PreetNama

Month : April 2021

ਫਿਲਮ-ਸੰਸਾਰ/Filmy

Helen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲ

On Punjab
ਬਾਲੀਵੁਡ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝਾ ਕਰਦੇ ਰਹਿੰਦੇ ਹਨ। ਇਸਤੋਂ ਇਲਾਵਾ...
ਫਿਲਮ-ਸੰਸਾਰ/Filmy

ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ, ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਆਇਆ ਹਾਰਟਅਟੈਕ

On Punjab
 ਕੋਰੋਨਾ ਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਬਾਲੀਵੁੱਡ ਅਭਿਨੇਤਾ ਮੁਕੇਸ਼ ਖੰਨਾ ਦੇ ਉੱਪਰ ਦੁਖਾਂ ਦਾ ਪਹਾੜ ਟੁੱਟ ਪਿਆ ਹੈ।...
ਸਿਹਤ/Health

ਬੱਚਿਆਂ ਲਈ ਕਹਿਰ ਹੈ ਕੋਰੋਨਾ ਦੀ ਦੂਸਰੀ ਲਹਿਰ, ਜਾਣੋ – ਅਜਿਹੇ ’ਚ ਉਨ੍ਹਾਂ ਨੂੰ ਇਸ ਖ਼ਤਰੇ ਤੋਂ ਕਿਵੇਂ ਬਚਾਈਏ

On Punjab
ਕੋਰੋਨਾ ਦੀ ਦੂਸਰੀ ਲਹਿਰ ਬੱਚਿਆਂ ਲਈ ਇਸ ਲਈ ਵੀ ਕਹਿਰ ਬਣ ਰਹੀ ਹੈ ਕਿਉਂਕਿ ਨਵ-ਜਨਮੇ ਜਾਂ ਛੋਟੇ ਬੱਚੇ ਸਾਹ ’ਚ ਪਰੇਸ਼ਾਨੀ ਨਹੀਂ ਦੱਸ ਸਕਦੇ। ਇਸਤੋਂ...
ਖੇਡ-ਜਗਤ/Sports News

IPL 2021 : ਬਾਊਂਸਰ ‘ਤੇ ਕੁਮੈਂਟਰੀ ਦੌਰਾਨ ਟਿੱਪਣੀ ਨੂੰ ਲੈ ਕੇ ਗਾਵਸਕਰ ਨੂੰ ਬੇਨ ਸਟੋਕਸ ਨੇ ਕੀਤਾ ਟ੍ਰੋਲ

On Punjab
ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਜ਼ਖ਼ਮੀ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ ਪਰ ਆਈਪੀਐਲ ਨਾਲ ਉਨ੍ਹਾਂ ਦਾ ਲਗਾਅ...
ਖੇਡ-ਜਗਤ/Sports News

ਕੌਮੀ ਰਿਕਾਰਡ ਨਾਲ ਸ੍ਰੀਹਰੀ ਨਟਰਾਜ ਨੇ ਜਿੱਤਿਆ ਗੋਲਡ, ਸਾਜਨ ਪ੍ਰਕਾਸ਼ ਤੋਂ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦ

On Punjab
ਭਾਰਤ ਦੇ ਚੋਟੀ ਦੇ ਤੈਰਾਕ ਸ੍ਰੀਹਰੀ ਨਟਰਾਜ ਨੇ ਇੱਥੇ 50 ਮੀਟਰ ਬੈਕਸਟ੍ਰੋਕ ਵਿਚ ਕੌਮੀ ਰਿਕਾਰਡ ਬਣਾਉਣ ਦੇ ਨਾਲ ਉਜ਼ਬੇਕਿਸਤਾਨ ਓਪਨ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਗੋਲਡ...
ਰਾਜਨੀਤੀ/Politics

Bengal Chunav 2021 : ਕੋਰੋਨਾ ਕਾਰਨ ਮਮਤਾ ਬੈਨਰਜੀ ਨੇ ਲਿਆ ਅਹਿਮ ਫ਼ੈਸਲਾ, ਕਿਹਾ- ਕੋਲਕਾਤਾ ‘ਚ ਇਕ ਵੀ ਰੈਲੀ ਨਹੀਂ ਕਰਾਂਗੀ

On Punjab
ਬੰਗਾਲ ‘ਚ ਛੇਵੇ ਪੜਾਅ ਦੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਜਦਕਿ ਆਖਰੀ ਦੋ ਪੜਾਵਾਂ ਦਾ ਚੋਣ ਪ੍ਰਚਾਰ ਹਾਲੇ ਚੱਲੇਗਾ। ਇਸ ਦੌਰਾਨ ਸੂਬੇ ‘ਚ...
ਰਾਜਨੀਤੀ/Politics

ਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂ

On Punjab
ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਪੱਛਮੀ ਬੰਗਾਲ ’ਚ ਵਿਧਾਨਸਭਾ ਚੋਣਾਂ ਚੱਲ ਰਹੀਆਂ ਹਨ। ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਚੋਣਾਵੀ...
ਸਿਹਤ/Health

Global Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰ

On Punjab
ਦੁਨੀਆਂ ਭਰ ’ਚ ਖ਼ਤਰਨਾਕ ਤੇ ਜਾਨਲੇਵਾ ਕੋਰੋਨਾ ਵਾਇਰਸ ਦੀ ਕਹਿਰ ਜਾਰੀ ਹੈ। ਹੁਣ ਤਕ ਇਸ ਇਨਫੈਕਸ਼ਨ ਦੀ ਲਪੇਟ ’ਚ ਦੁੁਨੀਆਂ ਭਰ ਦੇ 14 ਕਰੋੜ ਤੋਂ...