ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮਨਜ਼ੂਰੀ, ਇਹ ਹੈ ਕਾਰਨ
ਭਾਰਤ ਬਾਇਓਟੈੱਕ (Bharat Biotech) ਦੇ ਕੋਵਿਡ-19 ਵੈਕਸੀਨ ਕੋਵੈਕਸੀਨ (Covaxin) ਨੂੰ ਅਮਰੀਕੀ ਖੁਰਾਕ ਤੇ ਔਸ਼ਧੀ ਪ੍ਰਸ਼ਾਸਨ (US Food and Drug Administration-FDA) ਵੱਲੋਂ ਝਟਕਾ ਮਿਲਿਆ ਹੈ। ਅਸਲ...

