ਫਿਲਮ-ਸੰਸਾਰ/Filmyਬੇਟੀ ਦੇ ਨਾਲ ਗਰੀਬ ਦੀ ਝੁੱਗੀ ‘ਚ ਗੁੜ ਰੋਟੀ ਖਾਣ ਪਹੁੰਚੇ ਅਕਸ਼ੇ ਵਾਇਰਲ ਹੋਈ ਪੋਸਟOn PunjabNovember 1, 2019 by On PunjabNovember 1, 201901002 Akshay daughter nitara sip water : ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਕਰੀਅਰ ਅਤੇ ਪਰਿਵਾਰ ਦੋਵਾਂ ਵਿੱਚ ਬਰਾਬਰ ਦਾ ਸੰਤੁਲਨ ਬਣਾਉਂਦੇ ਆਏ ਹਨ। ਅਕਸ਼ੇ ਕੁਮਾਰ ਨੂੰ...
ਫਿਲਮ-ਸੰਸਾਰ/Filmyਗੈਰੀ ਸੰਧੂ ਅਤੇ ਜ਼ੀ ਖ਼ਾਨ ਨੇ ਵਿਦੇਸ਼ੀ ਧਰਤੀ ਤੇ ਮਸਤੀ ਕਰਦੇ ਹੋਏ ਸਾਂਝੀ ਕੀਤੀ ਤਸਵੀਰOn PunjabNovember 1, 2019 by On PunjabNovember 1, 201901254 Garry share G khan Funny pic : ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਪੰਜਾਬੀ ਕਲਾਕਾਰ ਆਪਣੀ ਹਰ ਅਪਡੇਟ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੀ ਰਹਿੰਦੇ ਹਨ...
ਫਿਲਮ-ਸੰਸਾਰ/FilmyBirthday Girl ਐਸ਼ਵਰਿਆ ਦਾ ਸਿਲਕ ਗਾਊਨ ਵਿੱਚ ਦਿਖਿਆ ਕਲਾਸੀ ਲੁਕ,ਦੇਖੋ ਸਟਨਿੰਗ ਅਵਤਾਰOn PunjabNovember 1, 2019 by On PunjabNovember 1, 20190972 Aishwarya Look Stunning Silk Gown : ਐਸ਼ਵਰਿਆ ਰਾਏ ਬੱਚਨ ਆਪਣੇ ਸਟਾਈਲ ਸਟੇਟਮੈਂਟ ਨੂੰ ਹਮੇਸ਼ਾ ਮੈਨੇਜ ਕਰਕੇ ਰੱਖਦੀ ਹੈ। ਉਨ੍ਹਾਂ ਦਾ ਫੈਸ਼ਨ ਸੈਂਸ ਲੋਕਾਂ ਦਾ ਦਿਲ...
ਸਿਹਤ/Healthਜੇ ਵਾਰ-ਵਾਰ ਬਿਮਾਰ ਹੁੰਦੇ ਹੋ ਤਾਂ ਰੋਜ਼ਾਨਾ ਖਾਓ ਰਸੋਈ ‘ਚ ਰੱਖੀ ਇਹ ਚੀਜ਼On PunjabNovember 1, 2019 by On PunjabNovember 1, 201901187 ਆਧੁਨਿਕ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹਾਲਾਂਕਿ ਜੇ ਤੁਸੀਂ ਆਯੁਰਵੇਦ ਮੁਤਾਬਕ ਖਾਣ-ਪੀਣ ਦਾ ਧਿਆਨ ਰੱਖੋਗੇ ਤਾਂ ਤੁਸੀਂ ਹਮੇਸ਼ਾ...
ਸਿਹਤ/Healthਫਿੱਟ ਰਹਿਣਾ ਤਾਂ ਇਕੱਲੇ ਹੀ ਖਾਓ, ਦੋਸਤਾਂ ਨਾਲ ਬੈਠ ਕੇ ਪਛਤਾਓਗੇOn PunjabNovember 1, 2019 by On PunjabNovember 1, 201901149 ਨਵੀਂ ਦਿੱਲੀ: ਜੇਕਰ ਸਰੀਰ ਨੂੰ ਸਹੀ ਰੱਖਣ ਲਈ ਘੱਟ ਰੋਟੀ ਖਾਣਾ ਚਾਹੁੰਦੇ ਹੋ ਤਾਂ ਚੰਗਾ ਹੋਵੇਗਾ ਕਿ ਇਕੱਲੇ ਬੈਠ ਕੇ ਖਾਓ। ਇੱਕ ਨਵੀਂ ਖੋਜ ‘ਚ...
ਖੇਡ-ਜਗਤ/Sports Newsਓਲੰਪਿਕ ਕਵਾਲੀਫਾਇਰ ‘ਚ ਰੂਸ ਦਾ ਮੁਕਾਬਲਾ ਕਰੇਗੀ ਭਾਰਤੀ ਹਾਕੀ ਟੀਮOn PunjabNovember 1, 2019 by On PunjabNovember 1, 20190822 ਨਵੀਂ ਦਿੱਲੀ: ਭਾਰਤ ਦੀ ਮਰਦ ਹਾਕੀ ਟੀਮ ਸ਼ੁਕਰਵਾਰ ਨੂੰ ਆਪਣੇ ਤੋਂ ਹੇਠ ਰੈਕਿੰਗ ਦੀ ਰੂਸੀ ਟੀਮ ਨਾਲ ਓਲੰਪਿਕ ਕਵਾਲੀਫਾਇਰ ਮੁਕਾਬਲਾ ਖੇਡੇਗੀ। ਭਾਰਤੀ ਟੀਮ ਟੋਕਿਓ ‘ਚ...
ਰਾਜਨੀਤੀ/Politicsਸਟੇਜ ‘ਤੇ ਸਿਆਸਤ! ਪੰਜਾਬ ਸਰਕਾਰ ਤੇ SGPC ਦੇ ਰੌਲੇ ‘ਚ ਹੁਣ ਡੇਰਾ ਬਾਬਾ ਨਾਨਕ ‘ਚ ਤੀਜੀ ਧਿਰ ਦੀ ਵੱਖਰੀ ਸਟੇਜOn PunjabNovember 1, 2019 by On PunjabNovember 1, 20190705 ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ‘ਤੇ ਮੁੱਖ ਸਟੇਜ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਪਹਿਲਾਂ...
ਸਮਾਜ/Socialਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ, ਹੈਲਥ ਐਮਰਜੈਂਸੀ ਦਾ ਐਲਾਨ, ਨਿਰਮਾਣ ‘ਤੇ ਰੋਕOn PunjabNovember 1, 2019 by On PunjabNovember 1, 201901278 ਨਵੀਂ ਦਿੱਲੀ: ਦੀਵਾਲੀ ਦੇ ਅਗਲੇ ਦਿਨ (28 ਅਕਤੂਬਰ) ਤੋਂ ਦਿੱਲੀ ਤੇ ਨਾਲ-ਨਾਲ ਐਨਸੀਆਰ ਦੇ ਸ਼ਹਿਰਾਂ ਗੁਰੂਗ੍ਰਾਮ, ਫਰੀਦਾਬਾਦ, ਨੋਇਡਾ, ਗਾਜ਼ੀਆਬਾਦ ਤੇ ਸੋਨੀਪਤ ਹਵਾ ਦੀ ਗੁਣਵੱਤਾ ਦਾ...
ਰਾਜਨੀਤੀ/Politicsਨਵਜੋਤ ਸਿੱਧੂ ਪਹੁੰਚੇ ਦਿੱਲੀ, ਹਾਈਕਮਾਨ ਤੇ ਅੰਬੈਸੀ ਨਾਲ ਹੋ ਸਕਦੀ ਗੱਲਬਾਤOn PunjabNovember 1, 2019 by On PunjabNovember 1, 201901468 ਚੰਡੀਗੜ੍ਹ: ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚੇ ਹੋਏ ਹਨ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਉਹ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ...
ਖੇਡ-ਜਗਤ/Sports Newsਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇOn PunjabNovember 1, 2019 by On PunjabNovember 1, 201901153 ਕੈਨਬਰਾ: ਆਸਟ੍ਰੇਲੀਆਈ ਨਾਗਰਿਕਤਾ ਲੈਣ ‘ਚ ਭਾਰਤ ਦੇ ਲੋਕ ਦੁਨੀਆ ‘ਚ ਸਭ ਤੋਂ ਅੱਗੇ ਹਨ। ਤਾਜ਼ਾ ਰਿਪੋਰਟ ਮੁਤਾਬਕ ਲਗਾਤਾਰ ਦੂਜੇ ਸਾਲ ਭਾਰਤੀ ਲੋਕ ਹੋਰ ਦੇਸ਼ਾਂ ਦੀ...