ਸਿਹਤ/Healthਗਰਮ ਪਾਣੀ ਪੀਣ ਦੇ ਅਨੇਕਾਂ ਫਾਇਦੇ, ਵਜ਼ਨ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਰਾਮਬਾਣ ਇਲਾਜOn PunjabNovember 14, 2019 by On PunjabNovember 14, 201901022 ਗਰਮ ਪਾਣੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਸਿਹਤ ਨੂੰ ਇੰਨੇ ਲਾਭ ਹਨ ਕਿ ਤੁਸੀਂ ਗਰਮ ਪਾਣੀ ਪੀਣ ਲਈ ਮਜਬੂਰ ਹੋਵੋਗੇ। ਉਂਝ ਵੀ...
ਖੇਡ-ਜਗਤ/Sports Newsਪਾਕਿਸਤਾਨ ਖਿਲਾਫ਼ ਟੈਸਟ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨOn PunjabNovember 14, 2019 by On PunjabNovember 14, 201901015 Australia Test squad announced: ਆਸਟ੍ਰੇਲੀਆ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਟੀਮ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ । ਜਿੱਥੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20...
ਖੇਡ-ਜਗਤ/Sports NewsInd vs Bangladesh: ਬੰਗਲਾਦੇਸ਼ ਦੀ ਪਹਿਲੀ ਪਾਰੀ 150 ‘ਤੇ ਸਿਮਟੀOn PunjabNovember 14, 2019 by On PunjabNovember 14, 201901120 India vs Bangladesh test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ...
ਰਾਜਨੀਤੀ/Politicsਰਾਫੇਲ ਡੀਲ ‘ਚ ਮੋਦੀ ਸਰਕਾਰ ਨੂੰ ਕਲੀਨ ਚਿੱਟ, ਰਾਹੁਲ ਗਾਂਧੀ ਦੀ ਵੀ ਮੁਆਫੀ ਮਨਜ਼ੂਰOn PunjabNovember 14, 2019 by On PunjabNovember 14, 20190828 ਨਵੀਂ ਦਿੱਲੀ: ਰਾਫੇਲ ਮਾਮਲੇ ‘ਚ ਦਾਖਲ ਪੁਨਰ ਵਿਚਾਰ ਪਟੀਸ਼ਨਾਂ ਨੂੰ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ‘ਚ ਜਸਟਿਸ ਕੇਐਮ ਜੋਸੇਫ ਨੇ...
ਰਾਜਨੀਤੀ/Politicsਹਰਿਆਣਾ ਦੇ ਨਵੇਂ ਮੰਤਰੀ ਮੰਡਲ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀOn PunjabNovember 14, 2019 by On PunjabNovember 14, 201901017 ਚੰਡੀਗੜ੍ਹ: ਹਰਿਆਣਾ ‘ਚ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ। ਮਨੋਹਰ ਲਾਲ ਖੱਟਰ ਸਰਕਾਰ ‘ਚ ਬੀਜੇਪੀ ਦੇ ਅੱਠ, ਜੇਜੇਪੀ ਦੇ ਇੱਕ ਵਿਧਾਇਕ ਸਣੇ 10 ਮੰਤਰੀਆਂ...
ਸਮਾਜ/Socialਵਿਆਹ ਦੇ 75 ਸਾਲ ਬਾਅਦ ਪਤੀ ਨੇ ਤੋੜਿਆ ਦਮ ਤਾਂ ਪਤਨੀ ਦੀ ਵੀ ਨਿਕਲੀ ਜਾਨOn PunjabNovember 14, 2019 by On PunjabNovember 14, 20190820 ਨਵੀਂ ਦਿੱਲੀ: ਸੋਮਵਾਰ ਦੇਰ ਰਾਤ ਤਮਿਲਨਾਡੂ ਦੇ ਪੁਦੁੱਕੋਟੱਈ ਜ਼ਿਲ੍ਹੇ ‘ਚ 104 ਸਾਲ ਦੇ ਪਤੀ ਦੀ ਮੌਤ ਤੋਂ ਇੱਕ ਘੰਟੇ ਬਾਅਦ 100 ਸਾਲਾ ਮਹਿਲਾ ਦੀ ਵੀ...
ਸਮਾਜ/Socialਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਦਲੇ ਮੰਗਿਆ ਅਜਮੇਰ ਸ਼ਰੀਫ ਦਾ ਲਾਂਘਾOn PunjabNovember 14, 2019 by On PunjabNovember 14, 201901196 Pakistan demands Ajmer crossing route: ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ...
ਰਾਜਨੀਤੀ/Politicsਬ੍ਰਾਜ਼ੀਲ ਦੇ ਰਾਸ਼ਟਰਪਤੀ ਭਾਰਤ ‘ਚ ਗਣਤੰਤਰ ਦਿਵਸ ਸਮਾਰੋਹ ‘ਚ ਹੋਣਗੇ ਮੁੱਖ ਮਹਿਮਾਨOn PunjabNovember 14, 2019 by On PunjabNovember 14, 201901303 Brazilian Prez Bolsonaro: ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਅਗਲੇ ਸਾਲ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਮਹਿਮਾਨ ਵਜੋਂ...
ਖਾਸ-ਖਬਰਾਂ/Important Newsਇਸਰੋ ਕਰ ਰਿਹਾ ਚੰਦਰਯਾਨ-3 ਭੇਜਣ ਦੀਆਂ ਤਿਆਰੀਆਂOn PunjabNovember 14, 2019 by On PunjabNovember 14, 20190932 ISRO to launch Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਭੇਜਣ ਦੀ ਤਿਆਰੀ ਵਿੱਚ ਹੈ। ਇਸਰੋ ਸਤੰਬਰ 2019 ’ਚ ਪਹਿਲੀ ਵਾਰ ਚੰਨ...
ਸਮਾਜ/Socialਸਿੱਖ ਸ਼ਰਧਾਲੂ ‘ਤੇ ਪਈ ਬਿਪਤਾ ਤਾਂ ਪਾਕਿਸਤਾਨ ਪੁਲਿਸ ਨੇ ਕੀਤਾ ਕਮਾਲOn PunjabNovember 14, 2019 by On PunjabNovember 14, 201901069 ਲਾਹੌਰ: ਪਾਕਿਸਤਾਨ ਦੀ ਪੁਲਿਸ ਬੇਹੱਦ ਚੌਕਸ ਹੈ। ਇਸ ਦੀ ਮਿਸਲਾ ਉਸ ਵੇਲੇ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਭਾਰਤੀ ਸਿੱਖ ਸ਼ਰਧਾਲੂ ਦਾ ਪਰਤ ਤੇ ਚੇਨ ਖੋਹ...