ਫਿਲਮ-ਸੰਸਾਰ/Filmyਰੀਆ ਨੇ ਅੱਜ ਪਹਿਲੀ ਵਾਰ ਕਬੂਲੀ ਡਰੱਗਸ ਲੈਣ ਦੀ ਗੱਲ, ਕੱਲ੍ਹ NCB ਨੂੰ ਸਾਫ ਕਰ ਦਿੱਤਾ ਸੀ ਮਨ੍ਹਾOn PunjabSeptember 8, 2020 by On PunjabSeptember 8, 20200602 ਮੁੰਬਈ: ਅਭਿਨੇਤਰੀ ਰੀਆ ਚੱਕਰਵਰਤੀ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਕਥਿਤ ਨਸ਼ਿਆਂ ਦੇ ਐਂਗਲ ਦੀ ਚੱਲ ਰਹੀ ਜਾਂਚ ਸਬੰਧੀ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ...
ਸਿਹਤ/Healthਬਿਊਟੀ ਟਿਪਸ: ਪਪੀਤੇ ਨਾਲ ਵਧਾਓ ਚਿਹਰੇ ਦੀ ਚਮਕOn PunjabSeptember 8, 2020 by On PunjabSeptember 8, 20200776 ਪਪੀਤਾ-ਸ਼ਹਿਦ ਪੈਕ-ਜੇ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਪਪੀਤੇ ਅਤੇ ਸ਼ਹਿਦ ਦਾ ਫੇਸ ਪੈਕ ਲਾਓ। ਇਸ ਦੇ ਲਈ ਪਪੀਤੇ ਨੂੰ ਕੱਟ ਕੇ ਮੈਸ਼ ਕਰ ਲਓ। ਇਸ...
ਸਿਹਤ/Healthਔਰਤਾਂ ਲਈ ਹਲਦੀ ਦਾ ਸੇਵਨ ਬੇਹੱਦ ਜ਼ਰੂਰੀ, ਅੰਦਰੂਨੀ ਸਮੱਸਿਆਵਾਂ ਨੂੰ ਕਰਦਾ ਦੂਰOn PunjabSeptember 8, 2020 by On PunjabSeptember 8, 20200872 ਨਵੀਂ ਦਿੱਲੀ: ਹਲਦੀ ਹਰ ਘਰ ਦੀ ਮੁੱਢਲੀ ਜ਼ਰੂਰਤ ਹੈ। ਇਸ ਤੋਂ ਬਗੈਰ ਖਾਣਾ ਪਕਾਉਣਾ ਸੌਖਾ ਨਹੀਂ। ਇਹ ਸਿਰਫ ਖਾਣੇ ਨੂੰ ਸਵਾਦ ਬਣਾਉਣ ਲਈ ਨਹੀਂ ਬਲਕਿ...
ਖੇਡ-ਜਗਤ/Sports Newsਗੁੱਸੇ ਵਿੱਚ ਆਏ ਡੋਕੋਵਿਕ ਵੱਲੋਂ ਮਾਰੀ ਹੋਈ ਗੇਂਦ ਮਹਿਲਾ ਜੱਜ ਦੇ ਗਿੱਚੀ ਨੇੜੇ ਵੱਜੀOn PunjabSeptember 8, 2020 by On PunjabSeptember 8, 20200714 ਨਿਊਯਾਰਕ, 7 ਸਤੰਬਰ, (ਪੋਸਟ ਬਿਊਰੋ)- ਵਿਸ਼ਵ ਦੇ ਪ੍ਰਸਿੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਯੂ ਐੱਸ ਓਪਨ ਟੂਰਨਾਮੈਂਟ ਤੋਂ ਉਸ ਦੀ ਇੱਕ ਬੱਜਰ ਗਲਤੀ ਕਾਰਨ ਬਾਹਰ...
ਰਾਜਨੀਤੀ/Politicsਮੌਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਭਖਵੇਂ ਮੁੱਦਿਆਂ ‘ਤੇ ਸਟੈਂਡ ਸਪਸ਼ਟ ਕਰੇ ਅਕਾਲੀ ਦਲ: ‘ਆਪ’On PunjabSeptember 8, 2020 by On PunjabSeptember 8, 20200654 ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਗੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਸੰਸਦ ਮੈਂਬਰ...
ਰਾਜਨੀਤੀ/Politicsਦੁਬਈ ‘ਚ ਫਸੇ ਦੋ ਪੰਜਾਬੀ ਨੌਜਵਾਨ, ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲOn PunjabSeptember 8, 2020 by On PunjabSeptember 8, 20200545 ਗੁਰਦਾਸਪੁਰ: ਗੁਰਦਾਸਪੁਰ ਦੇ ਗੁਰਦੀਪ ਸਿੰਘ ਤੇ ਫਗਵਾੜਾ ਦੇ ਚਰਨਜੀਤ ਸਿੰਘ ਯੂਏਈ ਵਿੱਚ ਭੈੜੇ ਹਾਲਾਤ ਦਾ ਸ਼ਿਕਾਰ ਹੋ ਕੇ ਫੁਟਪਾਥ ‘ਤੇ ਰਹਿਣ ਨੂੰ ਮਜਬੂਰ ਹਨ। ਉਨ੍ਹਾਂ...
ਸਮਾਜ/Social2017 ‘ਚ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਸੀਬੀਆਈ ਜਾਂਚ ਸ਼ੁਰੂ, ਪਰਿਵਾਰ ਦੇ ਬਿਆਨ ਦਰਜOn PunjabSeptember 8, 2020 by On PunjabSeptember 8, 202002407 ਅੰਮ੍ਰਿਤਸਰ: ਜੁਲਾਈ 2017 ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੂਆਂ ਦੇ ਲਾਪਤਾ ਹੋਣ ਦੀ ਜਾਂਚ ਸੀਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।...
ਸਮਾਜ/Socialਜੀਡੀਪੀ ‘ਚ 23.9 ਫ਼ੀਸਦ ਗਿਰਾਵਟ ਖਤਰੇ ਦੀ ਘੰਟੀ! ਆਰਬੀਆਈ ਦੇ ਸਾਬਕਾ ਗਵਰਨਰ ਦੀ ਚੇਤਾਵਨੀOn PunjabSeptember 8, 2020 by On PunjabSeptember 8, 20200605 ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਲੌਕਡਾਊਨ ਦੇ ਆਰਥਿਕਤਾ ‘ਤੇ ਅਸਰ ਸਾਹਮਣੇ ਆਉਣ ਲੱਗੇ ਹਨ। ਚਾਲੂ ਵਿੱਤੀ ਵਰ੍ਹੇ ਦੀ ਜੂਨ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ ਵਿੱਚ 23.9...
ਸਮਾਜ/Socialਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਸੁਣਵਾਈ ਸ਼ੁਰੂ, ਭਗੌੜਾ ਕਾਰੋਬਾਰੀ ਵੀਡੀਓ ਲਿੰਕ ਰਾਹੀਂ ਅਦਾਲਤ ‘ਚ ਪੇਸ਼On PunjabSeptember 8, 2020 by On PunjabSeptember 8, 20200599 ਲੰਡਨ: ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਕਰਨ ਵਾਲੀ ਬ੍ਰਿਟੇਨ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਨਵੇਂ ਵੀਡੀਓ...
ਖਾਸ-ਖਬਰਾਂ/Important Newsਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਵਾਸਤੇ ਲੰਡਨ ਅਦਾਲਤ ਵਿੱਚ ਸੁਣਵਾਈ ਸ਼ੁਰੂOn PunjabSeptember 8, 2020 by On PunjabSeptember 8, 20200617 ਅਮਰੀਕਾ ਵਿਰੁੱਧ ਬਹੁਤ ਸਾਰੀਆਂ ਸੂਚਨਾਵਾਂ ਲੀਕ ਕਰ ਚੁੱਕੀ ਵਿਕੀਲੀਕਸ ਦੀ ਸਾਈਟ ਦੇ ਮੋਢੀ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੇ ਕੇਸ ਵਿੱਚ ਲੰਡਨ ਦੀ ਅਦਾਲਤ...