ਰਾਜਨੀਤੀ/Politicsਉਦਘਾਟਨ ਮਗਰੋਂ ਸਿਰਫ 29 ਦਿਨਾਂ ‘ਚ ਢਹਿ-ਢੇਰੀ ਹੋਇਆ ਪੁਲ, ਸਰਕਾਰ ਨੇ ਖਰਚੇ ਸੀ 263.47 ਕਰੋੜ ਰੁਪਏOn PunjabJuly 16, 2020 by On PunjabJuly 16, 20200658 ਪਟਨਾ: ਬਿਹਾਰ ਦੇ ਗੋਪਾਲਗੰਜ ਵਿਚ 263.47 ਕਰੋੜ ਦੀ ਲਾਗਤ ਨਾਲ ਬਣਿਆ ਸੱਤਰਘਾਟ ਮਹਾਸੇਤੂ ਪੁੱਲ ਕੱਲ੍ਹ ਪਾਣੀ ਦੇ ਦਬਾਅ ਕਾਰਨ ਢਹਿ ਗਿਆ। ਇਸ ਪੁਲ ਦਾ ਉਦਘਾਟਨ...
ਸਮਾਜ/Socialਪੁਲਿਸ ਵੱਲੋਂ ਫਸਲ ‘ਤੇ ਬਲਡੋਜ਼ਰ ਫੇਰਨ ਤੇ ਕਿਸਾਨ ਪਰਿਵਾਰ ‘ਤੇ ਅੰਨ੍ਹਾ ਤਸ਼ੱਦਦ, ਐਕਟਰ ਨਾ ਕਹਿ ਦਿੱਤੀ ਇਹ ਗੱਲOn PunjabJuly 16, 2020 by On PunjabJuly 16, 20200706 ਮੱਧ ਪ੍ਰਦੇਸ਼: ਇੱਥੋਂ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਸ ਨੇ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ...
ਸਮਾਜ/Socialਟਵਿਟਰ ਸੁਰੱਖਿਆ ‘ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕOn PunjabJuly 16, 2020 by On PunjabJuly 16, 20200674 ਨਵੀਂ ਦਿੱਲੀ: ਹੈਕਰਸ ਨੇ ਨਾਮੀ ਲੋਕਾਂ ਦੇ ਟਵਿਟਰ ਅਕਾਊਂਟ ਹੈਕ ਕਰ ਲਏ। ਇਸ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਏਮੇਜ਼ਨ ਸੀਈਓ ਜੇਫ ਬੋਜੋਸ, ਵਾਰੇਨ...
ਖਾਸ-ਖਬਰਾਂ/Important Newsਅਮਰੀਕਾ ‘ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤOn PunjabJuly 16, 2020 by On PunjabJuly 16, 20200777 ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਇਕ ਗਲਿਹਰੀ ‘ਚ ਬੁਬੋਨਿਕ ਪਲੇਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਜੇਫਰਸਨ ਕਾਊਂਟੀ...
ਖਾਸ-ਖਬਰਾਂ/Important NewsH1-B Visa ਦੇ ਨਿਯਮਾਂ ‘ਚ ਬਦਲਾਅ, ਨੀਤੀ ਖਿਲਾਫ ਕੋਰਟ ਪਹੁੰਚੇ 174 ਭਾਰਤੀOn PunjabJuly 16, 2020 by On PunjabJuly 16, 20200724 ਵਾਸ਼ਿੰਗਟਨ: ਅਮਰੀਕਾ (America) ਵਿੱਚ ਰਹਿੰਦੇ 174 ਭਾਰਤੀਆਂ ਨੇ ਟਰੰਪ ਪ੍ਰਸ਼ਾਸਨ (Trump administration) ਦੀ ਐਚ-1 ਬੀ ਵੀਜ਼ਾ (H-1B visa) ਨੀਤੀ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕੀਤਾ...
ਸਮਾਜ/Socialਚੀਨੀ ਸੈਨਾ ਨਹੀਂ ਹਟ ਰਹੀ ਸਰਹੱਦ ਤੋਂ ਪਿਛਾਂਹ! ਭਾਰਤ ਸਰਕਾਰ ਨੇ ਦੱਸੀ ਸਚਾਈOn PunjabJuly 16, 2020 by On PunjabJuly 16, 20200718 ਨਵੀਂ ਦਿੱਲੀ: ਭਾਰਤ ਸਰਕਾਰ ਨੇ ਚੀਨੀ ਫੌਜ ਦੀ ਸਰਹੱਦ ਤੋਂ ਪਿੱਛੇ ਨਾ ਹਟਣ ਦੀ ਖ਼ਬਰ ਨੂੰ ਬੇਬੁਨਿਆਦ ਕਿਹਾ ਹੈ। ਕੇਂਦਰ ਨੇ ਇਸ ਖ਼ਬਰ ਦਾ ਖੰਡਨ...
ਖਾਸ-ਖਬਰਾਂ/Important Newsਕੋਰੋਨਾ ਸੰਕਟ ‘ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫOn PunjabJuly 16, 2020 by On PunjabJuly 16, 20200562 ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਆਪਣਿਆਂ ਵੱਲੋਂ ਮੂੰਹ ਫੇਰਨ ਦੇ ਕਈ ਮਾਮਲੇ ਸਾਹਮਣੇ ਆਏ, ਉੱਥੇ ਹੀ ਦੁਬਈ ਦੇ ਹਸਪਤਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ।...
English NewsDonald Trump says he will soon sign new merit-based immigration actOn PunjabJuly 15, 2020 by On PunjabJuly 15, 20200551 US President Donald Trump on Tuesday said he will soon sign a merit-based immigration act that will also take care of the immigrants brought to...
English NewsUS Navy warship stable, fire could be out in 24 hours, says officialOn PunjabJuly 15, 2020 by On PunjabJuly 15, 20200643 Hundreds of sailors have isolated the fire ravaging the USS Bonhomme Richard down to two areas of the warship and a top Navy official said...
English NewsHospital staffer admits to murdering 7 patients with insulin in USOn PunjabJuly 15, 2020 by On PunjabJuly 15, 20200667 A former staffer at a veterans hospital in West Virginia pleaded guilty Tuesday to intentionally killing seven patients with fatal doses of insulin, capping a...