32.18 F
New York, US
January 22, 2026
PreetNama

Month : April 2020

ਫਿਲਮ-ਸੰਸਾਰ/Filmy

ਜਦੋਂ ਸ਼ਾਹਰੁਖ ਨੇ ਆਮਿਰ ਖਾਨ ਨੂੰ ਕਾਜੋਲ ਬਾਰੇ ਦਿੱਤੀ ਸੀ ਗਲਤ ਜਾਣਕਾਰੀ

On Punjab
ShahRukh warned Aamir Kajol:ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਕਾਜੋਲ ਸਿਲਵਰ ਸਕਰੀਨ ਦੇ ਸਭ ਤੋਂ ਰੋਮਾਂਟਿਕ ਕਪਲਸ ਵਿੱਚੋਂ ਇੱਕ ਹਨ। ਕੁਝ ਕੁਝ ਹੋਤਾ ਹੈ ਤੋਂ ਲੈ...
ਸਿਹਤ/Health

ਸਿਰਫ ਫੇਫੜਿਆਂ ਨੂੰ ਹੀ ਨਹੀਂ ਸਰੀਰ ਦੇ ਇਨ੍ਹਾਂ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਕੋਰੋਨਾ

On Punjab
corona harming these organs: ਕੋਰੋਨਾ ਵਾਇਰਸ ਇਮਿਊਨਿਟੀ ਨੂੰ ਕਮਜ਼ੋਰ ਕਰਦਾ ਹੈ ਅਤੇ ਫੇਫੜਿਆਂ ਨੂੰ ਖ਼ਰਾਬ ਕਰਦਾ ਹੈ ਅਤੇ ਉਨ੍ਹਾਂ ਨੂੰ ਮੌਤ ਦੀ ਕਗਾਰ ‘ਤੇ ਲੈ...
ਖੇਡ-ਜਗਤ/Sports News

ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਸਰੀਰ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ

On Punjab
effect of drinking cold water: ਗਰਮੀ ਸ਼ੁਰੂ ਹੋ ਗਈਆਂ ਹਨ। ਇਸ ਮੌਸਮ ‘ਚ ਹਰ ਕੋਈ ਫਰਿੱਜ ‘ਚ ਰੱਖਿਆ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ। ਭਾਵੇਂ...
ਖੇਡ-ਜਗਤ/Sports News

Coronavirus: ਕੋਹਲੀ ਡੀਵਿਲੀਅਰਜ਼ ਦਾ ਐਲਾਨ, IPL ਦੇ ਇਤਿਹਾਸਕ ਬੱਲੇ ਦੀ ਕਰਨਗੇ ਨਿਲਾਮੀ

On Punjab
Kohli De Villiers to auction: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਲਈ...
ਰਾਜਨੀਤੀ/Politics

PM ਮੋਦੀ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ, ਰਮਜ਼ਾਨ ‘ਚ ਪਹਿਲਾਂ ਨਾਲੋਂ ਜ਼ਿਆਦਾ ਕਰੋ ਇਬਾਦਤ

On Punjab
pm modi says muslims: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਇਸ...
ਰਾਜਨੀਤੀ/Politics

3 ਮਈ ਤੱਕ ਦਿੱਲੀ ‘ਚ ਤਾਲਾਬੰਦੀ ਵਿੱਚ ਨਹੀਂ ਮਿਲੇਗੀ ਕੋਈ ਢਿੱਲ, ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੀ ਹੋਵੇਗੀ ਪਾਲਣਾ : ਕੇਜਰੀਵਾਲ

On Punjab
arvind kejriwal said: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਆਗਿਆ ਤੋਂ ਜ਼ਿਆਦਾ ਤਾਲਾਬੰਦੀ ‘ਚ...
ਰਾਜਨੀਤੀ/Politics

ਆਗਰਾ ਦੇ ਮੇਅਰ ਦੀ CM ਯੋਗੀ ਨੂੰ ਅਪੀਲ, ਸ਼ਹਿਰ ਬਣ ਸਕਦਾ ਹੈ ਵੁਹਾਨ ਬਚਾ ਲਓ

On Punjab
agra mayor naveen jain appeals: ਆਗਰਾ ਦੇ ਮੇਅਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਮੇਅਰ ਨੇ ਸ਼ਹਿਰ ਵਿੱਚ ਕੋਰੋਨਾ...
ਸਮਾਜ/Social

ਭਾਰਤ ‘ਚ 20 ਮਈ ਤੱਕ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ: ਸਿੰਗਾਪੁਰ ਯੂਨੀਵਰਸਿਟੀ

On Punjab
Singapore University India Coronavirus: ਭਾਰਤ ਵਿੱਚੋਂ ਕੋਰੋਨਾ ਵਾਇਰਸ 20 ਮਈ ਤੱਕ ਖਤਮ ਹੋ ਜਾਣ ਦੀ ਆਸ ਹੈ । ਇਹ ਦਾਅਵਾ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ...
ਖਾਸ-ਖਬਰਾਂ/Important News

ਬ੍ਰਿਟੇਨ ਦੇ ਪੀ. ਐੱਮ ਨੇ ਕੋਰੋਨਾ ਨੂੰ ਦਿੱਤੀ ਮਾਤ, ਜਲਦ ਹੀ ਸੰਭਾਲਣਗੇ ਆਪਣੇ ਕੰਮ

On Punjab
UK prime minister Boris Johnson: ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਵਿਡ-19 ਨੂੰ ਮਾਤ ਦੇਣ ਤੋਂ ਬਾਅਦ ਦੁਬਾਰਾ ਤੋਂ ਆਪਣਾ ਕੰਮ ਸੰਭਾਲਣ ਲਈ ਤਿਆਰ...