ਖਾਸ-ਖਬਰਾਂ/Important Newsਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਸੋਹਲ ਦਾ ਨਾਵਲ ‘ਸਿੰਘਾਸਨ’ ਲੋਕ ਅਰਪਣOn PunjabJune 27, 2019 by On PunjabJune 27, 201902070 ਨਿਊਯਾਰਕ-(ਪ੍ਰਿਤਪਾਲ ਕੋਰ) – ਪੰਜਾਬੀ ਪ੍ਰੈਸ ਕਲੱਬ ਨਿਊਯਾਰਕ (ਰਜਿ.) ਵੱਲੋਂ ਉੱਘੇ ਪੰਜਾਬੀ ਲੇਖਕ ਸੁਰਿੰਦਰ ਸੋਹਲ ਦੇ ਨਾਵਲ ‘ਸਿੰਘਾਸਣ ‘ ਦਾ ਘੁੰਡ ਚੁੱਕ ਸਮਾਗਮ ਰਾਇਲ ਪੈਲੇਸ ਵਿੱਖੇ...
ਖਾਸ-ਖਬਰਾਂ/Important Newsਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆOn PunjabJune 27, 2019 by On PunjabJune 27, 201901781 ਨਿਊਯਾਰਕ -ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ 95-30 118 ਸਟਰੀਟ ਰਿਚਮੰਡ ਹਿੱਲ ਨਿਊਯਾਰਕ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ...
ਸਿਹਤ/Healthਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਸਿਹਤ ਲਈ ਕਿਵੇਂ ਹੈ ਫਾਇਦੇਮੰਦOn PunjabJune 26, 2019 by On PunjabJune 26, 201906059 ਗੁਰੂਦੁਆਰਾ ਸਾਹਿਬ ‘ਚ ਲੋਕ ਬਹੁਤ ਸ਼ਰਧਾ ਭਾਵਨਾ ਨਾਲ ਜਾਂਦੇ ਹਨ ਜਿਥੇ ਕੜਾਹ ਪ੍ਰਸ਼ਾਦ ਦੀ ਗੁਰੂਦੁਆਰਾ ਸਾਹਿਬ ਵਿੱਚ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਦਿੱਤੀ ਜਾਂਦੀ ਹੈ...
ਸਿਹਤ/Healthਪੱਥਰੀ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ …On PunjabJune 26, 2019 by On PunjabJune 26, 201902654 Kidney Stone Problem : ਨਵੀਂ ਦਿੱਲੀ : ਅੱਜਕਲ ਬਿਜ਼ੀ ਲਾਈਫਸਟਾਈਲ ‘ਚ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਦਾ ਸਭ...
ਸਿਹਤ/Healthਮਾਨਸੂਨ ‘ਚ ਇੰਝ ਕਰੋ ਚਮੜੀ ਦਾ ਇਨਫੈਕਸ਼ਨ ਠੀਕOn PunjabJune 26, 2019 by On PunjabJune 26, 201901779 Monsoon Skin Problems Treatment : ਨਵੀਂ ਦਿੱਲੀ : ਮਾਨਸੂਨ ਦੇ ਮੌਸਮ ‘ਚ ਸਾਡੇ ਸਰੀਰ ‘ਚ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਜਾਂਦੇ। ਜਿਸਦਾ ਸਭ ਤੋਂ ਜ਼ਿਆਦਾ ਅਸਰ ਸਾਡੇ...
ਖਬਰਾਂ/Newsਖਾਸ-ਖਬਰਾਂ/Important Newsਦਿੱਲੀ ‘ਚ ਹਰ ਥਾਂ ਲੱਗਣਗੇ ਵਾਈ-ਫਾਈ, ਛੇ ਮਹੀਨਿਆਂ ‘ਚ ਹੋਵੇਗਾ ਕੰਮ ਪੂਰਾOn PunjabJune 26, 2019 by On PunjabJune 26, 201901614 ਨਵੀਂ ਦਿੱਲੀ: ਐਨਡੀਐਮਸੀ ਨਵੀਂ ਦਿੱਲੀ ਦੇ ਸਾਰੇ ਇਲਾਕਿਆਂ ‘ਚ ਵਾਈ–ਫਾਈ ਲਾਉਣ ਜਾ ਰਹੀ ਹੈ ਤੇ ਅਗਲੇ ਛੇ ਮਹੀਨਿਆਂ ‘ਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਐਨਡੀਐਮਸੀ...
ਸਮਾਜ/Socialਪੂਰੇ ਦੇਸ਼ ‘ਚ ਛਾਏ ਬੱਦਲ, ਜਾਣੋ ਕਿੱਥੇ-ਕਿੱਥੇ ਹੋਏਗੀ ਬਾਰਸ਼?On PunjabJune 26, 2019 by On PunjabJune 26, 201901540 ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਬਾਰਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਕਰਕੇ ਤੇ ਕੁਝ ਹਿੱਸਿਆਂ ਵਿੱਚ ਪ੍ਰੀ-ਮਾਨਸੂਨ ਬਾਰਸ਼...
ਖਾਸ-ਖਬਰਾਂ/Important Newsਹੁਣ ਮੋਦੀ ਸਰਕਾਰ ਦਾ ਡ੍ਰਾਈਵਿੰਗ ਲਾਈਸੈਂਸ ਬਾਰੇ ਵੱਡਾ ਫੈਸਲਾOn PunjabJune 26, 2019 by On PunjabJune 26, 201901599 ਨਵੀਂ ਦਿੱਲੀ: ਸੂਬਿਆਂ ਵਿੱਚ ਡ੍ਰਾਈਵਿੰਗ ਲਾਈਸੈਂਸ ਦੇ ਫਾਰਮੈਟ ਵੱਖ ਹੋਣ ਕਰਕੇ ਪੈਦਾ ਹੋਣ ਵਾਲੀਆਂ ਦਿੱਕਤਾਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਤਰੀਕਾ ਲੱਭਿਆ ਹੈ। ਸਰਕਾਰ...
ਖਾਸ-ਖਬਰਾਂ/Important Newsਮੋਦੀ ਸਰਕਾਰ ਦਾ ਵੱਡਾ ਫੈਸਲਾ, ਆਈਬੀ ਤੇ ਰਾਅ ਦੇ ਨਵੇਂ ਮੁਖੀ ਐਲਾਨੇOn PunjabJune 26, 2019 by On PunjabJune 26, 201901572 ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀ) ਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ...
ਸਮਾਜ/Socialਸੈਪਟਿਕ ਟੈਂਕ ਦੀ ਸਫਾਈ ਕਰਨ ਆਏ 4 ਕਰਮਚਾਰੀਆਂ ਦੀ ਮੌਤ, ਜ਼ਹਿਰੀਲੀ ਗੈਸ ਕਾਰਨ ਹਾਦਸਾOn PunjabJune 26, 2019 by On PunjabJune 26, 201901653 ਰੋਹਤਕ: ਹਰਿਆਣਾ ਦੇ ਰੋਹਤਕ ਸ਼ਹਿਰ ‘ਚ ਅੱਜ ਵੱਡਾ ਹਾਦਸਾ ਹੋ ਗਿਆ। ਸੈਪਟਿਕ ਟੈਂਕ ਦੀ ਸਫਾਈ ਕਰਨ ਉੱਤਰੇ ਚਾਰ ਕਰਮਚਾਰੀਆਂ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਹੋ...