ਸਮਾਜ/Socialਬਾਰਸ਼ ਨੇ ਰੋਕੀ ਮੁੰਬਈ ‘ਚ ਜ਼ਿੰਦਗੀ ਦੀ ਰਫਤਾਰOn PunjabJune 28, 2019 by On PunjabJune 28, 201901688 ਮੁੰਬਈ: ਮੁਸਲਾਧਾਰ ਬਾਰਸ਼ ਕਰਕੇ ਮੁੰਬਈ ਦੇ ਲੋਕਾਂ ਦੀ ਜ਼ਿੰਦਗੀ ਉਥਲ–ਪੁਥਲ ਹੋ ਗਈ। ਬਾਰਸ਼ ਕਰਕੇ ਮੁੰਬਈ ਲੋਕਲ ਦੀਆਂ ਤਿੰਨ ਲਾਈਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਰੇਲ...
ਰਾਜਨੀਤੀ/Politicsਮੋਦੀ ਸਰਕਾਰ ਦੀ ਹੁਣ ਰਾਸ਼ਨ ਕਾਰਡਾਂ ‘ਤੇ ਅੱਖ, ਜਲਦ ਹੋਏਗਾ ਵੱਡਾ ਫੈਸਲਾOn PunjabJune 28, 2019 by On PunjabJune 28, 201901456 ਨਵੀਂ ਦਿੱਲੀ: ਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਗਾਹਕ ਦੇਸ਼ ‘ਚ ਕਿਸੇ ਵੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ(ਪੀਡੀਐਸ) ਦੁਕਾਨ...
ਰਾਜਨੀਤੀ/Politicsਰਾਮ ਰਹੀਮ ਜਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨOn PunjabJune 28, 2019 by On PunjabJune 28, 201901593 ਪਾਨੀਪਤ: ਪਹਿਲਾਂ ਤੋਂ ਹੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਝੁਕੀ ਹੋਈ ਖੱਟਰ ਸਰਕਾਰ ਦੇ ਮੰਤਰੀ ਨੇ ਅੱਜ ਵੱਡਾ ਬਿਆਨ...
ਖਾਸ-ਖਬਰਾਂ/Important Newsਅਮਰੀਕਾ ‘ਚ ਪੰਜਾਬੀ ਡਰਾਈਵਰ ਨੂੰ ਕੈਦOn PunjabJune 28, 2019 by On PunjabJune 28, 201901515 ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੇ ਉਬਰ ਕੈਬ ਡਰਾਈਵਰ ਨੂੰ 3000 ਡਾਲਰ ਦਾ ਜ਼ੁਰਮਾਨਾ ਤੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਪਰ ਦੋਸ਼ ਲੱਗਿਆ ਹੈ...
ਖਾਸ-ਖਬਰਾਂ/Important Newsਨੇਪਾਲ ‘ਚ ਹੁਣ 200 ਰੁਪਏ ਦੇ ਭਾਰਤੀ ਨੋਟ ਵੀ ਬੈਨOn PunjabJune 28, 2019 by On PunjabJune 28, 201901662 ਨਵੀਂ ਦਿੱਲੀ: ਨੇਪਾਲ ਸਰਕਾਰ ਵੱਲੋਂ ਭਾਰਤੀ ਵੱਡੇ ਨੋਟਾਂ ‘ਤੇ ਪਾਬੰਦੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੇਪਾਲ ਨੇ ਪਹਿਲਾਂ ਦੋ ਹਜ਼ਾਰ ਤੇ ਪੰਜ ਸੌ ਦੇ ਨੋਟ ‘ਤੇ...
ਖਾਸ-ਖਬਰਾਂ/Important Newsਵੀਜ਼ਾ ਵਿਵਾਦ ‘ਚ ਉਲਝੇ ਵਿਦਿਆਰਥੀਆਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗੀ ਰਹਿਮOn PunjabJune 28, 2019 by On PunjabJune 28, 201901487 ਲੰਡਨ: ਲਾਜ਼ਮੀ ਅੰਗਰੇਜ਼ੀ ਟੈਸਟ ਨਾਲ ਜੁੜੇ ਵੀਜ਼ਾ ਵਿਵਾਦ ਵਿੱਚ ਫਸੇ ਭਾਰਤੀਆਂ ਸਮੇਤ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਪੱਤਰ ਦੇ...
ਖਾਸ-ਖਬਰਾਂ/Important Newsਅਮਰੀਕਾ ‘ਚ ਸਾਈਬਰ ਡਾਕਿਆਂ ਨਾਲ ਵਸੂਲੀ 7.5 ਕਰੋੜ ਦੀ ਫਿਰੌਤੀOn PunjabJune 28, 2019 by On PunjabJune 28, 201901518 ਨਵੀਂ ਦਿੱਲੀ: ਸਾਈਬਰ ਹਮਲੇ ਅੱਜ ਦੀ ਤਾਰੀਖ਼ ‘ਚ ਦੁਨੀਆ ਭਰ ਦੇ ਸੰਸਥਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਤਕਨੀਕੀ ਖੇਤਰ ‘ਚ ਅਮਰੀਕਾ ਜਿਹੇ ਵਿਕਸਤ...
ਫਿਲਮ-ਸੰਸਾਰ/Filmyਸੋਸ਼ਲ ਮੀਡੀਆ ‘ਤੇ ਫਿਰ ਛਾਈ ਮੌਨੀ ਰਾਏ, ਸ਼ੇਅਰ ਕੀਤੀਆਂ ਤਸਵੀਰਾਂOn PunjabJune 28, 2019 by On PunjabJune 28, 201901943 ਛੋਟੇ ਪਰਦੇ ਦੀ ਵੱਡੀ ਐਕਟਰਸ ਮੌਨੀ ਰਾਏ ਹੁਣ ਵੱਡੇ ਪਰਦੇ ‘ਤੇ ਆਪਣਾ ਕਾਮਯਾਬ ਕਰੀਅਰ ਸ਼ੁਰੂ ਕਰ ਚੁੱਕੀ ਹੈ। ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਆਪਣੀਆਂ...
ਫਿਲਮ-ਸੰਸਾਰ/Filmyਨੀਤਾ ਅੰਬਾਨੀ ਦੇ ਬੈਗ ‘ਚ ਲੱਗੇ ਨੇ 240 ਹੀਰੇ, ਕੀਮਤ ਦਾ ਅੰਦਾਜ਼ਾ ਲਾਉਣਾ ਔਖਾOn PunjabJune 28, 2019 by On PunjabJune 28, 201901506 ਮੁੰਬਈ: ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸ ਵਾਰ ਫੋਟੋ ਦੇ ਵਾਇਰਲ ਹੋਣ ਪਿੱਛੇ ਇਸ ਦਾ ਕਾਰਨ...
ਫਿਲਮ-ਸੰਸਾਰ/Filmyਫ਼ਿਲਮਾਂ ਨੇ ਛੇ ਮਹੀਨਿਆਂ ‘ਚ ਹੀ ਕਮਾਏ 1800 ਕਰੋੜ ਤੋਂ ਵੀ ਵੱਧOn PunjabJune 28, 2019 by On PunjabJune 28, 201901507 ਮੁੰਬਈ: ਇਸ ਸਾਲ ਦੀ ਸ਼ੁਰੂਆਤ ਵਿੱਕੀ ਕੌਸ਼ਲ ਦੀ ਫ਼ਿਲਮ ‘ਉੜੀ’ ਨਾਲ ਹੋਈ। ਫ਼ਿਲਮ ਨੇ ਹੁਣ ਤਕ ਸਾਲ ਦੀਆਂ ਸ਼ਾਨਦਾਰ ਕਮਾਈ ਵਾਲੀਆਂ ਫ਼ਿਲਮਾਂ ‘ਚ ਆਪਣੇ ਆਪ ਨੂੰ...