ਸਮਾਜ/Socialਟੁੱਟਣ ਕੰਢੇ ਆ ਖੜ੍ਹਦੇ ਝੂਠੀ ਬੁਨਿਆਦ ਤੇ ਬਣੇ ‘ਪਵਿੱਤਰ’ ਰਿਸ਼ਤੇ…Pritpal KaurJanuary 2, 2019 by Pritpal KaurJanuary 2, 201902112 ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਝੂਠ, ਫਰੇਬ, ਧੋਖਾ ਗਲਤ ਫਹਿਮੀ ਜਿਹੀਆਂ ਕੁਝ ਨਿਗੁਣੀਆਂ ਗੱਲਾਂ ਲਈ ਕਿਸੇ...
ਖਬਰਾਂ/Newsਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲPritpal KaurJanuary 2, 2019 by Pritpal KaurJanuary 2, 201901866 ਜ਼ਿਲ੍ਹਾ ਮੈਜਿਸਟ੍ਰੇਟ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਸਰਕਾਰੀ, ਅਰਧ...
ਖਬਰਾਂ/Newsਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪ੍ਰੀ-ਪਾਇਮਰੀ ਜਮਾਤ ਵਿਚ ਬੱਚਿਆ ਦਾਖਲਾ ਕਰਵਾਉਣ ਲਈ ਕੈਪ ਦਾ ਆਯੋਜਨPritpal KaurJanuary 2, 2019 by Pritpal KaurJanuary 2, 201901998 ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲਾਂ ਵਿਚ 3 ਸਾਲ ਤੋਂ ਉਮਰ ਦੇ ਬੱਚਿਆ ਦੇ ਦਾਖ਼ਲੇ ਲਈ ਮੁਹਿੰਮ ਚਲਾਈ ਗਈ ਹੈ ਜਿਸ ਵਿਚ 3...
ਖਬਰਾਂ/Newsਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 4 ਜਨਵਰੀ ਨੂੰPritpal KaurJanuary 2, 2019 by Pritpal KaurJanuary 2, 201901605 ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 30 ਦਿਨਾਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 14...
ਖਬਰਾਂ/Newsਡਿਪਟੀ ਕਮਿਸ਼ਨਰ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਹੋਈ ਵਿਅਕਤੀ ਦੀ ਮੌਤ ਤੇ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆPritpal KaurJanuary 2, 2019 by Pritpal KaurJanuary 2, 201901882 30 ਦਸੰਬਰ ਨੂੰ ਬਲਾਕ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿਖੇ ਪੰਚਾਇਤੀ ਚੋਣਾਂ ਦੌਰਾਨ ਹੋਈ ਮੰਦਭਾਗੀ ਘਟਨਾ ਵਿਚ ਇੱਕ ਵਿਅਕਤੀ ਮਹਿੰਦਰ ਸਿੰਘ ਦੀ ਮੌਤ ਹੋ...
ਖਬਰਾਂ/Newsਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ‘ਚ ਕਾਮਰੇਡਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸPritpal KaurJanuary 2, 2019 by Pritpal KaurJanuary 2, 201901864 ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਾਮਰੇਡ ਸੁਰਿੰਦਰ ਢੰਡੀਆਂ ਦੀ...
ਖਬਰਾਂ/Newsਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਖਿਡਾਰੀ ਫਿਰੋਜ਼ਪੁਰ ਤੋਂ ਰਵਾਨਾ.!!!Pritpal KaurJanuary 2, 2019 by Pritpal KaurJanuary 2, 201901620 02 ਜਨਵਰੀ, ਫਿਰੋਜ਼ਪੁਰ: ਪੰਜਾਬ ਸਰਕਾਰ ਖੇਡ ਵੱਲੋਂ ਲੜਕਿਆਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਰੂਪਨਗਰ ਵਿਖੇ ਮਿਤੀ 3 ਜਨਵਰੀ 2019 ਤੋਂ 05 ਜਨਵਰੀ 2019 ਤੱਕ ਕਰਵਾਏ...
ਖਬਰਾਂ/Newsਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਉਰਫ ਸੈਮੂਅਲ ਸਮੇਤ ਹਥਿਆਰ ਕਾਬੂPritpal KaurJanuary 2, 2019 by Pritpal KaurJanuary 2, 201901780 ਮੁਖਵਿੰਦਰ ਸਿੰਘ ਛੀਨਾ ਆਈਪੀਐੱਸ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਫਿਰੋਜ਼ਪੁਰ,...
ਸਮਾਜ/Socialਮਾਖਿਉ ਜਿਹੀ ਮਿੱਠੀ ਤੇ ਸੁਰਾਤਮਕ ਬੋਲੀ — ਪੰਜਾਬੀ ਬੋਲੀPritpal KaurJanuary 1, 2019January 2, 2019 by Pritpal KaurJanuary 1, 2019January 2, 201903939 ਗੁਰਮੁੱਖੀ ਲਿਪੀ ਮਤਲਬ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਬੋਲੀ ਪੰਜਾਬੀ ਬੋਲੀ ਜੋ ਪੰਜਾਬ ਦੀ ਮਾਂ ਬੋਲੀ ਹੈ ।ਪੰਜਾਬੀ ਸਾਡੀ ਮਾਂ ਬੋਲੀ ਹੀ ਨਹੀਂਧਾਰਮਿਕ ਭਾਸ਼ਾ ਵੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਭਾਸ਼ਾ ਵਿੱਚ ਕੀਤੀ ਗਈ ਹੈ ।ਸਭ ਤੋਂ ਵੱਧ ਤੇ ਠੇਠ ਪੰਜਾਬੀ ਪਾਕਿਸਤਾਨਵਿੱਚ ਬੋਲੀ ਜਾਂਦੀ ਹੈ ।...
ਖਬਰਾਂ/Newsਕਿਸਾਨਾਂ ਨੇ ਬੈਂਕਾਂ ਅੱਗੇ ਲਗਾਏ ਡੇਰੇPritpal KaurJanuary 1, 2019 by Pritpal KaurJanuary 1, 201901705 ਅੱਜ ਹਜ਼ਾਰਾਂ ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਸੂਬੇ ‘ਚ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਅਗਵਾਈ ‘ਚ ਲੀਡ ਬੈਂਕਾਂ ਅੱਗੇ ਪੰਜ ਦਿਨਾਂ...