ਫਿਲਮ-ਸੰਸਾਰ/Filmyਗਰਭਵਤੀ ਪਤਨੀ ਨਾਲ ਕਪਿਲ ਨੇ ਮਾਰੀ ਕੈਨੇਡਾ ਉਡਾਰੀOn PunjabJuly 25, 2019 by On PunjabJuly 25, 201901597 ਫੇਮਸ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ ਪਾਪਾ ਬਣਨ ਵਾਲੇ ਹਨ। ਕੁਝ ਸਮਾਂ ਪਹਿਲਾਂ ਹੀ ਕਪਿਲ ਨੇ ਖ਼ਬਰ ਦਿੱਤੀ ਸੀ ਕਿ ਉਸ ਦੀ ਪਤਨੀ ਗਿੰਨੀ ਚਤਰਥ...
ਸਿਹਤ/Healthਜੇ ਜਾਨ ਪਿਆਰੀ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪਉ ਪਛਤਾਉਣਾOn PunjabJuly 25, 2019 by On PunjabJuly 25, 201901802 ਸਰੀਰ ਨੂੰ ਸੁਡੌਲ ਢਾਂਚਾ ਦੇਣ ਲਈ ਹੱਡੀਆਂ ਮਜ਼ਬੂਤ ਹੋਣੀਆਂ ਜ਼ਰੂਰੀ ਹਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਾਫੀ ਜ਼ਰੂਰਤ ਹੁੰਦੀ...
ਸਿਹਤ/Healthਮੱਛਰਾਂ ਨੂੰ ਭਜਾਉਣ ਲਈ ਕਰੋ ਇਹ ਪੱਕਾ ਕੁਦਰਤੀ ਹੱਲOn PunjabJuly 25, 2019 by On PunjabJuly 25, 201902612 ਬਰਸਾਤਾਂ ਵਿੱਚ ਮੱਛਰਾਂ ਦਾ ਆਉਣਾ ਆਮ ਜਿਹੀ ਗੱਲ ਹੈ। ਇਨ੍ਹੀਂ ਦਿਨੀਂ ਮੱਛਰ ਬਹੁਤ ਪ੍ਰੇਸ਼ਨ ਕਰਦੇ ਹਨ ਤੇ ਬਾਹਰ ਬੈਠਣ ਦਾ ਮਜ਼ਾ ਕਿਰਕਿਰਾ ਕਰਦੇ ਹਨ।ਮੱਛਰਾਂ ਦੇ...
ਖਾਸ-ਖਬਰਾਂ/Important Newsਕੈਨੇਡਾ ਦੇ ਚੋਣ ਮੈਦਾਨ ਵਿੱਚ ਹੈ ਤਲਵਾੜਾ ਦਾ ਜੰਮਪਲ ਜਸਵਿੰਦਰ ਦਿਲਾਵਰੀOn PunjabJuly 25, 2019 by On PunjabJuly 25, 201901629 ਲਵਾੜਾ, 25 ਜੁਲਾਈ: ਸ਼ਮੀ: ਤਲਵਾੜਾ ਦਾ ਜੰਮਪਲ ਜਸਵਿੰਦਰ ਸਿੰਘ ਦਿਲਾਵਰੀ ਇਨ੍ਹੀ ਦਿਨੀਂ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਸਰੀ ਸੈਂਟਰਲ...
ਫਿਲਮ-ਸੰਸਾਰ/Filmyਕੇਬੀਸੀ-11: ਅਮਿਤਾਭ ਨਾਲ ਹੌਟ ਸੀਟ ‘ਤੇ ਬੈਠਾ ਦਰਜੀ ਦਾ ਬੇਟਾOn PunjabJuly 23, 2019 by On PunjabJuly 23, 201901940 ਮੁੰਬਈ: ਫੇਮਸ ਕੁਇਜ਼ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ 11’ ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਆਉਣ ਵਾਲਾ ਸੀਜ਼ਨ...
ਫਿਲਮ-ਸੰਸਾਰ/Filmyਸ਼ਾਹਰੁਖ ਖਾਨ ਦੇ ਬਾਲ-ਬੱਚਿਆਂ ਦੀਆਂ ਤਸਵੀਰਾਂ ਵਾਇਰਲ, ਮਾਲਦੀਪ ’ਚ ਗਏ ਸੀ ਛੁੱਟੀਆਂ ਮਨਾਉਣOn PunjabJuly 23, 2019 by On PunjabJuly 23, 201902060 ਸ਼ਾਹਰੁਖ ਖ਼ਾਨ ਨੇ ਆਪਣੇ ਤਿੰਨਾਂ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਆਰੀਅਨ ਆਪਣੀ ਫੀਟਨੈੱਸ ਦਿਖਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਸ਼ਾਹਰੁਖ ਖ਼ਾਨ...
ਫਿਲਮ-ਸੰਸਾਰ/Filmy550ਵੇਂ ਪ੍ਰਕਾਸ਼ ਪੁਰਬ ਮੌਕੇ ਗੂੰਜੇਗੀ ਸੁਖਵਿੰਦਰ ਸਿੰਘ ਦੀ ਆਵਾਜ਼On PunjabJuly 23, 2019 by On PunjabJuly 23, 201901731 ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ, 2019 ਨੂੰ ਸ਼ੁਰੂ ਹੋਣ ਵਾਲੇ...
ਸਿਹਤ/Healthਹੁਣ ਹੋਏਗੀ 95 ਫੀਸਦੀ ਪਾਣੀ ਦੀ ਬੱਚਤ, ਇੰਜਨੀਅਰਾਂ ਦੀ ਨਵੀਂ ਕਾਢOn PunjabJuly 23, 2019 by On PunjabJuly 23, 201901617 ਨਵੀਂ ਦਿੱਲੀ: ਪਾਣੀ ਦੇ ਘੱਟਦੇ ਪੱਧਰ ਦੀ ਦਿੱਕਤ ਨਾਲ ਜੂਝ ਰਹੇ ਭਾਰਤੀਆਂ ਲਈ ਖੁਸ਼ਖਬਰੀ ਹੈ। ਇੰਜਨੀਅਰਾਂ ਦੀ ਨਵੀਂ ਕਾਢ ਕੱਢੀ ਹੈ ਜਿਸ ਨਾਲ 95 ਫੀਸਦੀ ਪਾਣੀ ਦੀ ਬੱਚਤ...
ਸਿਹਤ/Healthਵਰਲਡ ਰਿਕਾਰਡ: 100 ਹੈਕਟੇਅਰ ਜ਼ਮੀਨ ‘ਤੇ ਲੱਗੇਗਾ 251 ਮੀਟਰ ਉੱਚਾ ਭਗਵਾਨ ਰਾਮ ਦਾ ਬੁੱਤOn PunjabJuly 23, 2019 by On PunjabJuly 23, 201901726 ਲਖਨਊ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੋਧਿਆ ‘ਚ ਭਗਵਾਨ ਰਾਮ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਲਾਉਣ ਦਾ ਫੈਸਲਾ ਕੀਤਾ ਹੈ। ਬੁੱਤ ਦੀ ਉੱਚਾਈ251 ਮੀਟਰ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਨੂੰ ਗਾਲ਼ਾਂ ਕੱਢਣ ਵਾਲਾ ਅਫ਼ਸਰ ਮੁਅੱਤਲ, ਵਾਇਰਲ ਹੋਈ ਸੀ ਵੀਡੀਓOn PunjabJuly 23, 2019 by On PunjabJuly 23, 201901462 ਬਦਾਊਂ: ਜ਼ਿਲ੍ਹਾ ਬਦਾਊਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਮਾੜੇ ਸ਼ਬਦ ਕਹਿਣ ਤੇ ਗਾਲ਼ ਕੱਢਣ ਦੇ ਇਲਜ਼ਾਮ ਵਿੱਚ ਇੱਕ ਡਾਕ ਅਫ਼ਸਰ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼...