ਖਾਸ-ਖਬਰਾਂ/Important Newsਚੰਡੀਗੜ੍ਹ ਦੀ ਜੰਗ: ਕਿਰਨ ਖੇਰ ਨੂੰ ਕੌਮੀ ਤੇ ਬਾਂਸਲ ਨੂੰ ਸਥਾਨਕ ਮੁੱਦੇ ਪਿਆਰੇOn PunjabMay 6, 2019May 6, 2019 by On PunjabMay 6, 2019May 6, 201901462 ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਤੇ ਬੀਜੇਪੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੀਆਂ ਹਨ। ਕਾਂਗਰਸ ਸਰਕਾਰ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਪਵਨ...
ਖਬਰਾਂ/Newsਸ਼੍ਰੋਮਣੀ ਕਮੇਟੀ ‘ਚ ਵੀ ਭਰਤੀ ਲਈ ਚੱਲ਼ਦੀ ਰਿਸ਼ਵਤ? ਤਾਜ਼ਾ ਖੁਲਾਸੇ ਨੇ ਉਡਾਏ ਹੋਸ਼On PunjabMay 5, 2019May 5, 2019 by On PunjabMay 5, 2019May 5, 201901679 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਾਉਣ ਲਈ ਵੀ ਰਿਸ਼ਵਤ ਚੱਲਦੀ ਹੈ। ਇਹ ਖੁਲਾਸਾ ਲੋਕਾਂ ਦੀਆਂ ਧੜਾਧੜ ਆਈਆਂ ਸ਼ਿਕਾਇਤਾਂ ਮਗਰੋਂ ਹੋਆ...
ਖਬਰਾਂ/NewsKings XI ਪੰਜਾਬ ਵੱਲੋਂ ਜੇਤੂ ਅੰਤ, ਧੋਨੀ ਦੇ ਸੁਪਰ ਕਿੰਗਜ਼ ਨੂੰ ਦਿੱਤੀ ਕਰਾਰੀ ਮਾਤOn PunjabMay 5, 2019May 5, 2019 by On PunjabMay 5, 2019May 5, 201901739 ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਆਪਣੇ ਆਖ਼ਰੀ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਚੇਨੰਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ...
ਖੇਡ-ਜਗਤ/Sports Newsਅਫ਼ਰੀਦੀ ਨੇ ਹੁਣ ਦੱਸਿਆ 37 ਗੇਂਦਾਂ ‘ਚ ਸੈਂਕੜਾ ਮਾਰਨ ਦਾ ਰਾਜ਼, ਸਚਿਨ ਦੀ ਰਹੀ ਸੀ ਮਿਹਰOn PunjabMay 5, 2019May 5, 2019 by On PunjabMay 5, 2019May 5, 201901521 ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਾਲ 1996 ਵਿੱਚ 37 ਗੇਂਦਾਂ ਵਿੱਚ ਸੈਂਕੜਾ ਬਣਾ ਕੇ ਕ੍ਰਿਕਟ ਦੀ ਦੁਨੀਆ ਵਿੱਚ ਸਨਸਨੀ ਮਚਾ ਦਿੱਤੀ...
ਖਾਸ-ਖਬਰਾਂ/Important Newsਇਜ਼ਰਾਈਲ ‘ਤੇ ਦੇਰ ਰਾਤ ਹਮਲਾ, ਅੱਤਵਾਦੀਆਂ ਨੇ ਦਾਗੇ 200 ਰਾਕੇਟOn PunjabMay 5, 2019May 5, 2019 by On PunjabMay 5, 2019May 5, 201901455 ਗਾਜਾ ਤੋਂ ਹਿਮਾਸ ਅੱਤਵਾਦੀਆਂ ਨੇ ਸ਼ਨੀਵਾਰ ਰਾਤ ਇਜ਼ਰਾਈਲ ‘ਤੇ 200 ਰਾਕੇਟ ਦਾਗੇ। ਇਸ ਦੀ ਜਵਾਬੀ ਕਾਰਵਾਈ ‘ਚ ਇਜ਼ਰਾਈਲ ਨੇ ਹਿਮਾਸ ਸੰਗਠਨ ਦੇ 120 ਟਿਕਾਣਿਆਂ ਨੂੰ...
ਖਾਸ-ਖਬਰਾਂ/Important Newsਜੇ ਪਾਕਿਸਤਾਨ ਨੇ ਸਾਡੇ ‘ਤੇ ਇੱਟ ਸੁੱਟੀ ਤਾਂ ਅਸੀਂ ਮੋਰਟਾਰ ਦਾਗਾਂਗੇ: ਅਮਿਤ ਸ਼ਾਹOn PunjabMay 5, 2019May 5, 2019 by On PunjabMay 5, 2019May 5, 201901497 ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਧ੍ਰੋਹ ਕਾਨੂੰਨ ਖ਼ਤਮ ਕਰਨ ਦੀ ਵਕਾਲਤ ਕਰਨ ਲਈ ਸ਼ਨੀਵਾਰ ਨੂੰ ਵਿਰੋਧੀ ਦਲਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ...
ਖਾਸ-ਖਬਰਾਂ/Important Newsਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋOn PunjabMay 5, 2019May 5, 2019 by On PunjabMay 5, 2019May 5, 201901516 ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ...
ਫਿਲਮ-ਸੰਸਾਰ/Filmyਹਾਲੀਵੁੱਡ ਤੋਂ ਭਾਰਤੀਆਂ ਲਈ ਲਾਲ ਸਿੰਘ ਚੱਢਾ ਲਿਆਉਣਗੇ ਆਮਿਰ ਖ਼ਾਨOn PunjabMay 4, 2019May 4, 2019 by On PunjabMay 4, 2019May 4, 201901614 ਬੀਤੇ ਕੁਝ ਸਾਲਾਂ ਤੋਂ ਬਾਲੀਵੁੱਡ ’ਚ ਕ੍ਰਿਸਮਸ ਦਾ ਤਿਓਹਾਰ ਮਿਸਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਦੇ ਲਈ ਬੁੱਕ ਰਹਿੰਦਾ ਹੈ। ਇਸੇ ਦੇ ਨਾਲ ਦੂਜੇ ਸਟਾਰਸ ਇਸੇ ਦਿਨ...
ਸਮਾਜ/Socialਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’On PunjabMay 4, 2019May 4, 2019 by On PunjabMay 4, 2019May 4, 201901538 ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸਾਬਕਾ ਮੁੱਖ ਮੰਤਰੀ ਪਰਕਾਸ਼...
ਸਿਹਤ/Healthਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਕਤੇOn PunjabMay 4, 2019May 4, 2019 by On PunjabMay 4, 2019May 4, 201901536 ਇਸ ਸਾਲ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਬਿਮਾਰ ਹੋਣਾ ਆਮ ਗੱਲ ਹੈ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਕਈ ਬਿਮਾਰੀਆਂ ਦਸਤਕ ਦੇਣ...