ਸਮਾਜ/Socialਖਾਸ-ਖਬਰਾਂ/Important News15 ਸਾਲਾ ਕੁੜੀ ਨੇ ਦਫਨਾਇਆ ਆਪਣਾ ਜਿਊਂਦਾ ਬੱਚਾ, ਅਪਾਹਿਜ ਕੁੱਤੇ ਨੇ ਬਚਾਈ ਜਾਨOn PunjabMay 18, 2019 by On PunjabMay 18, 201901674 ਥਾਈਲੈਂਡ: ਪਿੰਗ ਪੋਂਗ ਨਾਂਅ ਦਾ ਇੱਕ ਅਪਾਹਜ ਕੁੱਤਾ ਉੱਤਰ–ਪੂਰਬੀ ਥਾਈਲੈਂਡ ‘ਚ ਨਵਜਾਤ ਬੱਚੇ ਦੀ ਜਾਨ ਬਚਾਉਣ ਕਰਕੇ ਪਿੰਡ ਦਾ ਹੀਰੋ ਬਣ ਗਿਆ ਹੈ। ਪਿੰਡ ਵਾਸੀ...
ਖਾਸ-ਖਬਰਾਂ/Important Newsਭਾਰਤ ਦੀ ਹਵਾਈ ਮਿਸਾਈਲ ਦਾ ਸਫਲ ਪ੍ਰੀਖਣ, ਦੁਸ਼ਮਨਾਂ ਦੀ ਖੇਰ ਨਹੀOn PunjabMay 18, 2019 by On PunjabMay 18, 201901505 ਨਵੀਂ ਦਿੱਲੀ: ਭਾਰਤੀ ਨੌਸੈਨਾ ਨੇ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ‘ਚ ਮਾਨ ਰਕਨ ਵਾਲੀ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ ਦਾ ਕਾਮਯਾਬ ਪ੍ਰੀਖਣ ਕੀਤਾ। ਜਿਸ...
ਰਾਜਨੀਤੀ/Politicsਭਾਜਪਾ ਖ਼ਿਲਾਫ਼ ਮੋਰਚਾ ਵਿੱਢਣ ਲਈ ਰਾਹੁਲ ਤੇ ਸੀਪੀਆਈ ਨੇਤਾਵਾਂ ਨੂੰ ਮਿਲੇ ਚੰਦਰਬਾਬੂ, ਕਰਨਗੇ ਵੱਡਾ ਧਮਾਕਾOn PunjabMay 18, 2019 by On PunjabMay 18, 201901591 ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਲਈ ਆਖਰੀ ਗੇੜ ‘ਚ ਵੋਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਇਸ ਤੋਂ ਪਹਿਲਾਂ...
ਸਮਾਜ/Socialਫੇਸਬੁੱਕ ਨੇ 17 ਸਾਲ ਬਾਅਦ ਮਿਲਾਇਆ ਵਿੱਛੜਿਆ ਪਰਿਵਾਰ, ਜਾਣੋ ਦਾਸਤਾਨOn PunjabMay 18, 2019 by On PunjabMay 18, 201901493 ਨਵੀਂ ਦਿੱਲੀ: ਲੰਬੇ ਸਮੇਂ ਤੋਂ ਲਾਪਤਾ ਇੱਕ 37 ਸਾਲਾਂ ਵਿਅਕਤੀ ਨੇ ਮਾਦਵੂਰ ‘ਚ ਵਾਪਸੀ ਕੀਤੀ ਹੈ। ਜੀ ਹਾਂ, ਵਈਅਲਪਿਦੀਅਲ ਮੁਹੰਮਦ ਕਈ ਸਾਲਾਂ ਤੋਂ ਗਾਇਬ ਸੀ ਅਤੇ ਉਸ ਦਾ ਪਰਿਵਾਰ...
ਖਾਸ-ਖਬਰਾਂ/Important News2 ਰੋਟੀਆਂ ਘੱਟ ਦੇਣ ਬਦਲੇ ਨੌਕਰ ਨੇ ਲਈ ਮਾਲਕਣ ਦੀ ਜਾਨOn PunjabMay 18, 2019 by On PunjabMay 18, 201901687 ਯਮੁਨਾਨਗਰ: ਜਗਾਧਰੀ ਦੇ ਜੈਨ ਨਗਰ ‘ਚ ਕ੍ਰੈਸ਼ਰ ਮਾਲਕ ਰਾਜੇਂਦਰ ਸਿੱਕਾ ਦੀ ਨੂੰਹ ਰੋਜ਼ੀ ਸਿੱਕਾ ਦਾ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਕਲਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕਲਤ...
ਰਾਜਨੀਤੀ/Politicsਕੇਜਰੀਵਾਲ ਦਾ ਹੈਰਾਨੀਜਨਕ ਖੁਲਾਸਾ- ਅਸੀਂ ਸਾਰੀਆਂ ਸੀਟਾਂ ਜਿੱਤ ਰਹੇ ਸੀ, ਪਰ ਐਨ ਮੌਕੇ ਮੁਸਲਿਮ ਵੋਟ..!On PunjabMay 18, 2019 by On PunjabMay 18, 201901599 ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੈਰਾਨ ਕਰਨ ਦਾ ਦਾਅਵਾ ਕੀਤਾ...
ਖਾਸ-ਖਬਰਾਂ/Important Newsਇੰਗਲੈਂਡ ਦੌਰੇ ‘ਤੇ ਆਏ ਲੇਖਕ ਦਲਵੀਰ ਹਲਵਾਰਵੀ ਦਾ ਪੰਜਾਬੀ ਸੱਥ ਵੱਲੋਂ ਸਨਮਾਨOn PunjabMay 18, 2019 by On PunjabMay 18, 201901664 ਲੰਡਨ (ਮਨਦੀਪ ਖੁਰਮੀ) ਪੰਜਾਬੀ ਲੇਖਕ ਅਤੇ ਰੇਡੀਉ ਤੇ ਟੀਵੀ ਪੇਸ਼ਕਾਰ ਦਲਵੀਰ ਹਲਵਾਰਵੀ (ਆਸਟ੍ਰੇਲੀਆ) ਦਾ ਇੰਗਲੈਂਡ ਦੇ ਦੌਰੇ ਸਮੇਂ ਯੂਰਪੀ ਪੰਜਾਬੀ ਸੱਥ ਵੱਲੋਂ ਵਿਸ਼ੇਸ਼ ਸਨਮਾਨ ਕੀਤਾ...
ਫਿਲਮ-ਸੰਸਾਰ/Filmyਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂOn PunjabMay 18, 2019 by On PunjabMay 18, 201901694 ਮਿੰਟੂ ਖੁਰਮੀ ਹਿੰਮਤਪੁਰਾ ਮੋ:- 098885 15785 ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਗਾਇਕੀ ਨਾਲ ਮਿਲੀ ਪ੍ਰਸਿੱਧੀ ਥੋੜ੍ਹੇ ਸਮੇਂ ਵਾਸਤੇ ਹੀ ਹੁੰਦੀ ਹੈ। ਪਰ ਮਿਆਰੀ ਗੀਤ...
ਵਿਅੰਗਵੋਟ ਦੀ ਕੀਮਤOn PunjabMay 18, 2019 by On PunjabMay 18, 201901688 ਕਿਸੇ ਵੀ ਸਿਹਤਮੰਦ ਅਤੇ ਸੱਚੇ ਲੋਕਤੰਤਰ ‘ਚ ਹੋਂਦ ਵਾਲੀਆਂ ਚੋਣਾਂ ਦੇ ਰਾਹੀ ਸਰਕਾਰ ਬਣਾਉਣ ਦੇ ਲਈ ਰਾਜਨੀਤਿਕ ਪਾਰਟੀਆਂ ਨੂੰ ਕੀ ਕਰਨਾ ਚਾਹੀਦੈ ? 17ਵੀਂ ਲੋਕਸਭਾ...
ਸਿਹਤ/Healthਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾOn PunjabMay 17, 2019 by On PunjabMay 17, 201901528 ਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ,ਤਾਮਿਲਨਾਡੂ: ਆਉਣ ਵਾਲੀ 15 ਅਗਸਤ ਤੋਂ ਤਾਮਿਲਨਾਡੂ ‘ਚ ਕੋਕਾ ਕੋਲਾ ਅਤੇ ਪੇਪਸੀ...