ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਨੇ ਕੀਤਾ ਖੁਲਾਸਾ, ਸਾਹਮਣੇ ਆਈ ਮੌਤ ਦੀ ਅਸਲੀ ਵਜ੍ਹਾOn PunjabJune 25, 2020 by On PunjabJune 25, 20200581 ਮੁੰਬਈ ਪੁਲਿਸ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਪੋਸਟਮਾਰਟਮ ਰਿਪੋਰਟ ਮਿਲ ਗਈ ਹੈ। ਪੰਜ ਡਾਕਟਰਾਂ ਦੀ ਟੀਮ ਨੇ ਇਸ ‘ਤੇ ਦਸਤਖਤ ਕੀਤੇ ਹਨ।...
ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਦੀ ਆਖਰੀ ਫ਼ਿਲਮ ਡਿਜੀਟਲੀ ਹੋਏਗੀ ਰਿਲੀਜ਼On PunjabJune 25, 2020 by On PunjabJune 25, 20200608 ਮੁਬੰਈ: ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਦਿਲ ਬੇਚਾਰਾ’ ਹੁਣ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਏਗੀ। ਇਹ ਫ਼ਿਲਮ 24 ਜੁਲਾਈ ਨੂੰ ਡਿਜ਼ਨੀ ਹੌਟਸਟਾਰ ਤੇ ਸਟ੍ਰੀਮ ਕੀਤੀ...
ਫਿਲਮ-ਸੰਸਾਰ/Filmyਐਮੀ ਵਿਰਕ ਦੀ ‘ਸੁਫਨਾ’ ਫੇਰ ਹੋਏਗੀ ਰਿਲੀਜ਼On PunjabJune 25, 2020 by On PunjabJune 25, 202001032 ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਸਿਨੇਮਾ ਘਰ ਬੰਦ ਹਨ। ਇਸ ਕਾਰਨ ਫਿਲਮ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਪਰ ਫਿਲਮ ਮੇਕਰਜ਼ ਨੇ ਆਪਣੇ ਨੁਕਸਾਨ ਨੂੰ ਘੱਟ...
ਸਿਹਤ/Healthਕੋਰੋਨਾ ਕਹਿਰ: ਬੱਚਿਆਂ ਨੂੰ ਦੁੱਧ ਚੁੰਘਾਉਣ ਤੇ ਖਾਣਾ ਖੁਆਉਣ ਲਈ ਐਡਵਾਈਜ਼ਰੀOn PunjabJune 25, 2020 by On PunjabJune 25, 20200748 ਚੰਡੀਗੜ੍ਹ: ਕੋਰੋਨਾ ਸੰਕਟ ਦਾ ਡਟ ਕੇ ਮੁਕਾਬਲਾ ਕਰਨ ਲਈ ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਜਾਂ ਰੋਟੀ ਖੁਆਉਣ ਲਈ ਮਾਵਾਂ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।...
ਰਾਜਨੀਤੀ/Politicsਸੁਮੇਧ ਸੈਣੀ ਦੀ ਪੱਕੀ ਜ਼ਮਾਨਤ ਬਾਰੇ ਸੁਣਵਾਈ ਟਲੀOn PunjabJune 25, 2020 by On PunjabJune 25, 20200535 ਮੁਹਾਲੀ: ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ...
ਰਾਜਨੀਤੀ/Politicsਕੀ ਪੰਜਾਬ ‘ਚ ਮੁੜ ਤੋਂ ਲੱਗੇਗਾ ਪੂਰਾ ਲਾਕਡਾਊਨ ? ਜਵਾਬ ਲਈ ਪੜ੍ਹੋ ਸਿਹਤ ਮੰਤਰੀ ਦਾ ਬਿਆਨOn PunjabJune 25, 2020 by On PunjabJune 25, 20200900 ਚੰਡੀਗੜ੍ਹ: ਪੰਜਾਬ (Punjab) ‘ਚ ਮੁੜ ਤੋਂ ਪੂਰਨ ਲੌਕਡਾਊਨ (Lockdown) ਲੱਗਣ ਵਾਲੀਆਂ ਖਬਰਾਂ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ( Health Minister Balbir Singh...
ਸਮਾਜ/Socialਭਾਰਤੀ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ, 19ਵੇਂ ਦਿਨ ਵੀ ਕੀਮਤਾਂ ਵਧੀਆਂOn PunjabJune 25, 2020 by On PunjabJune 25, 20200679 ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 19ਵੇਂ ਦਿਨ ਵਧੀਆਂ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦਾ ਅੰਕੜਾ ਪਾਰ ਕਰ ਗਈ...
ਸਿਹਤ/Healthਕੋਰੋਨਾ ਟੈਸਟਿੰਗ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਦਾ ਟੈਸਟ ਹੋਵੇਗਾ ਲਾਜ਼ਮੀOn PunjabJune 25, 2020 by On PunjabJune 25, 20200666 ਨਵੀਂ ਦਿੱਲੀ: ਕੋਰੋਨਾ ਵਾਇਸ ਦਾ ਕਹਿਰ ਭਾਰਤ ‘ਚ ਦਨ ਬ ਦਿਨ ਵਧ ਰਿਹਾ ਹੈ। ਜਿੱਥੇ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ ਹੈ ਉੱਥੇ ਹੀ...
ਖੇਡ-ਜਗਤ/Sports Newsਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵOn PunjabJune 25, 2020 by On PunjabJune 25, 20200693 ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ:ਇਸਲਾਮਾਬਾਦ : ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਦੇ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ...
ਖਾਸ-ਖਬਰਾਂ/Important Newsਭਾਰਤ-ਚੀਨ ਵਿਚਾਲੇ ਮੁੜ ਹੋ ਸਕਦਾ ਟਕਰਾਅ, ਸਮਝੌਤੇ ਮਗਰੋਂ ਵੀ ਨਹੀਂ ਟਿਕਿਆ ਚੀਨOn PunjabJune 25, 2020 by On PunjabJune 25, 20200642 ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਦੇ 48 ਘੰਟੇ ਮਗਰੋਂ ਹੀ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ‘ਚ ਇਕ ਵਾਰ ਫਿਰ ਤਣਾਅ ਵਧਣ ਦਾ ਖਦਸ਼ਾ ਹੈ।...