32.18 F
New York, US
January 22, 2026
PreetNama

Month : April 2021

ਫਿਲਮ-ਸੰਸਾਰ/Filmy

ਅਕਸ਼ੈ ਦੀ ਫਿਲਮ ‘ਰਾਮ ਸੇਤੂ’ ਨਾਲ ਜੁੜੇ 45 ਲੋਕ ਕੋਰੋਨਾ ਪੌਜ਼ੇਟਿਵ

On Punjab
ਅਕਸ਼ੈ ਕੁਮਾਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਤੇ ਆਪਣੇ ਆਪ ਨੂੰ ਅਲੱਗ ਕਰਨ ਦੀ ਗੱਲ ਲਿਖੀ ਸੀ ਪਰ ਹੁਣ ਏਬੀਪੀ...
ਫਿਲਮ-ਸੰਸਾਰ/Filmy

ਨਮ ਅੱਖਾਂ ਨਾਲ ਪੰਜਾਬੀ ਗਾਇਕ ਦਿਲਜਾਨ ਨੂੰ ਅੰਤਿਮ ਵਿਦਾਈ

On Punjab
ਪੰਜਾਬੀ ਸੂਫੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਤਾਰਪੁਰ ਲਿਆਂਦਾ ਗਿਆ...
ਸਿਹਤ/Health

Health Tips: ਖਾਲੀ ਢਿੱਡ ਚਾਹ ਪੀਣ ਦੇ ਇਹ ਨੁਕਸਾਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

On Punjab
ਬਹੁਤੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਅਤੇ ਉਹ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਚਾਹ ਨਾਲ ਕਰਨਾ ਚਾਹੁੰਦੇ ਹਨ। ਪਰ ਅਜਿਹਾ ਕਰਨ ਨਾਲ ਤੁਹਾਡੀ...
ਖੇਡ-ਜਗਤ/Sports News

ਮੁੰਬਈ ‘ਚ ਹੀ ਖੇਡੇ ਜਾਣਗੇ IPL 2021 ਦੇ ਮੈਚ, BCCI ਨੂੰ ਮਹਾਰਾਸ਼ਟਰ ਸਰਕਾਰ ਤੋਂ ਮਿਲੀ ਮਨਜ਼ੂਰੀ

On Punjab
ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਯੋਜਨਾਬੱਧ ਤਰੀਕੇ ਨਾਲ ਮੁੰਬਈ ‘ਚ ਹੀ ਖੇਡੇ...
ਖੇਡ-ਜਗਤ/Sports News

ਇੱਥੇ ਖੇਡਿਆ ਜਾ ਸਕਦੈ Women IPL 2021, ਚੌਥੀ ਟੀਮ ‘ਤੇ ਜਲਦ ਹੋਵੇਗਾ ਫੈਸਲਾ

On Punjab
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਕ ਵਾਰ ਫਿਰ ਤੋਂ ਵੂਮੈਨਜ਼ ਟੀ20 ਚੈਲੇਂਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਵੂਮੈਨ ਆਈਪੀਐਲ ਦੇ ਰੂਪ ‘ਚ ਜਾਣਿਆ ਜਾਣ ਵਾਲਾ...
ਰਾਜਨੀਤੀ/Politics

ਅੱਜ ਦਿੱਲੀ ਆ ਰਹੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ, ਜਲਵਾਯੂ ਪਰਿਵਰਤਨ ‘ਤੇ ਕਰਨਗੇ ਵਿਚਾਰ-ਵਟਾਂਦਰਾ

On Punjab
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਵਿਸ਼ੇਸ਼ ਦੂਤ ਜਾਨ ਕੇਰੀ ਸੋਮਵਾਰ ਨੂੰ ਦਿੱਲੀ ਆ ਰਹੇ ਹਨ। ਇੱਥੇ ਉਹ ਭਾਰਤ ਸਰਕਾਰ, ਨਿੱਜੀ ਸੈਕਟਰ ਤੇ ਐਨਜੀਓ ਦੇ...
ਸਿਹਤ/Health

7th Pay Commission : ਪੁਰਸ਼ਾਂ ਨੂੰ ਮਿਲਦੀ ਹੈ ਬੱਚਿਆਂ ਦੀ ਦੇਖਭਾਲ ਲਈ ਛੁੱਟੀ, ਜਾਣੋ ਕੀ ਹਨ ਸਰਕਾਰ ਦੇ ਨਿਯਮ

On Punjab
ਕੋਰੋਨਾ ਇਨਫੈਕਸ਼ਨ ਦਾ ਕਹਿਰ ਦੇਸ਼ ਵਿਚ ਘੱਟ ਨਹੀਂ ਹੋ ਰਿਹਾ ਹੈ। ਅਜਿਹੇ ਵਿਚ ਕੇਂਦਰ ਸਰਕਾਰ ਨੇ ਕਈ ਠੋਸ ਤੇ ਅਹਿਮ ਫ਼ੈਸਲੇ ਲਏ ਹਨ। ਉੱਥੇ ਹੀ...
ਰਾਜਨੀਤੀ/Politics

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਅਲਰਟ ਮੋਡ ‘ਚ ਕੇਂਦਰ, ਪੀਐੱਮ ਨਰਿੰਦਰ ਮੋਦੀ 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

On Punjab
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਮੋਡ ‘ਚ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਹਰਸ਼ਵਰਧਨ ਮੰਗਲਵਾਰ ਨੂੰ ਇਕ ਬੈਠਕ ਦੀ ਪ੍ਰਧਾਨਗੀ...