67.32 F
New York, US
June 16, 2026
PreetNama
ਖੇਡ-ਜਗਤ/Sports News

ਰੋਨਾਲਡੋ ਆਪਣੀ ਪਾਟਨਰ ਤੇ ਬੱਚਿਆਂ ਨਾਲ ਕਰ ਰਹੇ ਖੂਬ ਮਸਤੀਜੂਵੈਂਟਸ ਦੇ ਦਿੱਗਜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫਰੈਂਡ ਦਾ ਨਾਂ ਜੌਰਜੀਨਾ ਰੋਡ੍ਰਿਗੇਜ ਹੈ। ਉਹ ਬੇਹੱਦ ਖੂਬਸੂਰਤ ਮਾਡਲ ਹੈ ਤੇ ਬਿਹਤਰੀਨ ਬੈਲੇ ਡਾਂਸਰ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ।

ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਆਪਣੀ ਪਾਟਨਰ ਜੌਰਜੀਨਾ ਰੋਡ੍ਰਿਗੇਜ ਤੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ। ਇਨ੍ਹਾਂ ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਰੋਨਾਲਡੋ ਰਿਅਲ ਮੈਡ੍ਰਿਡ ਟੀਮ ਤੋਂ ਵੱਖ ਹੋ ਕੇ ਇਟਲੀ ਜੂਵੈਂਟਸ ਨਾਲ ਜੁੜ ਚੁੱਕੇ ਹਨ। ਇਸ ਤੋਂ ਬਾਅਦ ਆਪਣੀ ਲਾਈਫ ਪਾਟਨਰ ਤੇ ਬੱਚਿਆਂ ਨਾਲ ਮਸਤੀ ਦੇ ਪਲ ਬਿਤਾ ਰਹੇ ਹਨ।ਜੂਵੈਂਟਸ ਦੇ ਦਿੱਗਜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫਰੈਂਡ ਦਾ ਨਾਂ ਜੌਰਜੀਨਾ ਰੋਡ੍ਰਿਗੇਜ ਹੈ। ਉਹ ਬੇਹੱਦ ਖੂਬਸੂਰਤ ਮਾਡਲ ਹੈ ਤੇ ਬਿਹਤਰੀਨ ਬੈਲੇ ਡਾਂਸਰ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ।

Related posts

ICC ਟੈਸਟ ਕ੍ਰਿਕਟ ‘ਚ ਕਰ ਸਕਦੀ ਹੈ ਇਹ ਵੱਡਾ ਬਦਲਾਅ

On Punjab

ਪਹਿਲੀ ਵਾਰ ਟਾਪ-100 ਤੋਂ ਬਾਹਰ ਹੋਏ ਲਿਏਂਡਰ ਪੇਸ, ਟੁੱਟਿਆ 19 ਸਾਲ ਦਾ ਰਿਕਾਰਡ

On Punjab

ਗਾਵਸਕਰ ਨੇ ਦਿੱਤੀ ਧੋਨੀ ਨੂੰ ਨਸੀਹਤ…

On Punjab