ਰਾਜਨੀਤੀ/Politicsਭਾਜਪਾ ਨੇ ਆਪਣੇ ਰਾਜਸਭਾ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿ੍ਹਪ, 10 ਤੇ 11 ਅਗਸਤ ਨੂੰ ਸਦਨ ’ਚ ਮੌਜੂਦ ਰਹਿਣ ਦਾ ਦਿੱਤਾ ਹੁਕਮOn PunjabAugust 9, 2021 by On PunjabAugust 9, 20210839 ਭਾਜਪਾ ਨੇ ਰਾਜਸਭਾ ’ਚ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਤਿੰਨ ਲਾਈਨ ਦਾ ਵਿ੍ਹਪ ਜਾਰੀ ਕਰ ਕੇ ਉਨ੍ਹਾਂ ਨੂੰ 10 ਅਗਸਤ ਤੇ 11 ਅਗਸਤ ਨੂੰ...
ਸਮਾਜ/SocialPhotos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰOn PunjabAugust 9, 2021 by On PunjabAugust 9, 202102984 ਗ੍ਰੀਸ ’ਚ ਫਾਇਰ ਬ੍ਰਿਗੇਡ ਦੇ ਸੈਂਕਡ਼ੇ ਲੋਕਾਂ ਨੇ ਜਹਾਜ਼ਾਂ, ਹੈਲੀਕਾਪਟਰਾਂ ਤੇ ਹੋਰ ਦੇਸ਼ਾਂ ਤੋਂ ਭੇਜੀ ਗਈ ਮਦਦ ਜ਼ਰੀਏ ਜੰਗਲ ’ਚ ਲੱਗੀ ਜ਼ਬਰਦਸਤ ਅੱਗ ਬੁਝਾਉਣ ਦੀਆਂ...
ਖਾਸ-ਖਬਰਾਂ/Important Newsਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਐਂਟੀਬਾਡੀ ਤੋਂ ਕੋਰੋਨਾ ਦੀ ਅਸਰਦਾਰ ਵੈਕਸੀਨ ਬਣਾਉਣ ਦਾ ਰਾਹ ਲੱਭਿਆ, ਹਰ ਵੇਰੀਐਂਟ ‘ਤੇ ਹੋਵੇਗੀ ਪ੍ਰਭਾਵੀOn PunjabAugust 9, 2021 by On PunjabAugust 9, 20210524 ਕੋਰੋਨਾ ਵਾਇਰਸ ਦਾ ਅਸਰਦਾਰ ਇਲਾਜ ਲੱਭਣ ਲਈ ਵਿਗਿਆਨੀ ਦਿਨ-ਰਾਤ ਕੰਮ ਕਰ ਰਹੇ ਹਨ। ਇਨ੍ਹਾਂ ਖੋਜ ਕਾਰਜਾਂ ‘ਚ ਵੱਡੀਆਂ ਕਾਮਯਾਬੀਆਂ ਵੀ ਮਿਲ ਰਹੀਆਂ ਹਨ। ਹੁਣੇ ਜਿਹੇ...
ਖਾਸ-ਖਬਰਾਂ/Important Newsਗਲੋਬਲ ਵਰਮਿੰਗ ਦੇ ਖ਼ਤਰਨਾਕ ਪ੍ਰਭਾਵ ਦੇ ਨਜ਼ਦੀਕ ਦੁਨੀਆ, ‘ਮਨੁੱਖ’ ਦੋਸ਼ੀ, ਪੜ੍ਹੋ – ਯੂਐੱਨ ਦੀ ਨਵੀਂ ਰਿਪੋਰਟ ’ਚ ਇਹ 5 ਵੱਡੀਆਂ ਗੱਲਾਂOn PunjabAugust 9, 2021 by On PunjabAugust 9, 20210506 ਜਲਵਾਯੂ ਪਰਿਵਰਤਨ ਦੇ ਵਿਗਿਆਨ ’ਤੇ ਸੋਮਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਜਲਵਾਯੂ ਪੈਨਲ ਦੀ ਰਿਪੋਰਟ ’ਚ ਭਵਿੱਖ ਲਈ ਪੰਜ ਸੰਭਾਵਿਤ ਦ੍ਰਿਸ਼ ਦਾ ਉਲੇਖ ਕੀਤਾ ਗਿਆ ਹੈ।...
ਸਮਾਜ/Socialਲੰਡਨ ਹਾਈਕੋਰਟ ਨੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਦੀ ਹਵਾਲਗੀ ਖ਼ਿਲਾਫ਼ ਅਪੀਲ ਕਰਨ ਦੀ ਦਿੱਤੀ ਮਨਜ਼ੂਰੀOn PunjabAugust 9, 2021 by On PunjabAugust 9, 20210523 ਬਿ੍ਰਟੇਨ ਦੇ ਹਾਈਕੋਰਟ ਨੇ ਭਾਰਤ ਦੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਮਾਨਸਿਕ ਸਿਹਤ ਦੇ ਆਧਾਰ ’ਤੇ ਭਾਰਤ ਦੀ ਹਵਾਲਗੀ ਦੇ ਖ਼ਿਲਾਫ਼ ਅਪੀਲ ਕਰਨ ਦੀ...
ਖਾਸ-ਖਬਰਾਂ/Important NewsNASA Mars Mission : ਮੰਗਲ ’ਤੇ ਰਹਿਣ ਦਾ ਸੁਨਹਿਰਾ ਮੌਕਾ, 4 ਲੋਕਾਂ ਨੂੰ ਟਰੇਨਿੰਗ ਦੇ ਰਿਹਾ ਨਾਸਾ, ਰੱਖੀ ਇਹ ਸ਼ਰਤOn PunjabAugust 9, 2021 by On PunjabAugust 9, 20210489 ਧਰਤੀ ਨਾਲ ਮਿਲਦੀ-ਜੁਲਦੀ ਸਥਿਤੀ ਦੇ ਕਾਰਨ ਮੰਗਲ ਗ੍ਰਹਿ ਦੇ ਪ੍ਰਤੀ ਖਗੋਲ ਵਿਗਿਆਨੀਆਂ ਦੀ ਉਤਸੁਕਤਾ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ...
ਫਿਲਮ-ਸੰਸਾਰ/FilmyBigg Boss OTT: ‘ਪਰਮ ਸੁੰਦਰੀ’ ਬਣ ਬਿੱਗ ਬੌਸ ਦੇ ਘਰ ‘ਚ ਪੁੱਜੀ ਮਲਾਇਕਾ ਅਰੋੜਾ, ਅਦਾਕਾਰਾ ਦੀ ਵਾਇਰਲ ਹੋਈ ਸ਼ਾਨਦਾਰ ਡਾਂਸ ਵੀਡੀਓOn PunjabAugust 8, 2021 by On PunjabAugust 8, 20210595 ਮਸ਼ਹੂਰ ਰਿਆਲਟੀ ਸ਼ੋਅ ਬਿੱਗ ਬੌਸ 15 (Bigg Boss 15) ਸ਼ੁਰੂ ਹੋਣ ‘ਚ ਕੁਝ ਸਮਾਂ ਬਾਕੀ ਹੈ। ਇਸ ਸ਼ੋਅ ਦੀ ਸ਼ੁਰੂਆਤ ਓਟੀਟੀ ਪਲੇਟਫਾਰਮ ਤੋਂ ਹੋ ਰਹੀ...
ਫਿਲਮ-ਸੰਸਾਰ/FilmyBellbottom ਦੇ ਪ੍ਰੋਮਸ਼ਨ ‘ਤੇ Akshay Kumar ‘ਦ ਕਪਿਲ ਸ਼ਰਮਾ ਸ਼ੋਅ’ ਦੇ ਪਹਿਲੇ ਐਪੀਸੋਡ ‘ਚ ਆਉਣਗੇ ਨਜ਼ਰOn PunjabAugust 8, 2021 by On PunjabAugust 8, 202102886 ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ (Akshay Kumar) ਆਪਣੀ ਅਪਕਮਿੰਗ ਮੂਵੀ ਨੂੰ Bellbottom ਨੂੰ ਲੈ ਕੇ ਫਿਲਹਾਲ ਬਿਜੀ ਚੱਲ ਰਹੇ ਹਨ। ਫਿਲਮ ਦੀ ਸ਼ੂਟਿੰਗ ਖ਼ਤਮ ਹੋ...
ਖੇਡ-ਜਗਤ/Sports Newsਅੱਜ ਟੋਕੀਓ ਓਲੰਪਿਕ 2020 ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਵਿਦਾ ਲੈ ਲੈਣਗੇ ਅਤੇ ਫਿਰ 2024 ਵਿਚ ਪੈਰਿਸ ਵਿਚ ਹੋਣ ਵਾਲੀ ਓਲਪਿੰਕ ਦੀ ਤਿਆਰੀ ਵਿਚ ਜੁੱਟ ਜਾਣਗੇ। ਸਮਾਪਤੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਗਮ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਪੂਜੇ ਓਲੰਪਿਕ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।On PunjabAugust 8, 2021 by On PunjabAugust 8, 20210350 ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ 2020 ਦੀ ਕਲੋਜ਼ਿੰਗ ਸੈਰੇਮਨੀ ਵੀ ਓਪਨਿੰਗ ਸੈਰੇਮਨੀ ਵਾਂਗ ਖਾਲੀ ਸਟੇਡੀਅਮ ਭਾਵ ਬਿਨਾਂ ਦਰਸ਼ਕਾਂ ਦੇ ਹੋ ਰਹੀ ਹੈ। ਕੋਵਿਡ ਮਹਾਮਾਰੀ...
ਰਾਜਨੀਤੀ/Politicsਤਿੰਨ ਦਿਨਾਂ ਲਈ ਨਿਰਧਾਰਿਤ ਮੰਤਰੀ ਮੰਡਲ ਦੀ ਬੈਠਕ ਮੁਲਤਵੀ, 15 ਅਗਸਤ ਤੋਂ ਬਾਅਦ ਹੋਵੇਗਾ ਨਵੀਆਂ ਤਰੀਕਾਂ ਦਾ ਐਲਾਨOn PunjabAugust 8, 2021 by On PunjabAugust 8, 20210437 ਮੋਦੀ ਸਰਕਾਰ ਸਾਰੇ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਤੇ ਆਉਣ ਵਾਲੇ ਸਮੇਂ ਲਈ ਟੀਚਾ ਨਿਰਧਾਰਿਤ ਕਰਨ ਲਈ ਲਗਾਤਾਰ ਤਿੰਨ ਦਿਨਾਂ ਤਕ ਬੈਠਕ ਕਰਨ ਵਾਲੀ ਸੀ।...