ਫਿਲਮ-ਸੰਸਾਰ/Filmyਸ਼ਹਿਨਾਜ਼ ਗਿੱਲ ਦੇ ਪਿਤਾ ਨੇ ਕੀਤਾ ਵੱਡਾ ਖੁਲਾਸਾ, ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਹੋਏ ਮੁਕਤ!On PunjabJune 9, 2020 by On PunjabJune 9, 20200669 ਚੰਡੀਗੜ੍ਹ: ‘ਬਿੱਗ ਬੌਸ 13’ ਦੇ ਪ੍ਰਸਿੱਧੀ ਤੇ ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਆਪਣੇ ਆਪ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ...
ਫਿਲਮ-ਸੰਸਾਰ/Filmy‘ਉਤਰਨ’ ਤੋਂ ਫੈਮਸ ਹੋਈ ਟੀਨਾ ਦੱਤਾ ਦਾ ਯੋਗਾ ਪੋਜ਼ ਵਾਇਰਲ, ਦੇਖੋ ਤਸਵੀਰਾਂOn PunjabJune 9, 2020 by On PunjabJune 9, 20200783 ਟੀਨਾ ਦੱਤਾ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ‘ਚੋਂ ਇੱਕ ਹੈ। ਟੀਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਅਭਿਨੇਤਰੀ ਨੇ ਯੋਗਾ ਕਰਦੇ ਹੋਏ...
ਖੇਡ-ਜਗਤ/Sports News‘ਗੁੰਜਨ ਸਕਸੈਨਾ’ Netflix ‘ਤੇ ਹੋਵੇਗੀ ਰਿਲੀਜ਼, ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਫਸਰ ਗੁੰਜਨOn PunjabJune 9, 2020 by On PunjabJune 9, 20200683 ਚੰਡੀਗੜ੍ਹ: ਬੌਲੀਵੁਡ ਫ਼ਿਲਮ ‘ਗੁੰਜਨ ਸਕਸੈਨਾ ਦਾ ਕਾਰਗਿਲ ਗਰਲ’ ਵੀ ਹੁਣ ਡਿਜੀਟਲ ਪਲੇਟਫਾਰਮ Netflix ਤੇ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਹੋਇਆ...
ਸਿਹਤ/Healthਮਾਈਗ੍ਰੇਨ ਦਰਦ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇOn PunjabJune 9, 2020 by On PunjabJune 9, 20200990 ਕੋਰੋਨਾਵਾਇਰਸ ਲੌਕਡਾਊਨ ਕਾਰਨ ਦੇਸ਼ ਦੇ ਹਸਪਤਾਲਾਂ ‘ਚ ਕਈ ਸੇਵਾਵਾਂ ਬੰਦ ਹਨ। ਕੋਰੋਨਾ ਸੰਕ੍ਰਮਣ ਵਿਚਕਾਰ ਇਨੀਂ ਦਿਨੀਂ ਸਿਹਤ ਨਾਲ ਜੁੜੇ ਸਮੱਸਿਆਵਾਂ ਦਾ ਇਲਾਜ ਘਰੇਲੂ ਨੁਸਖੇ ਅਪਣਾਉਣ...
ਸਿਹਤ/Healthਅਨੇਕਾਂ ਰੋਗਾਂ ਦੀ ਇਕ ਦਵਾਈ ਅਦਰਕOn PunjabJune 9, 2020 by On PunjabJune 9, 20200715 ਸਰਦ ਰੁੱਤ ਸ਼ੁਰੂ ਹੁੰਦੇ ਹੀ ਨਵਾਂ ਅਦਰਕ ਆਉਣ ਲਗਦਾ ਹੈ। ਇਹ ਆਪਣੇ-ਆਪ ਵਿਚ ਦਵਾਈ ਹੋਣ ਦੇ ਨਾਲ ਹੀ ਨਾਲ ਇਕ ਵੈਦ ਵੀ ਹੈ। ਇਹ ਸਰੀਰਕ...
ਰਾਜਨੀਤੀ/Politicsਜ਼ੋਰਾਂ-ਸ਼ੋਰਾਂ ਨਾਲ ਬੀਜੇਪੀ ਕਰ ਰਹੀ ਚੋਣਾਂ ਦੀਆਂ ਤਿਆਰੀਆਂ, ਅੱਜ ਬੰਗਾਲ ‘ਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹOn PunjabJune 9, 2020 by On PunjabJune 9, 20200695 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਪੱਛਮੀ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੂੰ ਵਰਚੁਅਲ ਰੈਲੀ...
ਰਾਜਨੀਤੀ/Politicsਕੇਜਰੀਵਾਲ ਦਾ ਕੋਰੋਨਾ ਟੈਸਟ, ਰਿਪੋਰਟ ‘ਤੇ ਸਭ ਦੀਆਂ ਨਜ਼ਰਾਂOn PunjabJune 9, 2020 by On PunjabJune 9, 20200792 ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਾ ਕੁਝ ਸਮਾਂ ਪਹਿਲਾਂ ਕੋਰੋਨਾਵਾਇਰਸ (coronavirus test) ਸੰਕਰਮਣ ਲਈ ਟੈਸਟ ਕੀਤਾ ਗਿਆ ਸੀ। ਇਹ ਜਾਂਚ...
ਸਮਾਜ/Socialਧਾਰਮਿਕ ਅਸਥਾਨਾਂ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆ, ਨੋਟੀਫਿਕੇਸ਼ਨ ਜਾਰੀOn PunjabJune 9, 2020 by On PunjabJune 9, 20200837 ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਸੂਬੇ ਵਿੱਚ ਮੰਦਰਾਂ ਤੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਤੇ ਪ੍ਰਸ਼ਾਦ ਵੰਡਣ (distribute langar) ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ...
ਸਮਾਜ/Socialਅਸਾਮ ਵਿੱਚ ਤੇਲ ਦੇ ਖੂਹ ਵਿੱਚ ਭਿਆਨਕ ਅੱਗ, 14 ਦਿਨਾਂ ਤੋਂ ਲੀਕ ਹੋ ਰਹੀ ਹੈ ਗੈਸOn PunjabJune 9, 2020 by On PunjabJune 9, 20200616 ਗੁਹਾਟੀ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਥਿਤ ਬਾਗਜਾਨ ਦੇ ਤੇਲ ਖੂਹ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗੀ। ਪਿਛਲੇ 14 ਦਿਨਾਂ ਤੋਂ ਖੂਹ ਤੋਂ ਬੇਕਾਬੂ ਗੈਸ...
ਖਾਸ-ਖਬਰਾਂ/Important Newsਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂOn PunjabJune 9, 2020 by On PunjabJune 9, 20200666 ਵਾਸ਼ਿੰਗਟਨ: ਅਮਰੀਕਾ (America) ਵਿੱਚ ਕੋਰੋਨਾ ਫੈਲਣ ਦੇ ਵਿਚਕਾਰ ਵਾਸ਼ਿੰਗਟਨ ਯੂਨੀਵਰਸਿਟੀ (University of Washington) ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਗਸਤ ਤਕ ਅਮਰੀਕਾ ਵਿੱਚ 145,000 ਲੋਕਾਂ...