ਖਾਸ-ਖਬਰਾਂ/Important Newsਮਾਇਕ ਪੋਂਪੀਓ ਦੀ ਮੋਦੀ ਨਾਲ ਮੁਲਾਕਾਤ, ਜੈਸ਼ੰਕਰ ਨਾਲ ਵੀ ਹੋਵੇਗੀ ਗੱਲਬਾਤOn PunjabJune 26, 2019 by On PunjabJune 26, 201901436 ਨਵੀਂ ਦਿੱਲੀ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ ਵਿਦੇਸ਼...
ਖਾਸ-ਖਬਰਾਂ/Important Newsਜਦੋਂ ਮਰੇ ਕੀੜੇ ਨੇ ਰੋਕ ਦਿੱਤੀ ਜਾਪਾਨ ‘ਚ ਜੀਵਨ ਚਾਲOn PunjabJune 26, 2019 by On PunjabJune 26, 201901442 ਟੋਕੀਓ: ਦੱਖਣੀ ਜਾਪਾਨ ਵਿੱਚ ਬਿਜਲੀ ਠੱਪ ਹੋਣ ਕਰਕੇ ਕਰੀਬ 26 ਰੇਲਾਂ ਦੀ ਆਵਾਜਾਈ ‘ਤੇ ਅਸਰ ਪਿਆ। ਇਸ ਨਾਲ ਕਰੀਬ 12 ਹਜ਼ਾਰ ਯਾਤਰੀ ਪ੍ਰੇਸ਼ਾਨ ਹੋਏ। ਰੇਲਵੇ...
ਸਮਾਜ/Socialਵਿਆਹ ਤੋਂ ਪਹਿਲਾਂ ਔਰਤਾਂ ਦਾ ਲਿਖਤੀ ਕਰਾਰ, ਗੱਡੀ ਚਲਾਉਣ, ਨੌਕਰੀ ਤੇ ਘੁੰਮਣ-ਫਿਰਨ ਦੀ ਖੁੱਲ੍ਹOn PunjabJune 26, 2019 by On PunjabJune 26, 201901428 ਰਿਆਧ: ਇਸਲਾਮਿਕ ਦੇਸ਼ ਸਾਊਦੀ ਅਰਬ ਵਿੱਚ ਮਹਿਲਾਵਾਂ ਹੁਣ ਆਪਣੀਆਂ ਸ਼ਰਤਾਂ ‘ਤੇ ਵਿਆਹ ਕਰਾਉਣ ਲੱਗੀਆਂ ਹਨ। ਵਿਆਹ ਤੋਂ ਬਾਅਦ ਡਰਾਈਵਿੰਗ, ਪੜ੍ਹਾਈ-ਲਿਖਾਈ, ਨੌਕਰੀ ਤੇ ਘੁੰਮਣ-ਫਿਰਨ ਲਈ ਉਹ...
ਰਾਜਨੀਤੀ/Politicsਭਾਰਤ ਦੀ ਵੱਡੀ ਕੂਟਨੀਤਕ ਜਿੱਤ, UNSC ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿ ਸਣੇ 55 ਦੇਸ਼ਾਂ ਵੱਲੋਂ ਸਮਰਥਨOn PunjabJune 26, 2019 by On PunjabJune 26, 201901578 ਯੂਐਨ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਦੋ ਸਾਲ ਦੀ ਆਰਜ਼ੀ ਮੈਂਬਰਸ਼ਿਪ ਲਈ ਪਾਕਿਸਤਾਨ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਭਾਰਤ ਦੇ ਸਮਰਥਨ ਵਿੱਚ...
ਖਾਸ-ਖਬਰਾਂ/Important Newsਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?On PunjabJune 26, 2019 by On PunjabJune 26, 201901570 ਵਾਸ਼ਿੰਗਟਨ: ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ ‘ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ।...
ਖਾਸ-ਖਬਰਾਂ/Important Newsਵੇਖੋ ਲਾਹੌਰ ਦੀ ਸਿੱਖ ਗੈਲਰੀ ‘ਸ਼ੇਰ-ਏ-ਪੰਜਾਬ’On PunjabJune 26, 2019 by On PunjabJune 26, 201901642 ਲਾਹੌਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼...
ਫਿਲਮ-ਸੰਸਾਰ/Filmyਬਹੁਤ ਕਰੀਬੀ ਨੇ ਖੂਬਸੂਰਤ ਸੰਸਦ ਮੈਂਬਰ, ਨੁਸਰਤ ਦੇ ਵਿਆਹ ‘ਚ ਮਿਮੀ ਨੇ ਨਿਭਾਈ ਭੈਣ ਦੀ ਰਸਮOn PunjabJune 26, 2019 by On PunjabJune 26, 201901504 ਐਕਟਰਸ ਤੇ ਤ੍ਰਿਣਮੁਲ ਕਾਂਗਰਸ ਨੁਸਰਤ ਜਹਾਂ ਨੇ ਇਸਤਨਾਬੁਲ ‘ਚ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਗ੍ਰੈਂਡ ਵੈਡਿੰਗ ਦੀਆਂ ਕਾਫੀ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ...
ਫਿਲਮ-ਸੰਸਾਰ/Filmyਹੁਣ ਦਿਲਜੀਤ ਹੋ ਗਏ ਕ੍ਰਿਤੀ ਸੈਨਨ ਦੇ ਦੀਵਾਨੇ, ਪਾਰਟੀ ਮੂਡ ‘ਚ ਆਏ ਨਜ਼ਰOn PunjabJune 26, 2019 by On PunjabJune 26, 201901719 ਬਈ: ਕੌਪ ਕਾਮੇਡੀ ਫ਼ਿਲਮ ‘ਅਰਜੁਨ ਪਟਿਆਲਾ‘ ਦਾ ਫਸਟ ਸੌਂਗ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ‘ਤੇ ਫ਼ਿਲਮਾਇਆ ਗਿਆ ਹੈ। ਗਾਣੇ ‘ਚ ਵਰੁਣ ਸ਼ਰਮਾ...
ਫਿਲਮ-ਸੰਸਾਰ/Filmyਸ਼ਾਹਰੁਖ ਨੇ ਫਿਲਮਾਂ ‘ਚ ਪੂਰੇ ਕੀਤੇ 27 ਸਾਲ, ਇੰਝ ਜ਼ਾਹਿਰ ਕੀਤੀ ਖੁਸ਼ੀOn PunjabJune 26, 2019 by On PunjabJune 26, 201901504 ਮੁੰਬਈ: ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਬਾਲੀਵੁੱਡ ਇੰਡਸਟਰੀ ‘ਚ ਆਪਣਾ ਡੈਬਿਊ ਕੀਤੇ 27 ਸਾਲ ਹੋ ਗਏ ਹਨ। ਇਸੇ ਖੁਸ਼ੀ ‘ਚ ਕਿੰਗ ਖ਼ਾਨ ਨੇ ਮੰਗਲਵਾਰ ਨੂੰ ਆਪਣੇ ਫੈਨਸ ਦਾ ਧੰਨਵਾਦ...
ਖੇਡ-ਜਗਤ/Sports Newsਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’On PunjabJune 26, 2019 by On PunjabJune 26, 201901533 ਮੁੰਬਈ: ਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ‘ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ...