ਸਮਾਜ/Socialਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,Pritpal KaurJanuary 25, 2019 by Pritpal KaurJanuary 25, 201901783 ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ, ਜਿਹੜੇ ਕਹਿੰਦੇ ਸੀ ਉਮਰ ਭਰ ਸਾਥ ਨਿਭਾਵਾਂਗੇ। ਮੇਰੇ ਚੰਦ ਲ਼ਫਜਾਂ ਕਰਕੇ ਨਾਰਾਜ਼ ਹੋ ਗਏ, ਕਹਿੰਦੇ ਹੋਣੀ ਏ ਤੋਹੀਨ...
ਸਮਾਜ/Social(ਗੱਲਾਂ ਦਾ ਚਸਕਾ)Pritpal KaurJanuary 25, 2019 by Pritpal KaurJanuary 25, 201902202 (ਗੱਲਾਂ ਦਾ ਚਸਕਾ) ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ, ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ । ਦਿੱਤੀ ਲੱਤ...
ਸਮਾਜ/Socialਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇPritpal KaurJanuary 25, 2019January 25, 2019 by Pritpal KaurJanuary 25, 2019January 25, 201902249 ਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ ਦੀਦਾਵਰ ਦਾ ਹੁਨਰ ਯਾਦਵਿੰਦਰ [ਹੁਣ ਤੱਕ ਇਹ ਕਾਲਮ ‘ਦੀਦਾਵਰ ਦਾ ਹੁਨਰ’ ਰੱਖ ਦਿੱਤਾ ਹੈ]...
ਸਮਾਜ/Socialਕਾਸ਼! ਤੇਰਾ ਮੁੜਨਾ ਵੀ ਸੱਕਦਾ…Pritpal KaurJanuary 25, 2019 by Pritpal KaurJanuary 25, 201901682 ਕਾਸ਼! ਤੇਰਾ ਮੁੜਨਾ ਵੀ ਸੱਕਦਾ… ਜਿਵੇਂ ਪੰਛੀ ਮੁੜ ਆਉਂਦੇ ਨੇ, ਸਵੇਰ ਦੇ ਗਏ ਸ਼ਾਮ ਤੀਕਰ…. ਕਾਸ਼! ਮੇਰੇ ਜਖ਼ਮ ਉੱਚੜੇ ਨਾ ਰਹਿੰਦੇ, ਤੇਰੇ ਪਿੰਡੇ ਦੀ ਤਪਸ਼...
ਸਮਾਜ/Socialਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ,Pritpal KaurJanuary 25, 2019 by Pritpal KaurJanuary 25, 201901670 ਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ, ਤੇਰੇ ਨਾਲ ਮੇਰੀ, ਪਹਿਲੀ ਤੇ ਆਖ਼ਰੀ ਮੁਲਾਕਾਤ, ਤੇਰਾ ਅਚਾਨਕ ਮਿਲਣਾ, ਫ਼ੇਰ ਕਿੱਧਰੇ ਗਵਾਚ ਜਾਣਾ, ਮੇਰੇ ਵਾਸਤੇ ਅੱਜ ਵੀ...
ਸਮਾਜ/Socialਪੈਸਾ ਤੇ ਆਪਣੇPritpal KaurJanuary 25, 2019 by Pritpal KaurJanuary 25, 201902293 ਪੈਸਾ ਤੇ ਆਪਣੇ ਇਹ ਪੈਸਾ ਵੀ ਕੀ ਚੀਜ ਰੱਬਾ ਆਪਣਿਆ ਨੂੰ ਆਪਣਿਆ ਤੋ ਦੂਰ ਕਰ ਦਿੰਦਾ । ਪੈਸਾ ਕਮਾਉਣ ਲੱਗੇ ਬੰਦਾ ਜਿੰਦਗੀ ਜਿਉਣੀ ਭੁੱਲ ਜਾਵੇ...
ਸਮਾਜ/Socialਜੇ ਤੁੂੰ ਦਿਲੋ ਸਾਡਾ ਕਦੇ ਭੋਰਾ ਕਰਿਆ ਵੇ ਹੁੰਦਾPritpal KaurJanuary 25, 2019 by Pritpal KaurJanuary 25, 201901647 ਜੇ ਤੁੂੰ ਦਿਲੋ ਸਾਡਾ ਕਦੇ ਭੋਰਾ ਕਰਿਆ ਵੇ ਹੁੰਦਾ ਹੱਥ ਗੈਰਾਂ ਵੱਲ ਤੈਨੂੰ ਵੇ ਵਧਾਉਣਾ ਨਹੀਂ ਸੀ ਪੈਂਦਾ ਜੇ ਤੂੰ ਰੋਕ ਲੈਂਦਾ ਮੈਨੂੰ ਇੱਕ ਵਾਰ...
ਸਮਾਜ/Socialਬਾਪੂ ਮੇਰਾ ਅੜਬ ਸੁਭਾਅ ਦਾPritpal KaurJanuary 25, 2019 by Pritpal KaurJanuary 25, 201901945 ਬਾਪੂ ਮੇਰਾ ਅੜਬ ਸੁਭਾਅ ਦਾ ਇਹ ਗੱਲ ਬਿਲਕੁਲ ਸੱਚੀ ਐ। ਮੈਂ ਜੋ ਗੱਲ ਆਖਾਂ ਪੂਰੀ ਕਰਦਾ ਕਦੇ ਘਾਟ ਕੋਈ ਨਾ ਰੱਖੀ ਐ। ਝੂਠੀ ਕਦੇ ਨਹੀ...
ਸਮਾਜ/Socialਹੁਣ ਉਹ ਚੁੱਪ ਰਹਿੰਦਾPritpal KaurJanuary 23, 2019 by Pritpal KaurJanuary 23, 201901906 ਹੁਣ ਉਹ ਚੁੱਪ ਰਹਿੰਦਾ ਹੈ ਕਦੇ ਵੀ ਬੋਲਦਾ ਨਹੀਂ ਹੈ। ਉਸ ਦੇ ਹੱਥ ਉੱਤੋਂ ਸੁੱਕੀ ਰੋਟੀ ਚੁੱਕ ਲਈ ਗਈ ਹੈ ਪਰ ਉਹ ਬੋਲਦਾ ਨਹੀਂ ਹੈ।...
ਸਮਾਜ/Socialਲੱਖਾਂ ਪੜ ਲੈ ਕਿਤਾਬਾਂPritpal KaurJanuary 23, 2019 by Pritpal KaurJanuary 23, 201902094 ਲੱਖਾਂ ਪੜ ਲੈ ਕਿਤਾਬਾਂ ਸੱਜਣਾਂ ਤੂੰ ਬੈਠ ਪੁਸਤਕਾਲੇ, ਸਕੂਲ ਜਾ ਘਰ ਆਪਣੇ ਅੰਦਰ,, ਕੋਈ ਮੁੱਲ ਨਹੀ ਤੇਰੀ ਸਿੱਖਿਆ ਦਾ ਜੇ ਤੂੰ ਪਾਇਆ ਨਾ ਕਿਸੇ ਦੇ...