ਫਿਲਮ-ਸੰਸਾਰ/FilmySushant Rajput ਕੇਸ ‘ਚ NCB ਦਾ ਵੱਡਾ ਐਕਸ਼ਨ, ਰਿਆ ਦੇ ਭਰਾ ਤੇ ਸੈਮੂਅਲ ਮਿਰਾਂਡਾ ਨੂੰ ਹਿਰਾਸਤ ‘ਚ ਲਿਆOn PunjabSeptember 4, 2020 by On PunjabSeptember 4, 20200644 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਡਰੱਗਜ਼ ਸਬੰਧਾਂ ਤਹਿਤ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਵੱਡਾ ਐਕਸ਼ਨ ਲਿਆ। NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੀ...
ਫਿਲਮ-ਸੰਸਾਰ/Filmyਕੰਗਨਾ ਦੇ ਬਿਆਨਾਂ ਕਰਕੇ ਮਹਾਰਾਸ਼ਟਰ ਸਰਕਾਰ ਦਾ ਪਾਰਾ ਹਾਈ, ਗ੍ਰਹਿ ਮੰਤਰੀ ਸਣੇ ਸੰਜੇ ਰਾਉਤ ਨੇ ਦਿੱਤੇ ਇਹ ਬਿਆਨOn PunjabSeptember 4, 2020 by On PunjabSeptember 4, 20200698 ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਬਿਆਨ ‘ਤੇ ਸ਼ਿਵ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ, “ਮੁੰਬਈ ਮਰਾਠੀ ਲੋਕਾਂ...
ਸਿਹਤ/HealthCoffee Health Benefits: ਕੀ ਤੁਸੀਂ ਜਾਣਦੇ ਹੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ?On PunjabSeptember 4, 2020 by On PunjabSeptember 4, 202002399 ਲੋਕ ਕੌਫੀ ਦੀ ਵਰਤੋਂ ਆਮ ਤੌਰ ‘ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫਾਇਦੇ...
ਰਾਜਨੀਤੀ/Politicsਦਿੱਲੀ ਮੈਟਰੋ ‘ਚ ਤਾਇਨਾਤ ਹੋਏਗਾ ‘ਪੋਲੋ’ ਨਸਲ ਦਾ ਕੁੱਤਾ, ਲਾਦੇਨ ਨਾਲ ਕਨੈਕਸ਼ਨ, ਜਾਣੋ ਖਾਸੀਅਤOn PunjabSeptember 4, 2020 by On PunjabSeptember 4, 20200723 ਨਵੀਂ ਦਿੱਲੀ: ਲਗਪਗ ਛੇ ਮਹੀਨੇ ਬਾਅਦ ਦਿੱਲੀ ਮੈਟਰੇ ਮੁੜ ਦੌੜਣ ਲਈ ਤਿਆਰ ਹੈ। ਬੀਤੇ ਦਿਨੀਂ ਹੋਏ ਐਲਾਨਾਂ ਤੋਂ ਬਾਅਦ 7 ਸਤੰਬਰ ਤੋਂ ਦਿੱਲੀ ‘ਚ ਮੈਟਰੋ...
ਰਾਜਨੀਤੀ/Politicsਸੱਜਣ ਕੁਮਾਰ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ, ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਖਾਰਜOn PunjabSeptember 4, 2020 by On PunjabSeptember 4, 20200703 ਨਵੀਂ ਦਿੱਲੀ: 1984 ਸਿੱਖ ਕਤਲੇਆਮ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਵਧਦੀ ਉਮਰ ਤੇ ਖ਼ਰਾਬ...
ਰਾਜਨੀਤੀ/PoliticsLAC ‘ਤੇ ਤਣਾਅ, ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ: ਫੌਜ ਮੁਖੀOn PunjabSeptember 4, 2020 by On PunjabSeptember 4, 20200637 ਲੱਦਾਖ ਦੌਰੇ ‘ਤੇ ਗਏ ਥਲ ਸੈਨਾ ਦੇ ਮੁਖੀ ਐਮਐਮਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਦੇ ਜਵਾਨ ਹਰ ਚੁਣੌਤੀ ਲਈ ਤਿਆਰ ਹਨ। ਹਾਲਾਂਕਿ ਉਨ੍ਹਾਂ ਇਸ ਗੱਲ...
ਖੇਡ-ਜਗਤ/Sports Newsਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਝਟਕਾ, ਹਰਭਜਨ ਸਿੰਘ ਆਈਪੀਐਲ-13 ‘ਚੋਂ ਹੋਏ ਬਾਹਰOn PunjabSeptember 4, 2020 by On PunjabSeptember 4, 20200584 ਨਵੀਂ ਦਿੱਲੀ: ਯੂਏਈ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਝਟਕੇ ਦੀ ਮਾਰ ਝੱਲ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਘਾਟਾ ਝੱਲਣਾ ਪਿਆ। ਇਸ...
ਸਿਹਤ/HealthHome Quarantine: ਪੰਜਾਬ ਸਰਕਾਰ ਦਾ ਫੈਸਲਾ, ਹੁਣ ਨਹੀਂ ਲੱਗੇਗਾ ਘਰ ਬਾਹਰ ਕੁਆਰੰਟੀਨ ਪੋਸਟਰOn PunjabSeptember 4, 2020 by On PunjabSeptember 4, 20200637 ਚੰਡੀਗੜ੍ਹ: ਪੰਜਾਬ ‘ਚ ਹੁਣ ਕੋਰੋਨਾਵਾਇਰਸ ਕਾਰਨ ਹੋਮ ਕੁਆਰੰਟੀਨ ਹੋਏ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੇ ਸਮਾਜਿਕ ਡਰ ਜਾਂ ਭੈਅ ਦੇ ਹੋਮ ਕੁਆਰੰਟੀਨ ਕੀਤਾ ਜਾਵੇਗਾ। ਪੰਜਾਬ...
ਸਮਾਜ/SocialLAC ‘ਤੇ ਤਣਾਅ ਦੌਰਾਨ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀOn PunjabSeptember 4, 2020 by On PunjabSeptember 4, 2020016958 ਨਵੀਂ ਦਿੱਲੀ: LAC ‘ਤੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਇਕ ਵਾਰ ਫਿਰ ਆਹਮੋ ਸਾਹਮਣੇ ਹੋਣਗੇ। ਹਾਲਾਂਕਿ ਇਹ...
ਖਾਸ-ਖਬਰਾਂ/Important Newsਭਾਰਤੀ ਫੌਜ ਹੋਏਗੀ ਏਕੇ-47 ਨਾਲ ਲੈਸ, 7.70 ਲੱਖ ਰਾਈਫਲਾਂ ਦੀ ਲੋੜOn PunjabSeptember 4, 2020 by On PunjabSeptember 4, 20200660 ਮਾਸਕੋ: ਭਾਰਤੀ ਫੌਜ ਏਕੇ-47 203 ਰਾਈਫਲਾਂ ਨਾਲ ਲੈਸ ਹੋਏਗੀ। ਏਕੇ-47 203 ਇਸ ਸ਼੍ਰੇਣੀ ਵਿੱਚ ਸਭ ਤੋਂ ਆਧੁਨਿਕ ਤੇ ਐਡਵਾਂਸਡ ਰੂਪ ਹੈ, ਜੋ ਇੰਡੀਅਨ ਸਮਾਲ ਆਰਮਜ਼...