ਸਿਹਤ/Healthਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਕੰਟਰੋਲ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ !On PunjabApril 30, 2020 by On PunjabApril 30, 20200718 ਸ਼ੁੱਧ ਪਾਣੀ ਦੁਨੀਆ ਦੀ ਪਹਿਲੀ ਤੇ ਸਭ ਤੋਂ ਉੱਤਮ ਦਵਾਈ ਹੈ। ਤਾਂਬਾ ਇਕ ਰਸਾਇਣਕ ਤੱਤ ਹੈ। ਤਾਂਬੇ ਦੇ ਬਰਤਨ ‘ਚ ਪਾਣੀ ਪੀਓ। ਇਹ ਪਾਣੀ ਕਦੇ...
ਖੇਡ-ਜਗਤ/Sports Newsਪਾਕ ਦਾ ਇਹ ਖਿਡਾਰੀ ਸਹਿਵਾਗ ਨਾਲੋਂ ਸੀ ਬਿਹਤਰ ਸੀ, ਪਰ ਵੀਰੂ ਵਰਗਾ ਸਮਝਦਾਰ ਨਹੀਂ : ਸ਼ੋਏਬ ਅਖਤਰOn PunjabApril 30, 2020April 30, 2020 by On PunjabApril 30, 2020April 30, 20200658 akhtar said nazir: ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਕ੍ਰਿਕਟ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਖੇਡ ਨਾਲ ਜੁੜੇ ਖਿਡਾਰੀ...
ਖੇਡ-ਜਗਤ/Sports Newsਉਮਰ ਅਕਮਲ ਨੂੰ ਪਾਬੰਦੀ ਦੀ ਸਜ਼ਾ ‘ਚ ਮਿਲ ਸਕਦੀ ਹੈ ਕੁੱਝ ਛੋਟOn PunjabApril 30, 2020 by On PunjabApril 30, 20200707 pcb sources say umar: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਨੇ ਕਿਹਾ ਕਿ ਜਦੋਂ ਕ੍ਰਿਕਟ ਬੋਰਡ ਦਾ ਅਨੁਸ਼ਾਸਨੀ ਪੈਨਲ ਉਮਰ ਅਕਮਲ ਬਾਰੇ ਜਲਦੀ ਆਪਣਾ ਵਿਸਥਾਰਤ...
ਰਾਜਨੀਤੀ/Politicsਸਮਾਜਿਕ ਦੂਰੀਆਂ ਦੇ ਨਿਯਮ ਤਹਿਤ ਮੱਧ ਪ੍ਰਦੇਸ਼ ਦੇ ਸਰਕਾਰੀ ਦਫਤਰਾਂ ‘ਚ ਕੰਮ ਸ਼ੁਰੂOn PunjabApril 30, 2020 by On PunjabApril 30, 20200874 Madhya Pradesh Government Offices: ਅੱਜ ਤੋਂ ਪੜਾਅਵਾਰ ਮੱਧ ਪ੍ਰਦੇਸ਼ ਦੇ ਸਰਕਾਰੀ ਦਫਤਰਾਂ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਭੋਪਾਲ ਸਥਿੱਤ ਮੰਤਰਾਲੇ ਵੱਲਭ ਭਵਨ, ਡਾਇਰੈਕਟੋਰੇਟ ਸਤਪੁਡਾ...
ਰਾਜਨੀਤੀ/Politicsਰਾਸ਼ਟਰਪਤੀ-ਪੀਐੱਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਰਿਸ਼ੀ ਕਪੂਰ ਨੂੰ ਸ਼ਰਧਾਂਜਲੀOn PunjabApril 30, 2020 by On PunjabApril 30, 20200561 Rishi Kapoor death: ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ...
ਸਮਾਜ/Social45 ਦਿਨਾਂ ਦੇ ਮਾਸੂਮ ਨੇ ਹਰਾਇਆ ਕੋਰੋਨਾ, ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀOn PunjabApril 30, 2020 by On PunjabApril 30, 202001748 45 day old Covid 19: ਹੈਦਰਾਬਾਦ : ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲਿਆ 45 ਦਿਨਾਂ ਦਾ ਬੱਚਾ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ।...
ਸਮਾਜ/SocialPM ਮੋਦੀ ਨੂੰ ‘Unfollow’ ਕਰਨ ਤੋਂ ਬਾਅਦ ਅਮਰੀਕਾ ਨੇ ਦਿੱਤੀ ਸਫਾਈ, ਕਿਹਾ….On PunjabApril 30, 2020 by On PunjabApril 30, 20200553 White House Clarification: ਜਿਸ ਸਮੇਂ ਪੂਰੀ ਦੁਨੀਆ ਦੇ ਨਾਲ-ਨਾਲ ਅਮਰੀਕਾ ਇਸ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਭਾਰਤ ਨੇ ਉਸਦੀ ਮਦਦ ਕੀਤੀ ਸੀ ।...
ਖਾਸ-ਖਬਰਾਂ/Important Newsਅਮਰੀਕਾ: ਕੋਰੋਨਾ ਕਾਰਨ ਪਿਛਲੇ 24 ਘੰਟਿਆਂ ‘ਚ 2502 ਲੋਕਾਂ ਦੀ ਮੌਤOn PunjabApril 30, 2020 by On PunjabApril 30, 20200570 US Coronavirus Update: ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਜਿਸ ਕਾਰਨ ਪਿਛਲੇ 24 ਘੰਟਿਆਂ ਵਿੱਚ ਇੱਥੇ...
ਖਾਸ-ਖਬਰਾਂ/Important Newsਟਰੰਪ ਦਾ ਗੰਭੀਰ ਇਲਜ਼ਾਮ, ਕਿਹਾ- ਚੀਨ ਮੈਨੂੰ ਚੋਣਾਂ ਹਰਵਾਉਣਾ ਚਾਹੁੰਦਾ ਹੈOn PunjabApril 30, 2020 by On PunjabApril 30, 20200975 Trump claims China: ਵਾਸ਼ਿੰਗਟਨ: ਪੂਰੀ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਜਿਸ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਚੀਨ...
ਸਮਾਜ/SocialWHO ਨੇ ਬੁਲਾਈ ਐਮਰਜੈਂਸੀ ਬੈਠਕ, ਵਿਸ਼ਵ ਭਰ ‘ਚ ਕੋਰੋਨਾ ਦੀ ਸਥਿਤੀ ਬਾਰੇ ਹੋਵੇਗੀ ਚਰਚਾ…On PunjabApril 30, 2020 by On PunjabApril 30, 20200615 who emergency committee: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਰਵਾਰ ਨੂੰ ਐਮਰਜੈਂਸੀ ਕਮੇਟੀ ਦੀ...