PreetNama

Month : January 2021

ਫਿਲਮ-ਸੰਸਾਰ/Filmy

Anupam Kher ਨੇ ਕਿਉਂ ਕੀਤਾ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੈਲੀਬੇ੍ਰਸ਼ਨ? ਬੁਲਾਇਆ ਸੀ ਰਾਕਬੈਂਡ

On Punjab
ਦਿੱਗਜ਼ ਅਦਾਕਾਰ ਅਨੁਪਮ ਖੇਰ ਇਨ੍ਹਾਂ ਦਿਨਾਂ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੇ ਖੁਲਾਸੇ ਕਰਨ ਦੀ ਵਜ੍ਹਾ ਕਾਰਨ ਕਾਫੀ ਚਰਚਾ ‘ਚ ਹਨ। ਉਨ੍ਹ੍ਹਾਂ ਨੇ ਆਪਣੀ ਇਕ ਸੋਸ਼ਲ...
ਫਿਲਮ-ਸੰਸਾਰ/Filmy

Pregnant Kareena Kapoor ਸ਼ਾਪਿੰਗ ਕਰਦੇ ਹੋਈ ਸਪਾਟ, ਸੋਸ਼ਲ ਮੀਡੀਆ ’ਤੇ ਛਾਇਆ ਅਦਾਕਾਰਾ ਦਾ ਮੈਟਰਨਿਟੀ ਲੁੱਕ, ਵੀਡੀਓ ਵਾਇਰਲ

On Punjab
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਉਹ ਪਹਿਲਾਂ ਤੋਂ ਇਕ ਬੇਟੇ ਦੀ ਮਾਂ ਹੈ ਜਿਸਦਾ ਨਾਂ ਤੈਮੂਰ...
ਸਿਹਤ/Health

Post Covid efrect : ਪੋਸਟ ਕੋਵਿਡ ਦੌਰਾਨ ਸਮੱੱਸਿਆਵਾਂ ਨੂੰ ਕਹੋ ਅਲਵਿਦਾ

On Punjab
ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲਿਆ। ਹਾਲਾਂਕਿ ਜ਼ਿਆਦਾਤਰ ਲੋਕਾਂ ’ਚ ਇਸ ਦੇ ਹਲਕੇ ਲੱਛਣ ਪਾਏ ਗਏ। ਆਮ ਤੌਰ ’ਤੇ ਬਜ਼ੁਰਗਾਂ...
ਖੇਡ-ਜਗਤ/Sports News

ਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ

On Punjab
ਬੇਲਾਰੂਸ ਦੀ ਚੌਥਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਬੁੱਧਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਫਾਈਨਲ ਵਿਚ ਵੇਰੋਨਿਕਾ ਕੁਦੇਰਮੇਤੋਵਾ ਨੂੰ 6-2, 6-2 ਨਾਲ ਹਰਾ ਕੇ ਲਗਾਤਾਰ...
ਖੇਡ-ਜਗਤ/Sports News

ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ ‘ਚ ਹਾਰੀ ਅੰਕਿਤਾ

On Punjab
ਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ...
ਰਾਜਨੀਤੀ/Politics

Republic Day Parade 2021 : ਇਸ ਵਾਰ ਗਣਤੰਤਰ ਦਿਵਸ ’ਤੇ ਦੂਰ-ਦੂਰ ਰਹਿ ਕੇ ਪਰੇਡ ਕਰਨਗੇ NGF ਕਮਾਂਡੋ

On Punjab
ਇਸ ਸਾਲ ਭਾਵ 2021 ’ਚ ਹੋਣ ਵਾਲੇ ਗਣਤੰਤਰ ਦਿਵਸ ’ਤੇ ਕੋਰੋਨਾ ਦੇ ਚੱਲਦਿਆਂ ਤੁਹਾਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਕੋਰੋਨਾ ਸੰ¬ਕ੍ਰਮਣ ਦੇ ਪ੍ਰਸਾਰ ਨੂੰ ਧਿਆਨ...
ਸਮਾਜ/Social

ਚੀਨ ਨਾਲ ਤਣਾਅ ਦਰਮਿਆਨ ਹਵਾਈ ਫ਼ੌਜ ਨੂੰ ਮਿਲਣਗੇ 83 ਫਾਈਟਰ ਜੈੱਟ ਤੇਜਸ, ਸਰਕਾਰ ਨੇ 48 ਹਜ਼ਾਰ ਕਰੋੜ ਦੀ ਡੀਲ ਨੂੰ ਦਿੱਤੀ ਮਨਜ਼ੂਰੀ

On Punjab
ਸਰਹੱਦ ’ਤੇ ਚੀਨ ਤੇ ਪਾਕਿਸਤਾਨ ਨਾਲ ਤਣਾਅ ਦਰਮਿਆਨ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਕਮੇਟੀ ਆਫ ਸਕਿਓਰਿਟੀ ਨੇ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ...