PreetNama

Month : April 2021

ਫਿਲਮ-ਸੰਸਾਰ/Filmy

ਕੰਗਨਾ ਰਣੌਤ ਨੇ ‘ਤੇਜਸ’ ਲਈ ਰਾਜਸਥਾਨ ‘ਚ ਸ਼ੂਟਿੰਗ ਕੀਤੀ ਪੂਰੀ, ਇਤਿਹਾਸਕ ਘਟਨਾ ਤੋਂ ਇੰਸਪਾਇਰ

On Punjab
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ ‘ਤੇਜਸ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਕੁਝ ਦਿਨ ਪਹਿਲਾਂ ਉਹ ਇਸ ਫਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ...
ਸਿਹਤ/Health

Health Tips: ਖਾਲੀ ਢਿੱਡ ਚਾਹ ਪੀਣ ਦੇ ਇਹ ਨੁਕਸਾਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

On Punjab
 ਬਹੁਤੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਅਤੇ ਉਹ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਚਾਹ ਨਾਲ ਕਰਨਾ ਚਾਹੁੰਦੇ ਹਨ। ਪਰ ਅਜਿਹਾ ਕਰਨ ਨਾਲ ਤੁਹਾਡੀ...
ਰਾਜਨੀਤੀ/Politics

ਪਟਿਆਲਾ ਸਾਈ ਕੇਂਦਰ ’ਚ 26 ਪਾਜ਼ੇਟਿਵ ਮਾਮਲੇ,ਓਲੰਪਿਕ ਦੀਆਂ ਤਿਆਰੀਆਂ ’ਤੇ ਨਹੀਂ ਪਵੇਗਾ ਕੋਈ ਅਸਰ

On Punjab
ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਕਿਹਾ ਕਿ ਪਟਿਆਲਾ ਤੇ ਬੈਂਗਲੁਰੂ ਦੇ ਰਾਸ਼ਟਰੀ ਐਕਸੀਲੈਂਸ ਸੈਂਟਰਾਂ ਵਿਚ ਕਰਵਾਏ ਗਏ 741 ਅਹਿਤਿਆਤੀ ਟੈਸਟਾਂ ਵਿਚ ਵੱਖ-ਵੱਖ ਮੁਕਾਬਲਿਆਂ...
ਖੇਡ-ਜਗਤ/Sports News

ਹਰਭਜਨ ਸਿੰਘ ਨੇ ਕੀਤਾ ਖ਼ੁਲਾਸਾ, ਦੱਸਿਆ ਕਿਉਂ CSK ਲਈ ਨਹੀਂ ਖੇਡੇ ਸੀ ਆਈਪੀਐੱਲ IPL 2020

On Punjab
ਕ੍ਰਿਕਟ ਟੂਰਨਾਮੈਂਟ ਲਈ ਭਾਰਤੀ ਸਪਿਨਰ ਹਰਭਜਨ ਸਿੰਘ ਪਹਿਲੀ ਵਾਰ ਬਾਓ-ਬੱਬਲ ਦਾ ਹਿੱਸਾ ਹੋਣਗੇ, ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਕਾਰਨਾਂ ਕਰ ਕੇ ਪਿਛਲੇ ਫਾਰਮੈਟ ’ਚ ਟੂਰਨਾਮੈਂਟ ਤੋਂ...
ਰਾਜਨੀਤੀ/Politics

ਬਾਈਪਾਸ ਸਰਜਰੀ ਤੋਂ ਬਾਅਦ ਰਿਕਵਰ ਹੋ ਰਹੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸ਼ੁੱਭਚਿੰਤਕਾਂ ਨੂੰ ਕਿਹਾ- ਸ਼ੁਕਰੀਆ

On Punjab
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ‘ਚ ਪਹਿਲਾਂ ਤੋਂ ਸੁਧਾਰ ਆ ਰਿਹਾ ਹੈ। ਹਾਲ ਹੀ ‘ਚ ਦਿੱਲੀ ਦੇ ਏਮਜ਼ ਹਸਪਤਾਲ ‘ਚ ਉਨ੍ਹਾਂ ਦੀ ਸਫ਼ਲ...
ਰਾਜਨੀਤੀ/Politics

ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੋ CRPF ਅਧਿਕਾਰੀ ਮੁਅੱਤਲ

On Punjab
 ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਬੁੱਧਵਾਰ ਨੂੰ ਆਪਣੇ ਮੁਖੀ ਖੇਡ ਅਧਿਕਾਰੀ ਡੀਆਈਜੀ ਖਜਾਨ ਸਿੰਘ ਤੇ ਕੋਚ ਇੰਸਪੈਕਟਰ ਸੁਰਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ। ਮੁੱਢਲੀ ਜਾਂਚ...
ਖਾਸ-ਖਬਰਾਂ/Important News

ਫੇਸਬੁੱਕ ਤੋਂ ਹਟਾਏ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਡੋਨਾਲਡ ਟਰੰਪ ਨੇ ਕੀਤੀ ਐਕਟਿਵ ਹੋਣ ਦੀ ਕੋਸ਼ਿਸ਼

On Punjab
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ‘ਚ ਹਿੰਸਾ ਕਾਰਨ ਰੋਕ ਲਾਉਣ ਤੋਂ ਬਾਅਦ ਆਪਣੀ ਨੂੰਹ ਲਾਰਾ ਟਰੰਪ ਦੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ...
ਖਾਸ-ਖਬਰਾਂ/Important News

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਕਰਨਗੇ ਪਹਿਲੀ ਕੈਬਨਿਟ ਬੈਠਕ, ਜਾਣੋ ਕੀ ਹੈ ਇਸ ਮੀਟਿੰਗ ਦਾ ਏਜੰਡਾ

On Punjab
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਰਾਸ਼ਟਰਪਤੀ ਦੇ ਬੁਲਾਰੇ ਮੁਤਾਬਕ ਇਹ ਬੈਠਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਤੇ ਅਮਰੀਕੀਆਂ...
ਸਮਾਜ/Social

UK ਸਰਕਾਰ ਦੀ ਰਿਪੋਰਟ : ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ, ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ

On Punjab
ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹਨ ਤੇ ਉਹ ਛੇਤੀ ਹੀ ਉੱਚ ਆਮਦਨ ਵਾਲੇ ਸਮੂਹ ’ਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ...