PreetNama
ਸਮਾਜ/Social

ਤੂੰ ਤੁਰ

ਤੂੰ ਤੁਰ ਗਿਉਂ ਸ਼ਹਿਰ ਬੇਗਾਨੇ
ਸੱਜਣ ਤੇਰੀ ਖੈਰ ਹੋਵੇ

ਸਾਡੇ ਟੁੱਟ ਗਏ ਸੱਭ ਯਰਾਨੇ
ਸੱਜਣ ਤੇਰੀ ਖੈਰ ਹੋਵੇ

ਹੁਣ ਮਿਲਾਂਗੇ ਕਿਸ ਬਹਾਨੇ
ਸੱਜਣ ਤੇਰੀ ਖੈਰ ਹੋਵੇ

ਤੈਨੂੰ ਕਦੇ ਨਹੀ ਵੱਜਣੇ ਤਾਹਨੇ
ਸੱਜਣ ਤੇਰੀ ਖੈਰ ਹੋਵੇ

ਸਾਡੇ ਹੋ ਗਏ ਦੂਰ ਨਿਸ਼ਾਨੇ
ਸੱਜਣ ਤੇਰੀ ਖੈਰ ਹੋਵੇ

ਸਾਡੀ ਜਿੰਦ ਬਣੀ ਕੱਖ ਕਾਨੇ
ਸੱਜਣ ਤੇਰੀ ਖੈਰ ਹੋਵੇ

ਨਰਿੰਦਰ ਬਰਾੜ
95095 00010

Related posts

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮ

On Punjab

ਸਿੰਗਾਪੁਰ ਅਤੇ ਬਰੂਨਈ ਦਾ ਦੌਰਾ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਦਿੱਲੀ ਪਹੁੰਚੇ

On Punjab

World’s Longest Flight Route : ਬਿਨਾਂ ਕਿਸੇ ਪੁਰਸ਼ ਦੇ ਚਾਰ ਮਹਿਲਾ ਪਾਇਲਟਾਂ ਦੀ ਟੀਮ ਨੇ ਬੈਂਗਲੁਰੂ ’ਚ ਕੀਤੀ ਸਫਲਤਾ ਪੂਰਵਕ ਲੈਂਡਿੰਗ

On Punjab