ਫਿਲਮ-ਸੰਸਾਰ/Filmyਪਹਿਲਵਾਨ’ ਬਣ ਲੰਮੇ ਸਮੇਂ ਬਾਅਦ ਬਾਲੀਵੁੱਡ ਅਖਾੜੇ ‘ਚ ਉੱਤਰੇ ਸੁਨੀਲ ਸ਼ੈੱਟੀOn PunjabAugust 25, 2019 by On PunjabAugust 25, 201901090 ਮੁੰਬਈ: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ‘ਪਹਿਲਵਾਨ’ ਨਾਲ ਕੰਨੜ ਫ਼ਿਲਮਾਂ ‘ਚ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ। ਇਸ ਵਿੱਚ ਉਹ ਇੱਕ ਮੋਹਰੀ ਭੂਮਿਕਾ ‘ਚ ਨਜ਼ਰ ਆਉਣਗੇ। ਸੁਨੀਲ...
ਫਿਲਮ-ਸੰਸਾਰ/Filmyਸੋਨਮ ਕਪੂਰ ਦੇ ਸਰੀਰ ‘ਚ ਇਸ ਤੱਤ ਦੀ ਹੋਈ ਕਮੀ, ਫੈਨਜ਼ ਨੂੰ ਦਿੱਤੀ ਇਹ ਸਲਾਹOn PunjabAugust 25, 2019 by On PunjabAugust 25, 201901201 ਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਇਓਡੀਨ ਦੀ ਘਾਟ ਹੋ ਗਈ ਹੈ। ਸ਼ਾਕਾਹਾਰੀ ਪਸੰਦ ਕਰਨ ਵਾਲੀ ਅਦਾਕਾਰਾ ਨੇ...
ਰਾਜਨੀਤੀ/Politicsਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼On PunjabAugust 25, 2019 by On PunjabAugust 25, 201901207 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੇ ਦਿਨੀਂ Bear Grylls ਦੇ ਸ਼ੋਅ Man Vs Wild ਵਿੱਚ ਆਏ ਸਨ। ਇਸ ਸ਼ੋਅ ਦੀ ਚਰਚਾ ਹੋਣ ਦੇ ਕਈ...
ਖਾਸ-ਖਬਰਾਂ/Important Newsਮਾਰਸ਼ਲ ਆਰਟ ਕੋਚ ਨੇ Thailand ਘੁੰਮਣ ਗਏ UK ਦੇ ਪੰਜਾਬੀ ਪਰਿਵਾਰ ‘ਤੇ ਕੀਤਾ ਹਮਲਾ, ਨੌਜਵਾਨ ਦੀ ਮੌਤOn PunjabAugust 25, 2019 by On PunjabAugust 25, 201901398 ਕੇਟ: ਯੂਕੇ ਦੇ ਸਾਊਥਾਲ ਇਲਾਕੇ ’ਚ ਵੱਸਦੇ ਪੰਜਾਬੀ ਨੌਜਵਾਨ ਅਮਿਤਪਾਲ ਸਿੰਘ ਬਜਾਜ ਤੇ ਉਸ ਦੇ ਪਰਿਵਾਰ ‘ਤੇ ਥਾਈਲੈਂਡ ਦੇ ਇੱਕ ਹੋਟਲ ਵਿੱਚ ਨਾਰਵੇ ਦੇ ਰਹਿਣ...
ਖਾਸ-ਖਬਰਾਂ/Important Newsਚੀਨ ਤੇ ਅਮਰੀਕਾ ਦੀਆਂ ਜੰਗੀ ਬੜ੍ਹਕਾਂ, ਫੌਜਾਂ ਦਾ ਯੁੱਧ ਅਭਿਆਸOn PunjabAugust 25, 2019 by On PunjabAugust 25, 201901113 ਬੈਂਕਾਕ: ਅਮਰੀਕਾ ਦੀ ਅੱਖ ਹੁਣ ਏਸ਼ੀਆ ‘ਤੇ ਹੈ। ਚੀਨ ਨਾਲ ਲਗਾਤਾਰ ਵਧਦੇ ਤਣਾਅ ਕਰਕੇ ਅਮਰੀਕਾ ਕੁਝ ਏਸ਼ਿਆਈ ਮੁਲਕਾਂ ਨਾਲ ਮਿਲ ਕੇ ਇਸ ਖਿੱਤੇ ਵਿੱਚ ਆਪਣੀ...
ਸਮਾਜ/Socialਭਾਰਤ-ਪਾਕਿ ਵਿਚਾਲੇ ਵਧਿਆ ਤਣਾਅ, ਵਾਹਗਾ ਤੋਂ ਮੋੜੇ ਸਾਮਾਨ ਨਾਲ ਲੱਦੇ ਟਰੱਕOn PunjabAugust 25, 2019 by On PunjabAugust 25, 201901247 ਅੰਮ੍ਰਿਤਸਰ: ਪਾਕਿਸਤਾਨ ਨੇ ਵਾਹਗਾ ਸਰਹੱਦ ਤੋਂ ਭਾਰਤੀ ਮਾਲ ਨਾਲ ਭਰੇ ਤਿੰਨ ਟਰੱਕ ਵਾਪਸ ਮੋੜ ਦਿੱਤੇ ਹਨ। ਜੰਮੂ ਕਸ਼ਮੀਰ ਤੋਂ ਧਾਰਾ 370 ਤੇ 35ਏ ਖ਼ਤਮ ਹੋਣ...
ਰਾਜਨੀਤੀ/Politicsਮੋਦੀ ਦੇ ਦੌਰੇ ਦਾ ਅਸਰ! ਬਹਿਰੀਨ ਵੱਲੋਂ 250 ਭਾਰਤੀ ਕੈਦੀਆਂ ਦੀ ਸਜ਼ਾ ਮੁਆਫ਼On PunjabAugust 25, 2019 by On PunjabAugust 25, 201901302 ਮਨਾਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹਿਰੀਨ ਫੇਰੀ ਦੇਸ਼ ਵਾਸੀਆਂ ਲਈ ਖੁਸ਼ਖ਼ਬਰੀ ਲੈ ਕੇ ਆਈ ਹੈ। ਬਹਿਰੀਨ ਸਰਕਾਰ ਨੇ ਸਦਭਾਵਨਾ ਦੇ ਇਸ਼ਾਰੇ ਵਿੱਚ ਐਤਵਾਰ ਨੂੰ...
ਖਾਸ-ਖਬਰਾਂ/Important Newsਅਮਰੀਕੀ ਦਾ ਚੀਨ ਨੂੰ ਝਟਕਾ, ਟਰੰਪ ਦਾ ਵੱਡਾ ਐਲਾਨOn PunjabAugust 25, 2019 by On PunjabAugust 25, 201901047 ਵਾਸ਼ਿੰਗਟਨ: ਅਮਰੀਕੀ ਤੇ ਚੀਨ ਵਿਚਾਲੇ ਵਪਾਰਕ ਜੰਗੀ ਵਧਦੀ ਜਾ ਰਹੀ ਹੈ। ਦੋਵੇਂ ਦੇਸ਼ ਇੱਕ-ਦੂਜੇ ਦੇ ਵਪਾਰ ਨੂੰ ਪ੍ਰਭਵਿਤ ਕਰਨ ਲਈ ਟੈਕਸ ਵਧਾ ਰਹੇ ਹਨ। ਚੀਨ...
ਖਾਸ-ਖਬਰਾਂ/Important Newsਭਾਰਤ ਨਾਲ ਤਣਾਅ ਮਗਰੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ PM ਇਮਰਾਨ ਦਾ ਵੱਡਾ ਐਲਾਨOn PunjabAugust 25, 2019 by On PunjabAugust 25, 201901317 ਇਸਲਾਮਾਬਾਦ: ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਨਾਲ ਤਲਖ਼ ਹੋਏ ਰਿਸ਼ਤਿਆਂ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਉਸਾਰਨ ਲਈ ਇੱਕ ਵਾਰ ਮੁੜ ਤੋਂ ਆਪਣੀ...
ਸਮਾਜ/Socialਪਾਕਿਸਤਾਨ ਨੇ ਛੱਡਿਆ ਹੋਰ ਪਾਣੀ, ਹੁਣ ਫ਼ਿਰੋਜ਼ਪੁਰ ‘ਤੇ ਹੜ੍ਹ ਦਾ ਖਤਰਾOn PunjabAugust 25, 2019 by On PunjabAugust 25, 201901352 ਚੰਡੀਗੜ੍ਹ: ਪਾਕਿਸਤਾਨ ਵੱਲੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਬੰਨ੍ਹ ਦਾ ਵੱਡਾ ਹਿੱਸਾ ਵਹਿ ਜਾਣ ਕਰਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੇ...