ਰਾਜਨੀਤੀ/Politicsਭਾਰਤ ਦੀ ਆਰਥਿਕਤਾ ਡਾਵਾਂਡੋਲ, ਸਾਬਕਾ ਗਵਰਨਰ ਨੇ ਖੋਲ੍ਹੇ ਕਈ ਭੇਤOn PunjabDecember 9, 2019 by On PunjabDecember 9, 20190876 ਨਵੀਂ ਦਿੱਲੀ: ਮੋਦੀ ਸਰਕਾਰ ਆਰਥਿਕ ਮੁਹਾਜ਼ ‘ਤੇ ਢੇਰ ਹੁੰਦੀ ਜਾ ਰਹੀ ਹੈ। ਆਰਥਿਕ ਨਿਘਾਰ ਨੂੰ ਰੋਕਣ ਲਈ ਹੁਣ ਤੱਕ ਸਰਕਾਰ ਨੇ ਕਈ ਕਦਮ ਚੁੱਕੇ ਹਨ...
ਸਮਾਜ/Socialਦਿੱਲੀ ਅਨਾਜ ਮੰਡੀ ਦੀ ਇਮਾਰਤ ‘ਚੋਂ ਹਜੇ ਵੀ ਉੱਠ ਰਿਹੈ ਧੂੰਆਂOn PunjabDecember 9, 2019 by On PunjabDecember 9, 20190978 ਦਿੱਲੀ ਦੀ ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਇਲਾਕੇ ਵਿੱਚ ਬੀਤੇ ਦਿਨੀਂ ਅੱਗ ਲੱਗ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ...
ਸਮਾਜ/Socialਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਬਣਾਈ SITOn PunjabDecember 9, 2019 by On PunjabDecember 9, 20190774 Telangana government forms SIT: ਤੇਲੰਗਾਨਾ ਸਰਕਾਰ ਵੱਲੋਂ ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰ ਦਿੱਤੀ ਗਈ ਹੈ । ਇਸ ਟੀਮ ਦੀ...
ਸਮਾਜ/Socialਉੱਤਰ ਭਾਰਤ ‘ਚ ਲੁੜਕਿਆ ਪਾਰਾ, 48 ਘੰਟਿਆਂ ‘ਚ ਬਾਰਿਸ਼ ਦੇ ਆਸਾਰ !On PunjabDecember 9, 2019 by On PunjabDecember 9, 201901087 ਪੂਰੇ ਉੱਤਰ ਭਾਰਤ ਵਿੱਚ ਦਸੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਠੰਡ ਵੱਧ ਗਈ ਹੈ । ਐਤਵਾਰ ਨੂੰ ਲੱਦਾਖ ਦੇ ਦਰਾਸ ਵਿੱਚ ਪਾਰਾ ਸਿਫਰ ਤੋਂ ਥੱਲੇ...
ਰਾਜਨੀਤੀ/Politicsਲੋਕ ਸਭਾ ’ਚ ਪੇਸ਼ ਕੀਤਾ ਗਿਆ ਨਾਗਰਿਕਤਾ ਸੋਧ ਬਿੱਲ, ਬਹੁਤਾ ਸਦਨ ਹੱਕ ‘ਚOn PunjabDecember 9, 2019 by On PunjabDecember 9, 20190865 Amit Shah introduces Citizenship Amendment Bill ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਯਾਨੀ ਕਿ ਸੋਮਵਾਰ ਨੂੰ ਲੋਕ ਸਭਾ ਵਿੱਚ ਨਾਗਰਿਕਤਾ ਬਿੱਲ ਪੇਸ਼...
ਖਾਸ-ਖਬਰਾਂ/Important Newsਦਸਤਾਰਧਾਰੀ ਮਹਿਲਾ ਪਹਿਲੀ ਵਾਰ ਹਾਂਗਕਾਂਗ ਜੇਲ੍ਹ ਵਿਭਾਗ ‘ਚ ਬਣੀ ਅਧਿਕਾਰੀOn PunjabDecember 9, 2019 by On PunjabDecember 9, 201901111 ਹਾਂਗਕਾਂਗ: ਹਾਂਗਕਾਂਗ ਜੇਲ੍ਹ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ । ਇਹ ਹਾਂਗਕਾਂਗ ਦੇ ਇਤਿਹਾਸ ਵਿੱਚ ਪਹਿਲੀ...
ਖਾਸ-ਖਬਰਾਂ/Important Newsਪਾਕਿਸਤਾਨ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼, ਕਸਾਬ ਨੂੰ ਦੱਸਿਆ ‘ਸਿੱਖ ਜਾਸੂਸ’On PunjabDecember 9, 2019 by On PunjabDecember 9, 201901066 Ajmal Kasab Sikh Raw Spy: ਇਸਲਾਮਾਬਾਦ: ਸਾਲ 2008 ਵਿੱਚ ਮੁੰਬਈ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਵਲੋਂ ਆਮਿਰ ਅਜਮਲ ਕਸਾਬ ਬਾਰੇ ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਇਨੀਂ...
ਖਾਸ-ਖਬਰਾਂ/Important Newsਸਿੱਖ ਦੀ ਟਰੱਕ ਸੇਵਾ ਨੇ ਜਿੱਤਿਆ ਅਮਰੀਕੀਆਂ ਦਾ ਦਿਲOn PunjabDecember 9, 2019 by On PunjabDecember 9, 201901119 ਵਾਸ਼ਿੰਗਟਨ: ਇੱਥੇ ਇੱਕ ਅਮਰੀਕੀ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ...
ਖਬਰਾਂ/Newsਕੈਂਟੋਨਮੈਂਟ ਬੋਰਡ ਨੇ ਕੱਢੀ ਫਿਰੋਜ਼ਪੁਰ ਛਾਉਣੀ ‘ਚ ਪਲਾਸਟਿਕ ਵਿਰੁੱਧ ਰੈਲੀPritpal KaurDecember 7, 2019 by Pritpal KaurDecember 7, 201901011 ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦੁਆਰਾ ਸਵੱਛ ਭਾਰਤ ਅਭਿਆਨ ਤਹਿਤ ਮਨਾਏ ਜਾ ਰਹੇ ਸਫਾਈ ਪਖਵਾੜੇ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਸੀਈਓ ਦਮਨ ਸਿੰਘ ਦੀ ਪ੍ਰਧਾਨਗੀ ਵਿੱਚ ਛਾਉਣੀ...
ਸਮਾਜ/Socialਅੌਰਤਾਂ ਦੀ ਸੁਰੱਖਿਅਾ ਲੲੀ ਸਮੁੱਚੇ ਦੇਸ਼ ਵਿੱਚ ਹੋਣ ਹੋਰ ੳੁਪਰਾਲੇPritpal KaurDecember 7, 2019 by Pritpal KaurDecember 7, 20190950 ਹੈਦਰਾਬਾਦ ਵਿੱਚ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿੱਚ ਚਾਰ ਦੋਸ਼ੀ ਪੁਲੀਸ ਅੈਨਕਾੳੂਂਟਰ ਵਿੱਚ ਮਾਰੇ ਜਾਣ ਦੇ ਚਾਰੇ ਪਾਸੇ...