ਸਿਹਤ/Healthਜਾਣੋ ਟਮਾਟਰ ਦਾ ਜੂਸ ਪੀਣ ਦੇ ਫ਼ਾਇਦੇOn PunjabJanuary 10, 2020 by On PunjabJanuary 10, 202001645 Tomato juice benefits: ਟਮਾਟਰ ਦਾ ਰੋਜ਼ਾਨਾ ਇਸਤੇਮਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਫ਼ਾਰਫ਼ੋਰਸ ਅਤੇ ਵਾਇਟਾਮਿਨ-C ਦੇ ਗੁਣਾਂ ਨਾਲ ਭਰਪੂਰ ਟਮਾਟਰ ਦਾ ਜੂਸ ਐਸੀਡਿਟੀ,...
ਸਿਹਤ/Healthਜਾਣੋ ਸਿਹਤ ਲਈ ਹਰੇ ਮਟਰ ਖਾਣ ਦੇ ਫਾਇਦਿਆਂ ਬਾਰੇOn PunjabJanuary 10, 2020 by On PunjabJanuary 10, 202001327 Benefits-of-green-pea: ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਰੇ ਮਟਰ ਸਿਰਫ਼ ਸੁਆਦ ਹੀ ਨਹੀਂ ਵਧਾਉਂਦੇ, ਬਲਕਿ ਸਾਨੂੰ ਸਿਹਤਮੰਦ ਵੀ ਰੱਖਦੇ ਹਨ। ਵਿਟਾਮਿਨ, ਮਿਨਰਲ ਅਤੇ...
ਖੇਡ-ਜਗਤ/Sports Newsਸਾਇਨਾ ਤੇ ਸਿੰਧੂ ਦੀ ਜ਼ਬਰਦਸਤ ਜਿੱਤ, ਕੁਆਰਟਰ ਫਾਈਨਲ ਵਿੱਚ ਐਂਟਰੀOn PunjabJanuary 10, 2020 by On PunjabJanuary 10, 20200738 Saina Sindhu enter quarterfinal ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਮਲੇਸ਼ੀਆ ਮਾਸਟਰ ਸੁਪਰ 500 ਬੈਡਮਿੰਟਨ...
ਸਮਾਜ/Socialਦਿੱਲੀ ਪੁਲਸ ਨੇ ISIS ਪ੍ਰੇਰਿਤ ਤਿੰਨ ਸ਼ੱਕੀ ਵਿਅਕਤੀ ਕੀਤੇ ਗ੍ਰਿਫਤਾਰ, NCR ‘ਚ ਸੀ ਹਮਲੇ ਦੀ ਤਿਆਰੀOn PunjabJanuary 10, 2020 by On PunjabJanuary 10, 20200764 Delhi police 3 ISIS ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਦਹਿਸਸ਼ਤੀ ਹਮਲੇ ਦੀ ਯੋਜਨਾ ਬਣਾ ਰਹੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ...
ਰਾਜਨੀਤੀ/Politicsਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਦੀ ਹੋ ਸਕਦੀ ਹੈ ਮੋਦੀ ਨਾਲ ਮੁਲਾਕਾਤOn PunjabJanuary 10, 2020 by On PunjabJanuary 10, 20200762 dehli Zeff Bezos meet Modi ਨਵੀਂ ਦਿੱਲੀ : ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਗਲੇ ਹਫਤੇ ਭਾਰਤ ਆਉਣਗੇ। ਬੇਜੋਸ ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਤੇ...
ਰਾਜਨੀਤੀ/Politicsਹਿੰਦੂ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 41% ਹਿੱਸਾ ‘ਤੇ ਮੁਸਲਮਾਨ ਕੋਲ 8 % : ਓਵੈਸੀOn PunjabJanuary 10, 2020 by On PunjabJanuary 10, 20200770 Owaisi says Hindu muslim ਹੈਦਰਾਬਾਦ : ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਹਮੇਸ਼ਾ ਇੱਕ ਸਖ਼ਤ ਵਿਰੋਧੀ ਦੇ ਵੱਜੋਂ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ...
ਸਮਾਜ/Socialਸ਼ਿਮਲਾ ‘ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ,ਟੁੱਟਾ 12 ਸਾਲਾਂ ਦਾ ਰਿਕਾਰਡOn PunjabJanuary 10, 2020 by On PunjabJanuary 10, 20200957 Shimla coldest-day temperature: ਸ਼ਿਮਲਾ ਵਿੱਚ ਤਿੰਨ ਦਿਨਾਂ ਤੋਂ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ ਹੈ।ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਸੀ। ਹਵਾਵਾਂ...
ਸਮਾਜ/Socialਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਾਰੀਫOn PunjabJanuary 10, 2020 by On PunjabJanuary 10, 20200872 JNU PROTEST Deepika ਜੇ. ਐਨ. ਯੂ. ਵਿੱਚ ਹੋਈ ਹਿੰਸਾ ਦਾ ਮਾਮਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਉਥੇ ਹੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਮੰਗਲਵਾਰ ਰਾਤ...
ਖਾਸ-ਖਬਰਾਂ/Important Newsਅਮਰੀਕਾ – ਈਰਾਨ ਮਾਮਲੇ ‘ਤੇ ਪਾਕਿਸਤਾਨ ਨੇ ਰੱਖਿਆ ਆਪਣਾ ਪੱਖOn PunjabJanuary 10, 2020 by On PunjabJanuary 10, 202001081 US – Pakistan defends ਇਸਲਾਮਾਬਾਦ – ਅਮਰੀਕਾ ਅਤੇ ਈਰਾਨ ਦੇ ਵਿੱਚ ਸ਼ੁਰੂ ਹੋਈ ਲੜਾਈ ਨੂੰ ਲੈ ਕੇ ਸਾਰੇ ਵਿਸ਼ਵ ‘ਤੇ ਚਿੰਤਾ ਦੇ ਵਿਸ਼ਵ ਯੁੱਧ ਦੇ...
ਖਾਸ-ਖਬਰਾਂ/Important Newsਈਰਾਨੀ ਰਸਤਾ ਬੰਦ ਹੋਣ ਕਾਰਨ ਕੈਨੇਡਾ, ਅਮਰੀਕਾ ਤੇ ਯੂਰਪ ਦਾ ਸਫਰ ਹੋ ਸਕਦੈ ਮਹਿੰਗਾOn PunjabJanuary 10, 2020 by On PunjabJanuary 10, 20200858 Air India avoid Iran Airspace: ਨਵੀਂ ਦਿੱਲੀ: ਅਮਰੀਕਾ ਤੇ ਈਰਾਨ ਵਿੱਚ ਤਣਾਅ ਦਿਨੋਂ-ਦਿਨ ਵੱਧ ਰਿਹਾ ਹੈ. ਇਸ ਤਣਾਅ ਦਾ ਅਸਰ ਭਾਰਤ ਵਰਗੇ ਦੇਸ਼ਾਂ ‘ਤੇ ਵੀ...