ ਸਿਗਨਲ ਨਾਲ ਕੀਤੀ ਜਾ ਸਕੇਗੀ ਬਰਫ਼ ਦੇ ਪਿਘਲਣ ਦੀ ਨਿਗਰਾਨੀOn PunjabAugust 3, 2021 by On PunjabAugust 3, 20210595 ਗਲੋਬਲ ਵਰਮਿੰਗ ਕਾਰਨ ਗਲੇਸ਼ੀਅਰਾਂ ਦੀ ਬਰਫ਼ ਪਿਘਲ ਰਹੀ ਹੈ, ਜਿਸਦੇ ਚੱਲਦਿਆਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਬਦਲਾਅ...
ਖਾਸ-ਖਬਰਾਂ/Important News11 ਸਾਲ ਦੀ ਭਾਰਤੀ ਅਮਰੀਕੀ ਲੜਕੀ ਨੂੰ ਦੁਨੀਆ ਦੀਆਂ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨਿਆOn PunjabAugust 3, 2021 by On PunjabAugust 3, 20210440 ਭਾਰਤੀ-ਅਮਰੀਕੀ ਲੜਕੀ ਨਤਾਸ਼ਾ ਪੇਰੀ (11 ਸਾਲ) ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨ ਕੀਤਾ ਗਿਆ ਹੈ। 84 ਦੇਸ਼ਾਂ ਦੇ ਲਗਪਗ 19,000 ਵਿਦਿਆਰਥੀਆਂ...
ਖਾਸ-ਖਬਰਾਂ/Important Newsਸੌਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਨੇ ਰਸਮੀ ਤੌਰ ‘ਤੇ ਤਲਾਕ ਲੈ ਲਿਆ ਹੈ। ਇਸ ਦੀਆਂ ਰਸਮਾਂ ਸੋਮਵਾਰ ਨੂੰ ਪੂਰੀਆਂ ਹੋ ਗਈਆਂ। ਨਿਊਜ਼ ਵੈਬਸਾਈਟ ਬਿਜ਼ਨੈੱਸ ਇਨਸਾਈਡਰ ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। 27 ਸਾਲਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਦੋਵਾਂ ਨੇ 3 ਮਈ ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ।On PunjabAugust 3, 2021 by On PunjabAugust 3, 20210453 ਬਿਲ ਅਤੇ ਮੇਲਿੰਡਾ ਗੇਟਸ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਵੀ ਹਨ, ਜੋ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਵੈਲਫੇਅਰ ਟਰੱਸਟਾਂ ਵਿੱਚੋਂ ਇਕ ਹੈ।...
ਸਮਾਜ/SocialSchool Closed Due to Corona : ਦੁਨੀਆ ਭਰ ’ਚ 60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ, ਜਾਣੋ ਕੀ ਹੈ ਕਾਰਨOn PunjabAugust 3, 2021 by On PunjabAugust 3, 20210419 ਦੁਨੀਆ ’ਚ ਕੋਰੋਨਾ ਮਹਾਮਾਰੀ ਦਾ ਅਸਰ ਦੇਸ਼ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ’ਤੇ ਹੀ ਨਹੀਂ, ਬਲਕਿ ਇਸ ਦਾ ਪ੍ਰਭਾਵ ਨੌ ਜਵਾਨਾਂ ਤੇ ਬੱਚਿਆਂ ’ਤੇ ਵੀ...
English NewsCovid’s Epsilon strain of Covid virus found in Pakistan amid ‘4th wave’On PunjabAugust 2, 2021 by On PunjabAugust 2, 20210531 Amid a sudden and massive surge in the number of Covid-19 cases in Pakistan, the Punjab health authorities have issued an alert after five cases...
English NewsWill US see more lockdowns in future? Dr Anthony Fauci says no but warns ‘things are going to get worse’On PunjabAugust 2, 2021 by On PunjabAugust 2, 20210428 US President Joe Biden’s top medical advisor Dr Anthony Fauci on Sunday said that while the US is not likely to see more lockdowns, “some...
ਫਿਲਮ-ਸੰਸਾਰ/FilmyRaj Kundra Case: ਪਹਿਲੀ ਵਾਰ ਬੋਲੀ ਸ਼ਿਲਪਾ ਸ਼ੈੱਟੀ, ‘ਸਤਯਮੇਵ ਜਯਤੇ… ਬੱਚਿਆਂ ਦੀ ਖਾਤਰ ਮੈਨੂੰ ਇਕੱਲਾ ਛੱਡ ਦਿਓ’ਪੋਸਟ ’ਚ ਸ਼ਿਲਪਾ ਨੇ ਕਹੀ ਇਹ ਗੱਲOn PunjabAugust 2, 2021 by On PunjabAugust 2, 20210353 ਅਸ਼ਲੀਲ ਫਿਲਮਾਂ ਦੇ ਨਿਰਮਾਣ ਤੇ ਕਾਰੋਬਾਰ ਦੇ ਦੋਸ਼ ’ਚ ਫਸੇ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੁਣ ਪਹਿਲੀ ਵਾਰ...
ਫਿਲਮ-ਸੰਸਾਰ/Filmyਰਾਜ ਕੁੰਦਰਾ ’ਤੇ ਲੱਗਾ ਹੈ Whatsapp Chat Delete ਕਰਨ ਤੇ ਸਬੂਤ ਨਸ਼ਟ ਕਰਨ ਦਾ ਦੋਸ਼, ਇਹ ਵੀ ਹੈ ਗਿ੍ਰਫਤਾਰੀ ਦੀ ਅਸਲ ਵਜ੍ਹਾOn PunjabAugust 2, 2021 by On PunjabAugust 2, 20210466 ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਦਾ ਕਾਰੋਬਾਰ ਕਰਨ ਦੇ ਦੇਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ...
ਸਿਹਤ/HealthVaginal Discharge: ਵ੍ਹਾਈਟ ਡਿਸਚਾਰਜ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ 3 ਚੀਜ਼ਾਂ ਦਾ ਕਰੋ ਸੇਵਨOn PunjabAugust 2, 2021 by On PunjabAugust 2, 20210377 ਪੀਰੀਅਡਸ ਤੋਂ ਬਾਅਦ ਔਰਤਾਂ ਵਿਚ White Discharge ਹੋਣਾ ਆਮ ਗੱਲ ਹੈ। ਜੇ ਇਹ ਡਿਸਚਾਰਜ ਪੀਰੀਅਡਸ ਤੋਂ ਪਹਿਲਾਂ ਅਤੇ ਬਾਅਦ ਵਿਚ ਹੁੰਦਾ ਹੈ, ਤਾਂ ਕਿਸੇ ਵੀ...