ਖੇਡ-ਜਗਤ/Sports Newsਭਾਰਤੀ-ਅਮਰੀਕੀ ਵਿਦਿਆਰਥੀ ਨੂੰ ਈਕੋ ਫ੍ਰੈਂਡਲੀ ਫੋਮ ਬਣਾਉਣ ‘ਤੇ ਵੱਕਾਰੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤOn PunjabJune 10, 2021 by On PunjabJune 10, 20210568 ਇਕ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਅਮਰੀਕਾ ‘ਚ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ‘ਤੇ ਭੋਪਾਲ ਗੈਸ ਤ੍ਰਾਸਦੀ ਨੇ ਅਸਰ ਪਾਇਆ ਸੀ ਤੇ...
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰਤੀ ਨਿਯਮਤ ਤੌਰ ‘ਤੇ ਹੁੰਦੇ ਨੇ ਵਿਤਕਰੇ ਦਾ ਸ਼ਿਕਾਰ, ਸਰਵੇ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚOn PunjabJune 10, 2021 by On PunjabJune 10, 20210546 ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਨਿਯਮਤ ਤੌਰ ‘ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲੀਆ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਸਰਵੇ...
ਖਾਸ-ਖਬਰਾਂ/Important Newsਨਾਗਰਾਜ ਨਾਇਡੂ ਨੂੰ ਸੰਯੁਕਤ ਰਾਸ਼ਟਰ ’ਚ ਮਿਲਿਆ ਅਹਿਮ ਅਹੁਦਾ, ‘ਸ਼ੈਫ ਡੀ ਕੈਬਨਿਟ’ ਹੋਏ ਨਿਯੁਕਤOn PunjabJune 10, 2021 by On PunjabJune 10, 20210479 ਸੰਯੁਕਤ ਰਾਸ਼ਟਰ (United Nation) ਦੇ 76ਵੇਂ ਸੈਸ਼ਨ ਲਈ ਪ੍ਰਧਾਨਗੀ ਅਹੁਦੇ ’ਤੇ ਨਿਯੁਕਤ ਹੋਏ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਭਾਰਤ ਦੇ ਸੰਯੁਕਤ ਰਾਸ਼ਟਰ ’ਚ...
ਖਾਸ-ਖਬਰਾਂ/Important Newsਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਫਿਰ ਹੋਇਆ ਗਰਮ, ਜਾਣੋ ਇਸ ਵਾਰ ਕੀ ਹੈ ਵਜ੍ਹਾOn PunjabJune 10, 2021 by On PunjabJune 10, 20210402 ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ...
ਸਮਾਜ/SocialCrash in Myanmar: ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ; ਰਾਹਤ ਤੇ ਬਚਾਅ ਕਾਰਜ ਜਾਰੀOn PunjabJune 10, 2021 by On PunjabJune 10, 20210535 ਮਿਆਂਮਾਰ ’ਚ ਫ਼ੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ’ਚ 12 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ, ਮਿ੍ਰਤਕਾਂ...
ਸਮਾਜ/Socialਇਟਲੀ ’ਚ ਪੰਜਾਬੀ ਤੇ ਹਿੰਦੀ ਸਿਖਾਉਣ ਲਈ ਖੁੱਲ੍ਹਿਆ ਸਕੂਲ, ਮਾਸਟਰ ਦਵਿੰਦਰ ਸਿੰਘ ਮੋਹੀ ਤੇ ਨਗਰ ਕੌਂਸਲ ਦੀ ਸਹਿਯੋਗ ਨਾਲ ਮਿਲੇਗੀ ਮੁਫ਼ਤ ਸਿੱਖਿਆOn PunjabJune 10, 2021 by On PunjabJune 10, 20210490 ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਨਗਰ ਕੌਂਸਲ ਦੀ ਸਹਾਇਤਾ ਤੇ ਭਾਰਤੀ ਭਾਈਚਾਰੇ ਦੇ ਮਾਸਟਰ ਦਵਿੰਦਰ ਸਿੰਘ ਮੋਹੀ ਦੇ ਯਤਨਾਂ ਸਦਕਾ ਨਾਲ...
ਸਮਾਜ/Socialਰੋਮ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, ਸੁਰੱਖਿਆ ਵਿਭਾਗ ਨੇ 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਜਾਨOn PunjabJune 9, 2021 by On PunjabJune 9, 20210502 ਬੀਤੀ ਕੱਲ੍ਹ ਰੋਮ ਸ਼ਹਿਰ ਵਿਚ ਤੂਫ਼ਾਨੀ ਮੀਂਹ ਤੇ ਤੇਜ਼ ਹਵਾਵਾਂ ਨੇ ਰੋਮ ਸ਼ਹਿਰ ਨੂੰ ਬੁਰੀ ਪ੍ਰਭਾਵਿਤ ਕੀਤਾ ।ਸ਼ਹਿਰ ਦੇ ਕਈ ਅਹਿਮ ਇਲਾਕੇ ਪਾਣੀ ਨਾਲ ਭਰ...
ਸਮਾਜ/Socialਰੂਸ ਦੇ ਹਸਪਤਾਲ ‘ਚ ਖਰਾਬ ਵੈਂਟੀਲੇਟਰ ਨਾਲ ਲੱਗੀ ਕੋਵਿਡ ਵਾਰਡ ‘ਚ ਅੱਗ, ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤOn PunjabJune 9, 2021 by On PunjabJune 9, 20210616 ਰੂਸ ਦੇ ਰਯਾਜਾਨ ਸ਼ਹਿਰ ਦੇ ਇਕ ਹਸਪਤਾਲ ‘ਚ ਅੱਗ ਲੱਗਣ ਨਾਲ ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਿਸ ਹਸਪਤਾਲ ‘ਚ ਇਹ ਹਾਦਸਾ ਹੋਇਆ...
ਸਮਾਜ/SocialFrench President Macron slapped: ਵਾਕਆਊਟ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਨੂੰ ਥੱਪੜ ਮਾਰਨ ‘ਤੇ ਦੋ ਗ੍ਰਿਫ਼ਤਾਰ, ਵੀਡੀਓ ਕਲਿੱਪ ਰਾਹੀਂ ਹੋਈ ਪਛਾਣOn PunjabJune 9, 2021 by On PunjabJune 9, 20210735 ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਨ ਨੂੰ ਥੱਪੜ ਮਾਰਨ ਦੇ ਦੋਸ਼ ‘ਚ ਦੋ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਮੰਗਲਵਾਰ ਨੂੰ ਬੀਐਫਐਮ ਟੀਵੀ ਤੇ ਆਰਐਮਸੀ...
ਸਮਾਜ/Socialਐਂਟੋਨੀਓ ਗੁਤਰੇਸ ਦਾ ਸੰਯੁਕਤ ਰਾਸ਼ਟਰ ਦਾ ਦੁਬਾਰਾ ਮਹਾ ਸਕੱਤਰ ਬਣਨਾ ਤੈਅ, ਸੁਰੱਖਿਆ ਪ੍ਰੀਸ਼ਦOn PunjabJune 9, 2021 by On PunjabJune 9, 20210432 ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਐਂਟੋਨੀਓ ਗੁਤਰੇਸ ਦੇ 18 ਜੂਨ ਨੂੰ ਦੁਬਾਰਾ ਮੁਖੀ ਬਣਨਾ ਦਾ ਰਾਸਤਾ ਸਾਫ ਹੋ ਗਿਆ ਹੈ। ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ ਦੇ ਲਗਾਤਾਰ...