ਫਿਲਮ-ਸੰਸਾਰ/Filmyਸੋਨੂੰ ਸੂਦ ਸਿਆਸਤ ‘ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧOn PunjabJune 10, 2020 by On PunjabJune 10, 20200833 ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਬਾਲਵੁੱਡ ਅਦਾਕਾਰ ਸੋਨੂੰ ਸੂਦ ਚਰਚਾ ‘ਚ ਹਨ। ਦਰਅਸਲ ਸੋਨੂੰ ਨੇ ਇਸ ਔਖੀ ਘੜੀ ‘ਚ ਗਰੀਬ ਮਜ਼ਦੂਰਾਂ ਦੀ ਬਾਂਹ ਫੜ੍ਹੀ ਹੈ।...
ਫਿਲਮ-ਸੰਸਾਰ/Filmyਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, 4 ਉਡਾਣਾ ਰਾਹੀਂ ਮਜ਼ਦੂਰਾਂ ਨੂੰ ਭੇਜਣਗੇ ਘਰOn PunjabJune 10, 2020 by On PunjabJune 10, 20200730 ਮੁਬੰਈ: ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਲਈ ਮਦਦਗਾਰ ਬਣ ਬੌਲੀਵੁੱਡ ਸਿਤਾਰੇ ਅੱਗੇ ਆ ਰਹੇ ਹਨ। ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੇ ਹੁਣ...
ਸਿਹਤ/Healthਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈOn PunjabJune 10, 2020 by On PunjabJune 10, 20200815 ਨਿੰਬੂ ਸਿਰਫ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ‘ਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸੁਆਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ...
ਸਿਹਤ/Healthਭੁੱਲਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਬੱਚਿਆਂ ‘ਚ ਇਹ ਲੱਛਣ, ਤੁਰੰਤ ਲਓ ਡਾਕਟਰ ਮਸ਼ਵਰਾ ਹੋ ਸਕਦੀ ਹੈ ਖ਼ਤਰਨਾਕ ਬਿਮਾਰੀOn PunjabJune 10, 2020 by On PunjabJune 10, 20200671 ਨਵੀਂ ਦਿੱਲੀ: ਇਸ ਭੱਜ-ਲੱਠ ਭਰੀ ਜ਼ਿੰਦਗੀ ਵਿਚ ਅਸੀਂ ਅਕਸਰ ਆਪਣੇ ਬੱਚਿਆਂ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ...
ਖਾਸ-ਖਬਰਾਂ/Important Newsਲੌਕਡਾਊਨ ‘ਚ Parle-g ਨੇ ਤੋੜਿਆ 82 ਸਾਲ ਦਾ ਰਿਕਾਰਡ, ਭੁੱਖ ਤੋਂ ਬਚਣ ਲਈ ਲੋਕਾਂ ਨੇ ਲਿਆ ਸਹਾਰਾOn PunjabJune 10, 2020 by On PunjabJune 10, 20200755 ਨਵੀਂ ਦਿੱਲੀ: ਪਾਰਲੇ-ਜੀ(Parle-g) ਬਿਸਕੁਟ ਨੇ ਕੋਵਿਡ -19 ਦੇ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਵਿੱਚ ਜ਼ਬਰਦਸਤ ਵਿਕਰੀ ਕੀਤੀ ਹੈ। ਇਸ ਨੇ ਵਿੱਕਰੀ ਨੇ ਪਿਛਲੇ 8 ਦਹਾਈ...
ਰਾਜਨੀਤੀ/Politicsਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕOn PunjabJune 10, 2020 by On PunjabJune 10, 20200830 ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਜਾਰੀ ਮਾਮਲਿਆਂ ਬਾਰੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੇਰਾ ਕੋਰੋਨਾ ਟੈਸਟ ਨਕਾਰਾਤਮਕ...
ਸਮਾਜ/Socialਪਾਕਿਸਤਾਨ ਨਹੀਂ ਕਰ ਰਿਹਾ ਲੌਕਡਾਊਨ, ਡਬਲਯੂਐਚਓ ਨੇ ਫਿਰ ਦਿੱਤੀ ਸਲਾਹOn PunjabJune 10, 2020 by On PunjabJune 10, 20200722 ਵਾਸ਼ਿੰਗਟਨ: ਡਬਲਯੂਐਚਓ (WHO) ਨੇ ਇਮਰਾਨ ਸਰਕਾਰ (Imran Government) ਨੂੰ ਦੁਬਾਰਾ ਲੌਕਡਾਊਨ (Lockdown) ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ...
ਸਮਾਜ/Socialਨਸਲੀ ਦੰਗਿਆਂ ਦੌਰਾਨ ਅਮਰੀਕਾ ਦਾ ਵੱਡਾ ਫੈਸਲਾOn PunjabJune 10, 2020 by On PunjabJune 10, 202001155 ਵਾਸ਼ਿੰਗਟਨ: ਅਮਰੀਕੀ ਸੈਨਾ ‘ਚ ਪਹਿਲੀਵਾਰ ਕਿਸੇ ਅਫਰੀਕੀ- ਅਮਰੀਕਨ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਜਾਵੇਗਾ। ਅਮਰੀਕੀ ਸੰਸਦ ਨੇ ਮੰਗਲਵਾਰ ਨੂੰ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ...
ਸਮਾਜ/Socialਸਿੱਖ ਭਾਈਚਾਰੇ ਨੇ ਅਮਰੀਕਾ ‘ਚ ਕਾਇਮ ਕੀਤੀ ਮਿਸਾਲ, ਭਰ ਰਹੇ ਲੱਖਾਂ ਭੁੱਖਿਆਂ ਦਾ ਢਿੱਡOn PunjabJune 10, 2020 by On PunjabJune 10, 20200785 ਨਿਊ ਯਾਰਕ: ਅਮਰੀਕਾ (America) ਛੇ ਮਹੀਨਿਆਂ ਤੋਂ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਰਕੇ ਲਾਗੂ ਲੌਕਡਾਊਨ (Lockdown) ‘ਚ ਲੱਖਾਂ ਲੋਕ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ...
ਖਾਸ-ਖਬਰਾਂ/Important Newsਚੀਨ ਨੇ ਮੰਨਿਆ ਭਾਰਤੀ ਫੌਜ ਦਾ ਲੋਹਾ, ਖੁੱਲ੍ਹ ਕੇ ਕੀਤੀ ਤਾਰੀਫOn PunjabJune 10, 2020 by On PunjabJune 10, 20200804 ਨਵੀ ਦਿੱਲੀ: ਚੀਨੀ ਰੱਖਿਆ ਪੱਤਰਕਾਰ ਹਵਾਂਗ ਗਵੋਜ਼ੀ ਨੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਰੱਖਿਆ ਮਾਮਲਿਆਂ ਨਾਲ ਜੁੜੇ ਪੱਤਰਕਾਰ ਦੇ ਇਸ ਦਾਅਵੇ ਵਿੱਚ...