ਖਾਸ-ਖਬਰਾਂ/Important Newsਕੈਪਟਨ ਦੇ ਅਫ਼ਸਰਾਂ ਦਾ ਕਾਰਾ, ਕਰਜ਼ਾ ਮੁਆਫ਼ੀ ਦੀ ਲਿਸਟ ‘ਚ ਜਿਉਂਦੇ ਕਿਸਾਨਾਂ ਨੂੰ ਐਲਾਨਿਆ ਮ੍ਰਿਤਕOn PunjabJune 19, 2019 by On PunjabJune 19, 201901701 ਬਰਨਾਲਾ: ਉਂਝ ਤਾਂ ਕੈਪਟਨ ਸਰਕਾਰ ਨੇ ਪੰਜ ਏਕੜ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਪਿੰਡ ਬਡਬਰ...
ਖੇਡ-ਜਗਤ/Sports Newsਵਰਲਡ ਕੱਪ ‘ਚ ਭਾਰਤ ਨੂੰ ਵੱਡਾ ਝਟਕਾ, ਸ਼ਿਖਰ ਧਵਨ ਬਾਹਰ, ਰਿਸ਼ਭ ਪੰਤ ਨੂੰ ਮਿਲੀ ਥਾਂOn PunjabJune 19, 2019 by On PunjabJune 19, 201901582 ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਸਾਲਾਮੀ ਬੱਲੇਬਾਜ਼ ਸ਼ਿਖਰ ਧਵਨ ਫੱਟੜ ਹੋਣ ਕਾਰਨ ਪੂਰੇ ਟੂਰਨਾਮੈਂਟ...
ਖਾਸ-ਖਬਰਾਂ/Important Newsਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸOn PunjabJune 19, 2019 by On PunjabJune 19, 201901647 ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਵੀਂ ਐਪਲੀਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਲੋੜ ਪੈਣ ‘ਤੇ ਇੱਕ ਬਟਨ...
ਖਾਸ-ਖਬਰਾਂ/Important Newsਗੁਰਦੁਆਰਾ ਹਡਸਨ ਵੈਲੀ ਸਿੱਖ ਸੁਸਾਇਟੀ ਮਿਡਟਾਊਨ ਨਿਊਯਾਰਕ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆOn PunjabJune 12, 2019 by On PunjabJune 12, 201901693 ਨਿਊਜਰਸੀ (ਪ੍ਰਿਤਪਾਲ ਕੌਰ) : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਾ ਹਡਸਨ ਵੈਲੀ ਸਿੱਖ ਸੁਸਾਇਟੀ ਮਿਡਟਾਊਨ ਨਿਊਯਾਰਕ ਵਿਖੇ ਸੰਗਤਾਂ ਦੇ...
ਸਿਹਤ/Healthਹਲਦੀ ਵਾਲਾ ਪਾਣੀ ਪੀਣ ਨਾਲ ਘੱਟਦਾ ਹੈ ਮੋਟਾਪਾOn PunjabJune 11, 2019 by On PunjabJune 11, 201902715 Turmeric Water Benifits : ਨਵੀਂ ਦਿੱਲੀ : ਹਲਦੀ ਦੀ ਵਰਤੋ ਖਾਣੇ ਦਾ ਟੇਸਟ ਹੋਰ ਵੀ ਵਧਾਉਣ ਦੇ ਨਾਲ ਨਾਲ ਸਬਜ਼ੀ ਦੀ ਰੰਗਤ ਵੀ ਵਧਾ ਦਿੰਦੀ ਹੈ। ਹਲਦੀ ਦੀ ਵਰਤੋ...
ਸਿਹਤ/Healthਸਿਹਤਮੰਦ ਰਹਿਣ ਲਈ ਵਰਤੋਂ ਕਰੋ ਅਜਿਹੇ ਫ਼ਾਸਟ ਫੂਡ ਦੀ …On PunjabJune 11, 2019 by On PunjabJune 11, 201902045 Healthy Food Benifits : ਨਵੀਂ ਦਿੱਲੀ : ਕਈ ਪਰਿਵਾਰ ਆਪਣੇ ਬੱਚਿਆਂ ਨੂੰ ਲਾਡ ਪਿਆਰ ‘ਚ ਹੀ ਵਿਗਾੜ ਦਿੰਦੇ ਹਨ। ਜਦੋਂ ਕਿਤੇ ਸਾਰੇ ਇਕੱਠੇ ਕਿਸੇ ਪਾਰਟੀ ਜਾਂ ਬਾਜ਼ਾਰ ‘ਚ ਜਾਂਦੇ...
ਫਿਲਮ-ਸੰਸਾਰ/Filmyਫ਼ਤਹਿਵੀਰ ਦੀ ਮੌਤ ‘ਤੇ ਪੰਜਾਬੀ ਕਲਾਕਾਰ ਵੀ ਦੁਖੀ, ਸਿਸਟਮ ‘ਤੇ ਕੱਢੀ ਭੜਾਸOn PunjabJune 11, 2019 by On PunjabJune 11, 201901805 ਚੰਡੀਗੜ੍ਹ: ਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ...
ਫਿਲਮ-ਸੰਸਾਰ/Filmy34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀOn PunjabJune 11, 2019 by On PunjabJune 11, 201901655 ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣਾ 34ਵਾਂ ਜਨਮ ਦਿਨ ਬੇਹੱਦ ਧੂਮਧਾਮ ਨਾਵਲ ਮਨਾਇਆ। ਸੋਨਮ ਨੇ 34ਵੇਂ ਸਾਲ ਵਿੱਚ ਪੈਰ ਧਰਿਆ ਹੈ। ਇਸ ਮੌਕੇ ਉਸ ਨੇ...
ਫਿਲਮ-ਸੰਸਾਰ/Filmyਮਾਹੀ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਰਵਾਇਤੀ ਅੰਦਾਜ਼ ‘ਚ ਬੇਬੀ ਬੰਪ ਫਲਾਂਟOn PunjabJune 11, 2019 by On PunjabJune 11, 201902147 ਟੀਵੀ ਸਟਾਰ ਮਾਹੀ ਵਿਜ ਦੇ ਘਰ ਬਹੁਤ ਜਲਦ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ ਵਿੱਚ ‘ਕਹੀਂ ਤੋ ਹੋਗਾ’ ਫੇਮ ਅਦਾਕਾਰਾ ਆਮਨਾ ਸ਼ਰੀਫ ਦੇ ਘਰ ਈਦ...
ਫਿਲਮ-ਸੰਸਾਰ/Filmyਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇOn PunjabJune 11, 2019 by On PunjabJune 11, 201901667 ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ...