ਸਮਾਜ/Socialਅਸੀ ਡੁੱਬੇPritpal KaurFebruary 6, 2019 by Pritpal KaurFebruary 6, 201901540 ਅਸੀ ਡੁੱਬੇ ਡੂੰਗੇ ਪਾਣੀ ਦੀਆ ਛੱਲਾ ਵਿਚ ਆਕੇ ਝੂਠੀ ਮੁਹੱਬਤ ਦੀਆ ਗੱਲਾ ਵਿਚ ਬਸ ਜਿੰਦਗੀ ਨੂੰ ਇਹੋ ਝੋਰਾ ਖਾ ਚੱਲਿਆ ਕਿ ਦਰਿੰਦੇ ਲੁੱਕੇ ਸੀ ਇਨਸਾਨੀ...
ਸਮਾਜ/Socialਤੂੰ ਤੁਰPritpal KaurFebruary 6, 2019 by Pritpal KaurFebruary 6, 201902195 ਤੂੰ ਤੁਰ ਗਿਉਂ ਸ਼ਹਿਰ ਬੇਗਾਨੇ ਸੱਜਣ ਤੇਰੀ ਖੈਰ ਹੋਵੇ ਸਾਡੇ ਟੁੱਟ ਗਏ ਸੱਭ ਯਰਾਨੇ ਸੱਜਣ ਤੇਰੀ ਖੈਰ ਹੋਵੇ ਹੁਣ ਮਿਲਾਂਗੇ ਕਿਸ ਬਹਾਨੇ ਸੱਜਣ ਤੇਰੀ ਖੈਰ...
ਸਮਾਜ/Socialਕਿੰਨਾ ਨਾਦਾਨPritpal KaurFebruary 6, 2019 by Pritpal KaurFebruary 6, 201901528 ਕਿੰਨਾ ਨਾਦਾਨ ਹੈ ਦਿਲ ਧੋਖੇਬਾਜ਼ ਦੁਨੀਅਾਂ ਤੋਂ ਹਾਲੇ ਵੀ ਚਾਹੁੰਦਾ ਕਰਮ ਤੇ ਰਹਿਮ ਹੈ ਮੰਗਦਾ ਵਫ਼ਾ। ਵਫ਼ਾ ਦੇ ਅਰਥ ਪੀੜ ਦੇ ਲਹੂ ਚ ਡੁੱਬ ਗਏ...
ਸਮਾਜ/Socialਕੁਦਰਤ ਤੇਰੇ ਰੰਗ ਨਿਆਰੇ…Pritpal KaurFebruary 6, 2019 by Pritpal KaurFebruary 6, 201901499 ਕੁਦਰਤ ਤੇਰੇ ਰੰਗ ਨਿਆਰੇ, ਦਿਨ ਵੇਲੇ ਤੂੰ ਧੁੱਪ ਨੂੰ ਕੱਢੇ, ਰਾਤ ਵੇਲੇ ਨੂੰ ਤਾਰੇ। ਮੀਹ ਪਾਉਣ ਦਾ ਵੀ ਰੰਗ ਅਨੋਖਾ, ਰੁੱਖ ਮਾਰਣ ਚਮਕਾਰੇ, ਕੁਦਰਤ ਤੇਰੇ...
ਸਮਾਜ/Socialਰੋਜ ਦੁਆਵਾਂPritpal KaurFebruary 6, 2019 by Pritpal KaurFebruary 6, 201902247 ਰੋਜ ਦੁਆਵਾਂ ਮੰਗਾ ਮੈਂ ਉਹਦੇ ਲਈ ਰੋਜ ਮਰਾ ਵੀ ਮੈਂ ਉਹਦੇ ਲਈ ਦਸਣਾ ਤਾਂ ਬਣਦਾ ਸੀ ਕਿ ਅਸੀਂ ਤੇਰੇ ਹਾਂ ਲੁੱਟਣਾ ਹੀ ਸੀ ਤਾਂ ਦਿਲ...
ਸਮਾਜ/Socialਗੱਲ ਥੋੜੀ ਕੌੜੀPritpal KaurFebruary 6, 2019 by Pritpal KaurFebruary 6, 201901820 ਗੱਲ ਥੋੜੀ ਕੌੜੀ ਪਰ 16 ਆਨੇ ਸੱਚ ਸੱਸ ਅੱਜ ਸੱਸਾਂ ਰੋਣੇ ਸਭ ਰੋਂਦੀਆਂ ਚੇਤੇ ਕਰੋ ਜਦੋ ਤੁਸੀਂ ਆਈਆਂ ਸੀ । ਆਉਦਿਆ ਹੀਂ ਘਰ ਵਿੱਚ ਸੱਸ...
ਖਬਰਾਂ/Newsਭਾਜਪਾ ਤੇ ਆਰ ਐੱਸ ਐੱਸ ਨੇ ਸਿੱਖਾਂ ਦੇ ਮੱਥੇ ਇੱਕ ਹੋਰ ਰਾਮ ਰਹੀਮ ਮਾਰਿਆਂ : ਭੋਮਾPritpal KaurFebruary 6, 2019 by Pritpal KaurFebruary 6, 201901687 ਅਮ੍ਰਿਤਸਰ 6 ਫਰਵਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ ਸਰਬਜੀਤ ਸਿੰਘ ਜੰਮੂ , ਸਲਾਹਕਾਰ ਸ੍ਰੀ ਸਤਨਾਮ ਸਿੰਘ ਕੰਡਾ...
ਸਮਾਜ/Socialਸੋਸ਼ਲ ਮੀਡੀਆ ਨੇ ਪੜ੍ਹਨ-ਲਿਖਣ ਦੀ ਰੁਚੀ ਖੋਹੀ – ਪ੍ਰੋ. ਨਰਿੰਜਨ ਸਿੰਘ ਤਸਨੀਮPritpal KaurFebruary 3, 2019 by Pritpal KaurFebruary 3, 201901856 ਬਰਿੰਦਰ ਕੌਰ – ਪ੍ਰੋ. ਨਰਿੰਜਨ ਸਿੰਘ ਤਸਨੀਮ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹਨ। ਜਿਨ੍ਹਾਂ ਪੰਜਾਬੀ ਸਮਾਜ ਅੰਦਰ ਬਦਲੀਆਂ ਤੇ ਬਦਲ ਰਹੀਆਂ ਇਨਸਾਨੀ ਕਦਰਾਂ-ਕੀਮਤਾਂ, ਮਾਨਵੀ ਰਿਸ਼ਤਿਆਂ ਅਤੇ ਸ਼ਹਿਰੀ...
ਸਮਾਜ/Socialਤਣਾਅ ਨੂੰ ਜੀਵਨ ਦਾ ਹਿੱਸਾ ਨਾ ਬਣਾਓPritpal KaurFebruary 3, 2019 by Pritpal KaurFebruary 3, 201901467 ਤੇਜ਼ ਰਫ਼ਤਾਰ ਜੀਵਨ ਵਿਚ ਤਣਾਅ ਇਕ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਕੰਮ ਦਾ ਤਣਾਅ ਤੇ ਵਧਦੇ ਕੰਮਕਾਜ ਕਾਰਨ ਕਿਸੇ ਤਣਾਅ ਤੋਂ ਬਚਣਾ ਔਖਾ ਹੋ...
ਖਾਸ-ਖਬਰਾਂ/Important Newsਵੀਜ਼ਾ ਨਿਯਮ ਦੀ ਉਲੰਘਣਾ ਕਰਨ ‘ਤੇ 73 ਭਾਰਤੀ ਸ੍ਰੀਲੰਕਾ ‘ਚ ਗਿ੍ਫ਼ਤਾਰPritpal KaurFebruary 3, 2019 by Pritpal KaurFebruary 3, 201901504 ਕੋਲੰਬੋ : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਇਸ ਸਾਲ 73 ਭਾਰਤੀਆਂ ਨੂੰ ਵੀਜ਼ਾ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਹੈ। ਸ਼ਨਿਚਰਵਾਰ ਨੂੰ ਕੋਲੰਬੋ...