ਰੋਨਾਲਡੋ ਆਪਣੀ ਪਾਟਨਰ ਤੇ ਬੱਚਿਆਂ ਨਾਲ ਕਰ ਰਹੇ ਖੂਬ ਮਸਤੀਜੂਵੈਂਟਸ ਦੇ ਦਿੱਗਜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫਰੈਂਡ ਦਾ ਨਾਂ ਜੌਰਜੀਨਾ ਰੋਡ੍ਰਿਗੇਜ ਹੈ। ਉਹ ਬੇਹੱਦ ਖੂਬਸੂਰਤ ਮਾਡਲ ਹੈ ਤੇ ਬਿਹਤਰੀਨ ਬੈਲੇ ਡਾਂਸਰ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ।
ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਆਪਣੀ ਪਾਟਨਰ ਜੌਰਜੀਨਾ ਰੋਡ੍ਰਿਗੇਜ ਤੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ। ਇਨ੍ਹਾਂ ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ...

