ਫਿਲਮ-ਸੰਸਾਰ/Filmyਕਰਿਸ਼ਮਾ ਕਪੂਰ ਦੀ 7 ਸਾਲਾ ਮਗਰੋਂ ਪਰਦੇ ’ਤੇ ਵਾਪOn PunjabMay 23, 2019 by On PunjabMay 23, 201901633 ਵੱਡੇ ਪਰਦੇ ਤੇ ਕਰਿਸ਼ਮਾ ਕਪੂਰ ਨੂੰ ਦੇਖਿਆਂ 7 ਸਾਲ ਲੰਘੇ ਚੁੱਕੇ ਹਨ। ਆਖਰੀ ਵਾਰ ਉਨ੍ਹਾਂ ਨੂੰ ਸਾਲ 2012 ਚ ਫ਼ਿਲਮ ਡੇਂਜਰਸ ਇਸ਼ਕ ਚ ਦੇਖਿਆ ਗਿਆ...
ਰਾਜਨੀਤੀ/PoliticsLok Sabha Poll Results Punjab 2019: ਫ਼ਿਰੋਜ਼ਪੁਰ ਹਲਕੇ ‘ਚ ਸੁਖਬੀਰ ਬਾਦਲ ਜਿੱਤੇOn PunjabMay 23, 2019 by On PunjabMay 23, 201902200 Loksabha Election Results 2019: ਲੋਕ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 197008 ਵੋਟਾਂ ਦੇ ਫਰਕ ਨਾਲ ਹਰਾਇਆ ਹੈ।...
ਰਾਜਨੀਤੀ/PoliticsLok Sabha Poll Results Punjab 2019: ਪਟਿਆਲਾ ਤੋਂ ਪਰਨੀਤ ਕੌਰ ਜੇਤੂOn PunjabMay 23, 2019May 23, 2019 by On PunjabMay 23, 2019May 23, 201903801 ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ...
ਖਾਸ-ਖਬਰਾਂ/Important Newsਹੱਟ ਪਿੱਛੇ ਮਿੱਤਰਾਂ ਦੀ ਦਾੜ੍ਹੀ ਅਤੇ ਮੁੱਛ ਦਾ ਸਵਾਲ ਐ..! ਦੇਖੋ ਕੌਮਾਂਤਰੀ ਦਾੜ੍ਹੀ-ਮੁੱਛ ਮੁਕਾਬਲੇ ਦੀਆਂ ਖ਼ਾਸ ਤਸਵੀਰਾਂOn PunjabMay 23, 2019 by On PunjabMay 23, 201901644 ਕੌਮਾਂਤਰੀ ਦਾੜ੍ਹੀ ਤੇ ਮੁੱਛ ਮੁਕਾਬਲਾ 2019 ਸੰਪੂਰਨ ਹੋ ਗਿਆ ਹੈ। ਬੈਲਜੀਅਮ ਦੇ ਆਂਤਵੇਰਪ ਵਿੱਚ ਇਹ ਤਿੰਨ ਦਿਨਾਂ ਮੁਕਾਬਲਾ 19 ਮਈ ਤੋਂ ਸ਼ੁਰੂ ਹੋਇਆ ਸੀ। ਸੈਂਕੜਿਆਂ...
ਖਾਸ-ਖਬਰਾਂ/Important News8,81,88,000 ਦੀ ਲਾਟਰੀ ਜਿੱਤਣ ਵਾਲੀ ਮੁਟਿਆਰ ਨੇ ਕੀਤਾ ਇੰਕਸ਼ਾਫ, ਕਦੇ ਵੇਚਣੀਆਂ ਪਈਆਂ ਸੀ ਨਗਨ ਤਸਵੀਰਾਂ!On PunjabMay 23, 2019 by On PunjabMay 23, 201902454 ਲੰਡਨ: ਯੂਕੇ ਦੀ ਪੌਣੇ ਨੌਂ ਕਰੋੜ ਦੀ ਲਾਟਰੀ ਜਿੱਤਣ ਵਾਲੀ 23 ਸਾਲਾ ਮੁਟਿਆਰ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪਰ ਉਸ ਮੁਟਿਆਰ ਨੇ ਖੁਲਾਸਾ ਕੀਤਾ ਹੈ...
ਰਾਜਨੀਤੀ/Politicsਬੀਜੇਪੀ ਜਸ਼ਨ ਦੀਆਂ ਤਿਆਰੀਆਂ ‘ਚ ਜੁਟੀ, ਸ਼ਾਮ ਨੂੰ ਮੋਦੀ ਕਰਨਗੇ ਧੰਨਵਾਦOn PunjabMay 23, 2019 by On PunjabMay 23, 201901586 ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨਾਂ ਵਿੱਚ ਬੀਜੇਪੀ ਬੇਹੱਦ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਬਾਅਦ ਬੀਜੇਪੀ ਖੇਮੇ ਵਿੱਚ ਜਸ਼ਨ ਦੀਆਂ...
ਰਾਜਨੀਤੀ/Politicsਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਾਰ ਦੇ ਬੱਦਲOn PunjabMay 23, 2019 by On PunjabMay 23, 201901569 ਅਮੇਠੀ: ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੀ ਅਮੇਠੀ ਲੋਕ ਸਭਾ ਸੀਟ ‘ਤੇ ਵੱਡਾ ਉੱਲਟ ਫੇਰ ਹੋ ਸਕਦਾ ਹੈ। ਜਿੱਥੇ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ...
ਰਾਜਨੀਤੀ/Politicsਸੱਚ ਮੰਨੋ ਤਾਂ ਹਿੰਦੁਸਤਾਨ ਦੀ ਜਨਤਾ ਦੀ ਹਾਰ, ਹਾਰਦਿਕ ਦਾ ਦੁਖਿਆ ਦਿਲOn PunjabMay 23, 2019 by On PunjabMay 23, 201901710 ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੁਪਹਿਰ ਤਕ ਸਾਫ਼ ਹੋ ਗਿਆ ਹੈ ਕਿ ਇੱਕ ਵਾਰ ਫੇਰ ਤੋਂ ਦੇਸ਼ ‘ਚ ਐਨਡੀਏ ਦੀ...
ਖਾਸ-ਖਬਰਾਂ/Important Newsਬੀਜੇਪੀ ਦਫਤਰ ‘ਚ ਰੌਣਕਾਂ, ਕਾਂਗਰਸ ਦੇ ਖੇਮੇ ‘ਚ ਪੱਸਰਿਆ ਸਟਾਨਾOn PunjabMay 23, 2019 by On PunjabMay 23, 201901723 ਬੀਜੇਪੀ ਨੇ ਹੁਣ ਤਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ 300 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਦੇਸ਼ ‘ਚ ਬੀਜੇਪੀ ਦੇ ਸਮਰੱਥਕ ਜਸ਼ਨ ਮਨਾ...
ਖਾਸ-ਖਬਰਾਂ/Important Newsਗਰਭਪਾਤ ’ਤੇ ਕਾਨੂੰਨੀ ਪਾਬੰਦੀ ਵਿਰੁੱਧ ਅਮਰੀਕੀ ਉੱਤਰੇ ਸੜਕਾਂ ’ਤੇOn PunjabMay 21, 2019 by On PunjabMay 21, 201901603 ਗਰਭਪਾਤ ਉੱਤੇ ਮੁਕੰਮਲ ਕਾਨੂੰਨੀ ਪਾਬੰਦੀ ਵਿਰੁੱਧ ਅਮਰੀਕੀ ਸੂਬੇ ਅਲਬਾਮਾ ਦੇ ਨਿਵਾਸੀ ਐਤਵਾਰ ਨੂੰ ਸੜਕਾਂ ’ਤੇ ਉੱਤਰ ਆਏ। ਗਰਭਪਾਤ ਦੇ ਕਾਨੂੰਨ ਵਿਰੋਧੀ ਆਵਾਜ਼ ਫ਼ਰਾਂਸ ਵਿੱਚ ਚੱਲ...