Mucormycosis: ਬਲੈਕ ਫੰਗਸ ਤੋਂ ਕਿਨ੍ਹਾਂ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੈ? ਕਿਸ ਤਰ੍ਹਾਂ ਕਰੀਏ ਬਚਾਅ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਬੇਕਾਬੂ ਡਾਇਬਿਟੀਜ਼ ਅਤੇ ਜ਼ਿਅਦਾ ਸਮੇਂ ਆਈਸੀਯੂ ਵਿਚ ਰਹਿਣ ਵਾਲੇ ਕੋਰੋਨਾ ਸੰਕ੍ਰਮਿਤਾਂ ਵਿਚ ਮਿਊਕਰਮਾਇਕੋਸਿਸ ਨਾਂ ਦੇ ਫੰਗਲ ਇੰਫੈਕਸ਼ਨ ਦੇ ਵਧਦੇ ਖਤਰੇ ’ਤੇ ਸਰਕਾਰ ਨੇ ਐਡਵਾਇਜ਼ਰੀ ਜਾਰੀ...

