ਖੇਡ-ਜਗਤ/Sports Newsਟੀ-20 ਮੁਕਾਬਲੇ ਲਈ ਚੰਡੀਗੜ੍ਹ ਪਹੁੰਚਣਗੀਆਂ ਇੰਡੀਆ ਤੇ ਸਾਉਥ ਅਫਰੀਕਾ ਦੀ ਕ੍ਰਿਕਟ ਟੀਮਾਂOn PunjabSeptember 16, 2019 by On PunjabSeptember 16, 201901089 ਚੰਡੀਗੜ੍ਹ: ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਤਿਆਰੀਆਂ ਕਰ ਲਈਆਂ ਹਨ। ਇੰਡੀਆ ਅਤੇ ਸਾਉਥ ਅਫਰੀਕਾ ਦੀ ਟੀਮਾਂ ਅੱਜ ਇੱਥੇ...
ਸਮਾਜ/Social1984 ਕਤਲੇਆਮ ਮਾਮਲੇ ‘ਚ ਕਸੂਤੀ ਘਿਰੀ ਯੋਗੀ ਸਰਕਾਰ, ਮੋਦੀ ਤੇ ਸ਼ਾਹ ਨੂੰ ਦਖ਼ਲ ਦੇਣ ਦੀ ਮੰਗOn PunjabSeptember 16, 2019 by On PunjabSeptember 16, 2019049649 ਕਾਨਪੁਰ: ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਨੇ 1984 ਵਿੱਚ ਕਾਨਪੁਰ ‘ਚ ਹੋਏ ਸਿੱਖ ਕਤਲੇਆਮ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਹੈ...
ਖਾਸ-ਖਬਰਾਂ/Important Newsਜੈਸ਼ ਕਰ ਰਿਹਾ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼, ਮਿਲੀ ਧਮਕੀ ਭਰੀ ਚਿੱਠੀOn PunjabSeptember 16, 2019 by On PunjabSeptember 16, 201901336 ਨਵੀਂ ਦਿੱਲੀ: ਜੈਸ਼-ਏ-ਮੁਹਮੰਦ ਦੇ ਅੱਤਵਾਦੀ ਦੇਸ਼ ਦੇ ਤਮਾਮ ਵੱਡੇ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਨਿਊਜ਼ ਏਜੰਸੀਆਂ ਮੁਤਾਬਕ, ਹਰਿਆਣਾ ਦੇ ਰੋਹਤਕ ਸਟੇਸ਼ਨ...
ਸਮਾਜ/Socialਕਸ਼ਮੀਰ ਹਾਲਾਤ: ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਤੋਂ ਮੰਗੀ ਰਿਪੋਰਟ, ਸੀਜੇਆਈ ਨੇ ਕਿਹਾ ਖੁਦ ਜਾਉਂਗਾ ਸ਼੍ਰੀਨਗਰOn PunjabSeptember 16, 2019 by On PunjabSeptember 16, 201901139 ਨਵੀਂ ਦਿੱਲੀ: ਕਸ਼ਮੀਰ ਦੇ ਹਾਕਾਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਕਈ ਪਟੀਸ਼ਨਾਂ ‘ਤੇ ਸੁਣਵਾਈ ਹੋਈ। ਇਸ ਦੌਰਾਨ ਚੀਫ ਜਸਟੀਸ ਰੰਜਨ ਗੋਗੋਈ ਨੇ ਕਿਹਾ...
ਰਾਜਨੀਤੀ/Politicsਭ੍ਰਿਸ਼ਟਾਚਾਰ ਕੇਸ ‘ਚ ਘਿਰੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਕੀਤੀ ਖੁਦਕੁਸ਼ੀOn PunjabSeptember 16, 2019 by On PunjabSeptember 16, 201901195 ਆਂਧਰਾ ਪ੍ਰਦੇਸ਼: ਇੱਥੋਂ ਦੇ ਸਾਬਕਾ ਵਿਧਾਨ ਸਭਾ ਸਪੀਕਰ ਕੋਡੇਲਾ ਸ਼ਿਵ ਪ੍ਰਸਾਦ ਰਾਵ ਨੇ ਹੈਦਰਾਬਾਦ ‘ਚ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਲਾਸ਼ ਫਾਹੇ...
ਸਮਾਜ/Socialਖ਼ੁਸ਼ਖ਼ਬਰੀ! ਪੰਜਾਬ ਸਰਕਾਰ ਜਲਦ ਭਰੇਗੀ 19,000 ਅਸਾਮੀਆਂ, ਕੈਬਨਿਟ ਮੀਟਿੰਗ ‘ਚ ਐਲਾਨOn PunjabSeptember 16, 2019 by On PunjabSeptember 16, 201901187 ਚੰਡੀਗੜ੍ਹ: ਕੈਬਨਿਟ ਮੀਟਿੰਗ ਵਿੱਚ ਸੋਮਵਾਰ ਨੂੰ ਪੰਜਾਬ ਦੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ। ਅਸਾਮੀਆਂ ਭਰਨ...
ਖਾਸ-ਖਬਰਾਂ/Important Newsਸਾਉਦੀ ‘ਚ ਤੇਲ ਕੰਪਨੀ ‘ਤੇ ਹਮਲੇ ਦਾ ਅਸਰ, 12 ਫੀਸਦ ਤਕ ਵਧੀ ਕੱਚੇ ਤੇਲ ਦੀ ਕੀਮਤOn PunjabSeptember 16, 2019 by On PunjabSeptember 16, 201901177 ਨਵੀਂ ਦਿੱਲੀ: ਸਉਦੀ ਅਰਬ ‘ਚ ਤੇਲ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਅਰਾਮਕੋ ਦੇ ਦੋ ਤੇਲ ਯੰਤਰਾਂ ‘ਤੇ ਹਮਲੇ ਦਾ ਬੁਰਾ ਅਸਰ ਦੇਖਣ ਨੂੰ...
ਖਾਸ-ਖਬਰਾਂ/Important Newsਇੱਕੋ ਮੰਚ ਤੋਂ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ ਟਰੰਪ ਤੇ ਮੋਦੀOn PunjabSeptember 16, 2019 by On PunjabSeptember 16, 201901372 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 27 ਸਤੰਬਰ ‘ਚ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਪਟਰਪਤੀ ਡੋਨਾਲਡ ਟਰੰਪ...
ਖੇਡ-ਜਗਤ/Sports Newsਭਾਰਤ ‘ਚ ਸ਼ਰਨ ਮੰਗਣ ਵਾਲੇ ਪਾਕਿ ਵਿਧਾਇਕ ਬਲਦੇਵ ਕੁਮਾਰ ਦਾ ਇੱਕ ਹੋਰ ਵੱਡਾ ਖ਼ੁਲਾਸਾOn PunjabSeptember 16, 2019 by On PunjabSeptember 16, 201901212 ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਮੀਡੀਆ...
English NewsSaudi oil output cut in half after drones strike Aramco siteOn PunjabSeptember 15, 2019 by On PunjabSeptember 15, 201901112 Saudi Arabia’s oil production was cut by half after a swarm of explosive drones struck at the heart of the kingdom’s energy industry and set...