ਖੇਡ-ਜਗਤ/Sports Newsਉੱਘੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤOn PunjabMay 13, 2019 by On PunjabMay 13, 201902646 ਡੀਗੜ੍ਹ: ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋਣ ਦੀ ਖ਼ਬਰ ਹੈ। ਉਹ...
ਸਮਾਜ/Socialਯੂਕੇ ‘ਚ ਗੋਰਿਆਂ ਨਾਲੋਂ ਵੱਧ ਅਮੀਰ ਭਾਰਤੀ, ਮੱਲੀਆਂ ਅੱਵਲ ਥਾਵਾਂOn PunjabMay 13, 2019 by On PunjabMay 13, 201901520 ਨਵੀਂ ਦਿੱਲੀ: ਬ੍ਰਿਟੇਨ ਦੀ ਅਮੀਰਾਂ ਦੀ ਲਿਸਟ ‘ਚ ਭਾਰਤੀ ਕਾਰੋਬਾਰੀਆਂ ਦਾ ਬੋਲਬਾਲਾ ਰਿਹਾ ਹੈ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ...
ਖਬਰਾਂ/Newsਜੰਗ ਦਾ ਖਤਰਾ! ਸਾਊਦੀ ਅਰਬ ਦੇ ਤੇਲ ਟੈਂਕਰਾਂ ‘ਤੇ ਹਮਲਾOn PunjabMay 13, 2019 by On PunjabMay 13, 201901523 ਦੁਬਈ: ਸਾਊਦੀ ਅਰਬ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਤੱਟੀ ਖੇਤਰ ਵਿੱਚ ਉਸ ਦੇ ਦੋ ਤੇਲ ਟੈਂਕਰ ਉੱਤੇ ਹਮਲਾ ਕੀਤਾ ਗਿਆ ਹੈ।...
ਸਮਾਜ/Socialਜਾਪਾਨ ਨੇ ਬਣਾਈ ਸਭ ਤੋਂ ਤੇਜ਼ ਦੌੜਨ ਵਾਲੀ ਬੁਲੇਟ ਟ੍ਰੇਨ, ਸਾਢੇ 4 ਘੰਟੇ ‘ਚ 1163 ਕਿਮੀ ਸਫ਼ਰ ਤੈਅOn PunjabMay 13, 2019 by On PunjabMay 13, 201901607 ਨਵੀਂ ਦਿੱਲੀ: ਜਾਪਾਨ ਨੇ ਆਪਣੇ ਰਿਸਰਚ ਵਰਕ ਤੇ ਇਨੋਵੇਸ਼ਨ ਨਾਲ ਦੁਨੀਆ ‘ਚ ਆਪਣਾ ਨਾਂ ਕੀਤਾ ਹੈ। ਹਾਲ ਹੀ ‘ਚ ਜਾਪਾਨ ਨੇ ਬੁਲੇਟ ਟ੍ਰੇਨ ਅਲਫਾ ਐਕਸ਼ ਪੇਸ਼...
ਖੇਡ-ਜਗਤ/Sports Newsਤੇਂਦੁਲਕਰ ਨੇ ਵੀ ਮੰਨਿਆ ਜਸਪ੍ਰੀਤ ਦਾ ਲੋਹਾ, ਵੱਡੀ ਭਵਿੱਖਬਾਣੀOn PunjabMay 13, 2019 by On PunjabMay 13, 201901538 ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਜਸਪ੍ਰੀਤ ਬੁਮਰਾ ਦਾ ਪ੍ਰਦਰਸ਼ਨ ਵੇਖਦਿਆਂ ਉਸ ਨੂੰ ਅਖ਼ੀਰਲੇ ਓਵਰਾਂ ਦਾ ਰਾਜਾ ਕਿਹਾ ਜਾਣ ਲੱਗਾ ਹੈ। ਇਸ ਦਾ ਕਾਰਨ ਡੈੱਥ ਓਵਰਾਂ ਵਿੱਚ...
ਰਾਜਨੀਤੀ/Politicsਬੱਦਲਾਂ ਤੋਂ ਬਾਅਦ ਮੋਦੀ ਦੀ ਨਵੀਂ ਸ਼ੁਰਲੀ: 1987-88 ‘ਚ ਵਰਤਦਾ ਰਿਹਾ ਈਮੇਲ ਤੇ ਡਿਜੀਟਲ ਕੈਮਰਾOn PunjabMay 13, 2019 by On PunjabMay 13, 201901391 ਨਵੀਂ ਦਿੱਲੀ: ਦਮਦਾਰ ਭਾਸ਼ਣ ਕਲਾ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ-ਕੱਲ੍ਹ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਟ੍ਰੋਲ ਹੋ ਰਹੇ ਹਨ। ਪਿਛਲੇ ਦਿਨੀਂ ਇੰਟਰਵਿਊ ਦੌਰਾਨ ਮੋਦੀ ਲੜਾਕੂ...
ਖਾਸ-ਖਬਰਾਂ/Important Newsਮੌਸਮ ਫਿਰ ਲੈ ਰਿਹਾ ਉੱਸਲਵੱਟੇ, ਸੱਤ ਜ਼ਿਲ੍ਹਿਆਂ ਵਿੱਚ ਐਲਰਟOn PunjabMay 13, 2019 by On PunjabMay 13, 201901880 ਮਲਾ: ਹਿਮਾਚਲ ਪ੍ਰਦੇਸ਼ ਵਿੱਚ ਮਈ ਦੇ ਮਹੀਨੇ ਵੀ ਮੌਸਮ ਵਾਰ-ਵਾਰ ਰੰਗ ਬਦਲ ਰਿਹਾ ਹੈ। ਗਰਮੀ ਦੇ ਦਰਮਿਆਨ ਮੀਂਹ ਤੇ ਗੜ੍ਹੇਮਾਰੀ ਸੂਬੇ ਦੇ ਕਈ ਹਿੱਸਿਆਂ ਵਿੱਚ...
ਖਾਸ-ਖਬਰਾਂ/Important Newsਚੋਣਾਂ ਮਗਰੋਂ ਪਾਕਿਸਤਾਨ ਫਿਰ ਤੋਰੇਗਾ ਕਰਤਾਰਪੁਰ ਲਾਂਘੇ ਬਾਰੇ ਗੱਲਬਾਤOn PunjabMay 13, 2019 by On PunjabMay 13, 201901574 ਇਸਲਾਮਾਬਾਦ: ਭਾਰਤ ਵਿੱਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਮਗਰੋਂ ਪਾਕਿਸਤਾਨ ਫਿਰ ਤੋਂ ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਗੱਲਬਾਤ ਤੋਰ ਸਕਦਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ...
ਖਾਸ-ਖਬਰਾਂ/Important Newsਵਿਦੇਸ਼ ਘੁੰਮਣ ਦੇ ਸ਼ੌਕੀਨਾਂ ਲਈ ਸੁਨਹਿਰੀ ਮੌਕਾ, 50 ਹਜ਼ਾਰ ਤੋਂ ਵੀ ਘੱਟ ਖਰਚOn PunjabMay 13, 2019 by On PunjabMay 13, 201901689 ਗਰਮੀਆਂ ਦੀ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਅਜਿਹੇ ‘ਚ ਸਭ ਆਪਣੇ ਪਰਿਵਾਰ ਨਾਲ ਟੂਰ ਵੀ ਪਲਾਨ ਕਰ ਸਕਦੇ ਹਨ। ਇਸ ਸਾਲ ਛੁੱਟੀਆਂ ਦਾ ਮਜ਼ਾ ਦੇਸ਼...
ਖਾਸ-ਖਬਰਾਂ/Important Newsਪੰਜਾਬ ਪਹੁੰਚ ਰਾਹੁਲ ਗਾਂਧੀ ਨੇ ਲਾਏ ਮੋਦੀ ਨੂੰ ਰਗੜੇ, ਵਾਅਦਿਆਂ ਦੀ ਝੜੀOn PunjabMay 13, 2019 by On PunjabMay 13, 201901559 ਖੰਨਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਦੇ ਪ੍ਰਚਾਰ ਲਈ ਖੰਨਾ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ...